ਪੰਨਾ:ਸੋਵੀਅਤ ਯੂਨੀਅਨ ਵਿਚ ਪੈਨਸ਼ਨ ਨੇਮ.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

52 VI. ਪਿਨਸ਼ਨ ਦਾ ਹਿਸਾਬ ਕਿਤਾਬ ਦਫ਼ਾ 53. ਪਨਸ਼ਨਾਂ ਦਾ ਹਿਸਾਬ ਔਸਤ ਮਾਹਵਾਰੀ ਅਸਲ ਆਮਦਨ ਦੇ ਅਧਾਰ ਤੇ ਕੀਤਾ ਜਾਂਦਾ ਹੈ । ਇਸ ਆਮਦਨ ਵਿਚ, ਬੀਮੇ ਦਾ ਸਭ ਪਰਕਾਰ ਦੀ ਤਨਖ਼ਾਹ ਸ਼ਾਮਿਲ ਹੁੰਦੀ ਹੈ, ਵਾਧੂ-ਵਕਤ (ਓਵਰ ਟਾਈਮ) ਦੀ ਤਨਖ਼ਾਹ, ਇਕ ਤੋਂ ਵਧੀਕ ਕੰਮਾਂ ਦੀ ਤਨਖ਼ਾਹ, ਅਤੇ ਸਕ ਪਰਕਾਰ ਦੀ ਅਸਾਧਾਰਨ ਆਮਦਨ ਨੂੰ ਕਢ ਕੇ ਲੰਮੀ ਨੌਕਰੀ ਦੀਆਂ ਵਾਰਸ਼ਿਕ ਉਜਰਤਾਂ, ਪਿਨਸ਼ਨਾਂ ਦਾ ਹਿਸਾਬ ਕਰਣ ਲਗਿਆਂ ਆਮਦਨ ਵਿਚ ਸ਼ਾਮਲ ਕਰ ਲਈਆਂ ਜਾਂਦੀਆਂ ਹਨ । ਔਸਤ ਮਾਹਵਾਰੀ ਆਮਦਨ ਦਾ ਹਿਸਾਬ ਕੇਮ ਦੇ ਪਿਛਲੇ ਬਾਰਾਂ ਮਹੀਨਿਆਂ ਦੇ ਆਧਾਰ ਤੇ ਕੀਤਾ ਜਾਂਦਾ ਹੈ, ਅਤੇ ਜਾਂ, ਨਸ਼ਨ ਦੀ ਅਰਜ਼ੀ ਦੇਣ ਵਾਲੇ ਦੀ ਖਾਹਸ਼ ਅਨੁਸਾਰ, ਅਰਜ਼ੀ ਦੇਣ ਦੇ ਸਮੇਂ ਤੋਂ ਪਿਛਲੇ ਦਸਾਂ ਸਾਲਾਂ ਵਿਚੋਂ ਕੋਈ ਇਕ ਜੁੜਵੇਂ ਪੰਜ ਸਾਲਾਂ ਦੇ ਅਧਾਰ ਤੇ , . ਦਫ਼ਾ 54, ਕਾਰਖ਼ਾਨੇ, ਦਫ਼ਤਰ ਜਾਂ ਕਿਸੇ ਹੋਰ · ਥਾਂ ਦੇ ਕਾਮੇ ਅਤੇ ਫ਼ੌਜੀ ਨਸ਼ਨੀਆਂ ਨੂੰ, ਜੋ ਪਿਨਸ਼ਨ ਖਾਣ ਤੋਂ ਬਾਅਦ, ਕਿਸੇ ਉਚ ਤਨਖਾਹ ਵਾਲੇ ਕੰਮ ਤੇ ਘਟੋ ਘਟ , ਦੋ ਸਾਲ, ਕੰਮ ਕਰਦੇ ਰਹੇ ਹੋਣ, ਉਹਨਾ ਦੀ ਇਸ ਉਚੇਰੀ ਤਨਖਾਹ ਦੇ ਅਧਾਰ ਤੇ ਨਵੀਂ ਪਿਸ਼ਨ ਦੇ ਦਿੱਤਾ ਜਾਂਦੀ ਹੈ। 5. ਦਫ਼ਾ 55. . ਸਾਰੇ ਵਾਧਿਆਂ ਨੂੰ ਮਿਲਾ ਕੇ, ਕੋਈ ਨਸ਼ਨ ਵੀ ਵਧ ਤੋਂ ਵਧ fਪਨਸ਼ਨ ਦੀਆਂ ਹਦਾਂ ਨੂੰ ਟਿੱਪਣੀ ਨਹੀਂ ਚਾਹੀਦਾ ਅਤੇ ਨ ਹੀ ਉਸ ਤਨਖ਼ਾਹ ਦੇ 100 ਫ਼ੀ ਸਦੀ ਨਾਲੋਂ ਵਧੀਕੇ ਹੈ ਚਾਹੀਦੀ ਹੈ, ਜਿਸ ਦੇ ਆਧਾਰ ਤੇ ਉਸ ਦਾ ਹਿਸਾਬ ਕੀਤਾ ਜਾਏ ਪਾਸੇ ਕੋਈ ਨਸ਼ਨ ਵੀ, ਸਾਰੇ ਵਾਧਿਆਂ ਨੂੰ ਸ਼ਾਮਲ ਕਰਕੇ, ਨੀਅਤ ਗਈ ਘਟ ਤੋਂ ਘਟ ਪਿਨਸ਼ਨ ਦੀ ਹਦ ਤੋਂ ਥਲੇ ਨਹੀਂ ਰਹਿਣੀ ਚਾਹ ਪਹਿਲੇ ਦਰਜੇ ਦੇ ਰੋਗੀਆਂ ਅਤੇ ਉਹਨਾਂ ਟਬਰਾਂ ਦੀਆਂ । ਜਿਨ੍ਹਾਂ ਦਾ ਕਮਾਊ ਜੀਅ ਪੂਰਾ ਹੋ ਗਿਆ ਹੋਵੇ ਅਤੇ ਜਿਨ੍ਹਾਂ ਦੇ ਵਧੀਕ ਮਿੰਬਰ ਕੰਮ ਕਰਣ ਦੇ ਅਸਮਰਥ ਹੋਣ, ਉਸ ਤਨਖਾਹ ਫ਼ੀ ਸਦੀ ਨਾਲੋਂ ਵੀ ਵਧੀਕ ਹੋ ਸਕਦੀਆਂ ਹਨ, ਜਿਸ ਦੇ ਆਧਾਰ ਤੇ ਦਾ ਹਿਸਾਬ ਕੀਤਾ ਗਿਆ ਹੋਵੇ । ਟੈਬਰਾਂ ਦੀਆਂ ਪਿਨਸ਼ਨਾਂ, ਜਿਨ੍ਹਾਂ ਦੇ ਤਿੰਨ ਜਾਂ | ਤਨਖ਼ਾਹ ਦੇ ਜੋ ਦੇ ਆਧਾਰ ਤੇ ਉਹਨਾਂ