ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/312

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

win While (ਸ) “ਰਗੇ ਦੀਆਂ ਹੋਵਣਿ ਨਾਨਕ ਸਭੋ ਜਾਉ ॥ ਪ੍ਰਤਖ ਹੈ ਕਿ ਵਿਚ ਵਾਰੋਂ ਕੁਝ ਮਜ਼ਮੂਨ ਛੁਟ ਗਿਆ ਹੈ। ਏਸੇ ਤਰਾਂ ਜੋਤੀ ਜੋਤ ਸਮਾਵਨ ਦੀਆਂ ਥਿਤਾਂ ਤਤਕਰੇ ਦੇ ਅਖ਼ੀਰ ਨਕਲ ਨਹੀਂ ਕੀਤੀਆਂ, ਭਾਵੇਂ ਸਿਰਨਾਵਾਂ ਏਸ ਮਤਲਬ ਦਾ ਦਿਤਾ ਹੈ :ਸੂਚੀ ਪਤੂ ਪੋਥੀ ਕਾ ਤਤਕਰਾ ਰਾਗਾਂ ਕਾ ਜੋਤਿਜੋਤ ਸਮਾਵਣੇ ਕਾ ਚਲਿ ॥ ਸੰਮਤ ੧੮੦੧੧ (ਮਤਲਬ ਹੈ ੧੮੧੧) ਮਿਤੀ ਫਾਰਨ ਸਦੀ ਗਿਰੰਥ ਲਿਖਾ॥ ਮੰਦਾਵਣੀ (ਤਤਕਰੇ ਵਿਚ ਅੰਧਾਵਣੀ’ ਕਰਕੇ ਲਿਖਿਆ ਹੈ) ਦੇ ਪਿਛੋਂ, ਸਲੋਕ ਮਃ ੧-“ਜਿਤ ਦਰ ਲਖ,’ ‘ਗੋਸ਼ਟ ਮਲਾਰ ਨਾਲ ਹੋਈ,’ ‘ਰਤਨ ਮਾਲਾ’ ਅਤੇ ‘ਹਕੀਕਤ ਰਾਹ ਮੁਕਾਮ ਰਾਜੇ ਸਿਵਨਾਭ ਕੀ ਦੇ ਕੇ ਛੇਕੜ ਪੁਰ “ਰਾਗ ਮਾਲਾ’ ਦਿਤੀ ਹੈ । ਸਿਆਹੀ ਕੀ ਬਿਧੀ (ਛੋਟੀ) ਤਤਕਰੇ ਦੇ ਪਿਛੇ ਦਿਤੀ ਹੈ । ਰਤਨ ਮਾਲਾ ਦੇ ਪਿਛੇ ਮਾਮੂਲੀ ਟਿ ਪੰਨੀ ਦਿਤੀ ਹੈ ॥ | - avn - ੨੫-ਬੀੜ ਸੰਮਤ ੧੮੪੯, ਢਾਕਾ ਸੰਗਤ ॥ ਇਹ ਬੀੜ ਨਥਾ ਸਾਹਿਬ ਦੀ ਸੰਗਤ ਵਾਲੀ ਸੰਮਤ ੧੮੨੬ ਦੀ ਬੀੜ ਤੋਂ ਉਤਾਰਾ ਕੀਤੀ ਗਈ। ਨਾਵੇਂ ਮਹਲੇ ਦੇ ਸ਼ਬਦ ਅਤੇ ਸਲੋਕ, ਉਹਨਾਂ ਥਾਵਾਂ ਤੇ ਹੀ ਆਏ ਹਨ, ਜਿਥੇ ਕਿ ਸੰਮਤ ੧੮੨੬ ਵਾਲੀ ਬੀੜ ਵਿਚ ॥ ਹੋਰ ਮਜ਼ਮੂਨ ਤੇ ਫ਼ਾਲਤ ਬਾਣੀਆਂ ਦੀ ਤਰਤੀਬ ਵੀ ਉਹੋ ਹੈ । ‘ਚਲਿੜ ਜੋਤੀ ਜੋਤੀ ਸਮਾਵਣ ਥਾ’ ਵਿਚ ਪਹਿਲੀਆਂ ਪੰਜ ਬਿਤਾਂ ਦੇ ਕੇ, ਉਹੋ Coloplic) ਵਿਪਨੀ ਅਠਵੇਂ ਮਹਲੇ ਦੇ ਹਥੀਂ ਲਿਖੀਆਂ ਅਗਲੀਆਂ ਦੋ ਥਿਤਾਂ ਬਾਬਤ ਦਿਤੀ ਹੈ। ਨਾਵੇਂ ਮਹਲ ਦੇ ਚਲਾਣੇ ਦੀ ਬਿਤ ਦੇ ਕੇ ਲਿਖਿਆ ਹੈ : ਸੰਮਤ ੧੮੪੯ ਭਾਦਉ ਦੀ ਪੰਚਮੀ, ਗ੍ਰੰਥ ਸਾਹਿਬ ਸੁਪੂਰਣ ਦਿਨ ਬੁਧ ਕੇ ਹੂਆ ॥ - - - . .

  1. #

-੨੯੮

Digitized by Panjab Digital Library / www.panjabdigilib.org