ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/311

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹੈ; ਨਹੀਂ ਤਾਂ ਹੋਰ fਸੇ ਲਿਖਾਰੀ ਪਾਸ ਤੋਰਕੀ ਵਿਚ ਲਿਖੀ ਰਤਨਮਾਲਾ ਨਹੀਂ ਸੀ ਹੁੰਦੀ, ਜਿਸ ਤਰ੍ਹਾਂ ਕਿ ਹਰ ਇਕ ਪਾਸੇ ਗੁਰੂ ਰਾਮਦਾਸ ਦੇ ਹਥ ਦਾ ਲਿਖਿਆ ‘ਜਪੁ’ ਨਹੀਂ ਸੀ ਹੋ ਸਕਦਾ ॥ ਤਤਕਰਿਆਂ ਵਿਚ ਛੋਟੇ ਮੋਟੇ ਲਵਜ਼ੀਫ਼ਟਕ ਹਨ, ਜਿਸ ਤਰ੍ਹਾਂ, “ਨਟ ਨਾਰਾਇਣ ਨੂੰ ਖ਼ਾਲੀ ਨਟ' ਲਿਖਿਆ ਹੈ, ਅਤੇ ਬਿਭਾਸ ਨੂੰ ਬਿਭਾਸ ਪ੍ਰਭਾਤੀ । ਸ਼ਬਦਾਂ ਦੇ ਤਤਕਰੇ ਦੇ ਪਿਛੇ (ਜਿਸ ਦਾ ਨਾਮ ਸੂਚੀ ਪਤੂ ਪੋਥੀ ਹੈ), ਇਕ ਨਵੀਂ ਗਲ ਵਧਾਈ ਹੈ : ੧ਓ ਸਤਿਗੁਰ ਪ੍ਰਸਾਦਿ ਵਾਰਾਂ ਕਾ ਬੰਧੇਜ ਇਓ ਲਿਖਣੀਆਂ) ਅਗੇ ਤਿੰਨ ਵਾਰਾਂ ਪਹਿਲੇ ਗੁਰੂ ਦੀਆਂ, ਚਾਰ ਤੀਜੇ ਦੀਆਂ, ਅਠ ਚਉਥੇ ਦੀਆਂ ਅਤੇ ਸਤ ਪੰਜਵੇਂ ਦੀਆਂ ਦਿਤੀਆਂ ਹਨ, ੫ਤੀਕਾਂ ਦੇ ਕੇ ॥ - - - ੨੪- ਬੀੜ ਸੰਮਤ ੧੮੧੧ ਢਾਕਾ ਸੰਗਤ ਵਿਚ ਇਹ ਬੀੜ ਸਾਰੀ ਦੀ ਸਾ ਇਕ ਹਥ ਦੀ ਲਿਖੀ ਹੋਈ ਹੈ, ਲਿਖਾਈ ਸੁਥਰੀ ਹੈ । ਅਖਰਾਂ ਦੀਆਂ ਸ਼ਕਲਾਂ ਦਾ ਕੋਈ ਫ਼ਟਕ ਅਜਕਲ ਦੀਆਂ ਸ਼ਕਲਾਂ ਤੋਂ ਮੇਰੀ ਨਜ਼ਰੇ ਨਹੀਂ ਚੜਿਆ। ਇਹ ਉਤਾਟਾ ਢਾਕੇ ਸੰਗਤ ਦੇ ਸੰਮਤ ੧੭ ੩੨ ਵਾਲੇ ਗ੍ਰੰਥ ਤੋਂ ਕੀਤਾ ਗਿਆ ਹੈ । ਪਰ ਉਤਾਰਾ ਕਰਦੇ ਸਮੇਂ ਕੁਝ ਭੁਲਾਂ ਜ਼ਰੂਰ ਹੋ ਗਈਆਂ ਹਨ । ਇਤਫ਼ਾਕੀਆ ਮੇਰੀ ਨਜ਼ਰ ਸਫ਼ੇ ੨੬੪ ਅਤੇ ੨੬ਪ ਉਤੇ ਪਈ; ਸਫ਼ੇ ੨੬੪ ਦੀ ਛੇਕੜਲੀ ਪਾਲ ਹੈ : ਸਲੋਕ ਮਹਲਾ ੧ । ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤ ॥ ਸੋ ਰਤੁ ਪੀ’ (ਵੇ) ਅਤੇ ਸਫ਼ੇ ੨੬੫ ਦਾ ਮੁਢ ਹੁੰਦਾ ਹੈ, ਇਹਨਾਂ ਲਫ਼ਜ਼ਾਂ ਤੋਂ : -



-੨੯੭ - Digitized by Panjab Digital Library / www.panjabdigilib.org