ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/349

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

"

{ਆਂ । "" " .... . . ਸਤਰਾਂ ਲਿਖੀਆਂ ਹਨ : ‘ਸੰਮਤ ੧੮੧੦ ਮਿਤੀ ਵੈਸਾਖ ਦੀ ੩ ਸੋਮਵਾਰ ੩ ਅਖੇ ਤੀਜ ਦਿਨ ਭੋਗ ਪਾਇਆ ਜੀ । ਸਾਖੀਆਂ ਦੀ ਪੋਥੀ ਨਿਹਚਲ ਨਗਰ ਮੇਂ ਸੰਪੂਰਣ ਹੋਈ ਲਿਖਾਰੀ ਬਹਾਲ ਸਿੰਘ ਜੀ। ਗੋਇਆ ਬਹਾਲ ਸਿੰਘ ਲਿਖਾਰੀ ਨੇ ਇਹ ਨਕਲ ਮੰਨ ਈਸਵੀ ੧੭੫੩ ਵਿਚ ਮੁਕਾਈ, ਜਦ ਹਾਲੀ ਪੰਜਾਬ ਵਿਚ ਦਾਜ ਲਈ ਸਿਖਾਂ ਤੇ ਪਠਾਣਾਂ ਦੀਆਂ ਲੜਾਈਆਂ ਹੋ ਰਹੀਆਂ ਸਨ। ਸੇਵਾਦਾਸ ਉਦਾਸੀ ਨੇ ਇਹ ਕੋਈ ਹੋਰ ਭੀ ਪਹਿਲੋਂ ਲਿਖੀ । ਸੇਵਾਦਾਰ ਦਾ ਨਾਮ ਜਨਮ ਸਾਖੀ ਨਾਲ ਜੋੜਿਆ ਜਾਂਦਾ ਹੈ, ਜੋ ਅਜ ਤਕ ਨਹੀਂ ਲਭੀ। ਬਹੁਤੇ ਕਰਕੇ ਉਸਦਾ ਮਤਲਬ ਇਹਨਾਂ ਸਾਖੀਆਂ ਤੋਂ ਹੀ ਹੈ, ਹੋਰ ਕਿਸੇ ਚਨਮ ਸਾਖੀ ਤੋਂ ਨਹੀਂ । ਗੁਰੂ ਗੋਬਿੰਦ ਸਿੰਘ ਦੇ ਚਲਾਨੇ ਤੋਂ ੩੪ ਵਰੇ ਤਿੰਨ ਮਹੀਨੇ ਸੰਮਤ ੧੭੯੯ ਦੇ ਅਖੀਰ ਆਕੇ ਪੈਂਦੇ ਹਨ, ਜੋ ਅਜੀਤ ਸਿੰਘ ਜੀ ਦੇ ਉਪਰ ਦਿਤੇ ਚਲਾਣੇ ਦੇ ਸੰਮਤ ੧੭੮o ਨਾਲ ਮੇਲ ਨਹੀਂ ਖਾਂਦਾ । ਹਾਂ ਏਸ ਤਾਰੀਖ ਦੇ ਠੀਕ ਮਨਿਆਂ ਹਨੀ ਸਿੰਘ ਜੀ ਦੀ ਗੱਦੀ ਨਸ਼ੀਨੀ ਦੀ ਮਿਆਦ ੫੯ ਤੋਂ ਘਟਕੇ ੪੧ ਵਰੇ ਰਹਿ ਜਾਏਗ, ਜੋ ਵਧੀਕ ਠੀਕ ਹੋ ਜਾਂਦੀ ਹੈ । ਅਤੇ ਜਾਂ ੩੪ ਵਰੇ ੩ ਮਹੀਨੇ ਦੀ ਥਾਂ ੧੪ ਵਰੇ ੩ ਮਹੀਨੇ ਮੰਨਨੇ ਚਾਹੀਏ, ਜੋ ਗ਼ਾਲਬਨ ਠੀਕ ਹੈ। ਅਜੀਤ ਸਿੰਘ ਹਾਲੀ ਸੋਲਾਂ ਕੁ ਵਰੇ ਦੇ ਮੁੰਡੇ ਹੀ ਸੀ ਜਦ ਮਾਤਾ ਜੀ ਨੇ ਉਮਰ ਅਤੇ ਸ਼ਕਲ ਵਿਚ ਆਪਣੇ ਸ਼ਹੀਦ ਬਚੇ ਨਾਲ ਮਿਲਦੇ ਵੇਖਕੇ, ਏਸ ਨੂੰ ਆਪਣਾ ਮੂੰਹ-ਬੋਲਾ ਪੜ੍ਹ ਬਨਾ ਲਿਆ ਸੀ, ਇਹ ਸੰਮਤ ੧੭੬੨-੬੩ ਦੀ ਗਲ ਹੈ। ਜੇ ਕਰ ਉਹ ਮਾਘ ਸੁਦੀ 1 ਸੰਮਤ ੧੭੮੦ ਨੂੰ ਸਮਾਏ, ਤਦ ਉਹਨਾਂ ਦੀ ਉਮਰ ਉਸ ਵੇਲੇ ੩੪ ਵਰੇ ੩ ਮਹੀਨੇ ਦੀ ਹੋਵੇਗੀ, ਨਾ ਕਿ ਗਦੀ ਨਸ਼ੀਨ ਦੀ fਮਿਆਦ । ਜਿਸ ਤੇ ਉਹਨਾਂ ਦਾ ਜਨਮ ਕੱਤਕ ਸੰਮਤ ੧੭੪੬ ਵਿਚ ਆ ਰਹਿੰਦਾ ਹੈ, ਅਤੇ ਇਹੋ ਸੰਮਤ ਸ਼ਹੀਦ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੇ ਜਨਮ ਦਾ ਹੈ ॥ ਗੁਰੂ ਅਜੀਤ ਸਿੰਘ ਜੀ ਜਿਸ ਵੇਲੇ ਗੁਰੂ ਸਾਹਿਬ ਦੇ

lus

ਸh . | . is rise 1 ਨਵ . .

-: ੩੫ - -

॥ Digitized by Panjab Digital Library / www.panjabdigilib.org