ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/395

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦਾ ਜਾਂਦਾ , ਭਵ ਨ ਕਿ ਅੰਦਰ ਬੈਠੇ ਸੁਣਨ ਵਾਲੇ ਕਿਹੇ ਮੂਰਖ ਹਨ ਜੋ ਵੇਸੁਰੀ ਦਾ ਸਬਬ ' ਨਹੀਂ ਸਮਝ ਸਕਦੇ । ਦਰਬਾਨ ਨੇ ਅੰਦਰ ਜਾ ਖ਼ਬਰ ਕੀਤੀ, ਮਾਧਵਾਨਲ ਅੰਦਰ ਸਭਾ ਵਿਚ ਬੁਲਾਇਆ ਗਿਆ । ਮਾਧਵਾਨਲ ਕਾਮਕੰਦਲਾ ਦੇ ਨਾਚ ਤੇ ਰਾਗ ਪੁਰ ਮਸਤ ਹੋ ਗਿਆ । ਕਾਮਕੰਦਲਾ ਨੇ ਜਦ ਆਪਣੇ ਗੁਣ ਦਾ ਪਾਰਖੁ ਸਭਾ ਵਿਚ ਬੈਠਾ ਡਿਠਾ, ਤਦ ਆਪਨਾ ਸਾਰਾ ਜ਼ੋਰ ਲਾਕੇ ਤਰਾਂ ਤਰ ਦੇ ਰਾਗ ਰਾਗਣੀਆਂ ਵਿਚ ਗੀਤ ਗਾਏ । ਮਾਧਵਾਨਲ ਨੇ ਵੀ ਇਕਲੇ ਅਤੇ ਕਾਮਕੰਦਲਾ ਨਾਲ ਮਿਲਕੇ ਜਾਵੇਂ । ਉਹਨਾਂ ਰਾਗ ਰਾਗਣੀਆਂ ਦੇ ਨਾਮਾਂ ਦੀ ਇਕ ਮਾਲਾ ਆਲਮ ਕਵੀ ਨੇ ਬਣਾਈ ਹੈ, ਜੋ ਹੇਠਾਂ ਦਿੱਤੀ ਜਾਂਦੀ ਹੈ । ਇਹੋ ਰਾਗਮਾਲਾ ਗੁੰਬ ਸਾਹਿਬ ਵਿਚ ਦਿੱਤੀ ਹੈ, ਥੋੜੇ ਛੋਟੇ ਲਫ਼ਜ਼ੀ ਫ਼ਰਕ ਜੋ ਹਨ, ਓਹ ਸਜੇ ਹਬ ਦੇ ਕਾਲਮ ਵਿਚ ਦਿਤੇ ਹਨ । ਜਿਥੇ ਕਿਤੇ ਕੋਈ ਮੁਟੇਰੀ ਗਲਤੀ ਹੈ, ਓਹ ਗ੍ਰੰਥ ਸਾਹਿਬ ਵਿਚ · ਹੈ, ਆਲਮ ਦੀ ਕਿਤਾਬ ਦੀ ਰਾਗਮਾਲਾ ਵਿਚ ਨਹੀਂ । ਕੁਝ ਲਫ਼ਜ਼ਾਂ ਪੁਰ • ਅਸਾਂ , ਚਰਖੜੀਆਂ ਪਾ ਦਿਤੀਆਂ ਹਨ, ਕੋਈ ੪੦ ਕੁ । ਇਹ ਲਫ਼ਜ਼ ਉਸ ਕਹਾਣੀ ਦਾ ਭਾਗ ਹਨ ਅਤੇ ਕਾਮਯੰਦਲਾ ਤੇ ਮਾਧਵਾਨਲ ਵੱਲ ਸੰਕੇਤ ਕਰਦੇ ਹਨ ਮਾਝ ਨਲ ਸੰsiਤ ਵਿਚ ਜਿਸ ਤਰਾਂ ਗੁੰਬ ਸਾਹਿਬ fਚ ਮੁਕਾਬਲੇ ਦਾ ਲਫ਼ਜ਼ fਖਿਆ ਹੈ। ਰਾਗ ਏਕ ਸੰਗ ਪੰਚ ਬਰੰਗਨ ਸੰਗ ਅਲਾਪਹਿ ਆਠਉ ਨੰਦਨ। ਪ੍ਰਥਮੈਂ ਰਾਗ ਭੈਰਉ ਵੈ + : + ਕਰਦੀ। ਪੰਚ ਰਾਗਨੀ ਸੰਗ +ਉਚਰਹੀ। ਪ੍ਰਥਮ ਭੈਰਵੀ ਬਿਲਾਵਲੀ। ਪੁਨਿਆ ਕੀ + ਗਾਵਹੀ ਬੰਗਲੀ ਗਾਵਹਿ ਪੁਨੇ ਅਸਲੇਖੀ ਕੀ ਭਈ +ਬਾਰੀ । ਪੁਨਿ . ਇਹ ਭੈਰਉ ਕੀ ਪਾਂਚੋਂ ਨਾਰੀ -੩੮੧ Digitized by Panjab Digital tibrary:I-taw-panjabidigilib.orge.