ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/398

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

- - 1 1 - 0 ਆਠ ਪੜ੍ਹ ਸਿਰੀ ਰਾਗਕੇ ਗੁੰਡ ਕੁੰਭ ਹਮੀਰ ॥cy ਖਸਟਮ ਮੇਘ ਰਾਗ ਵੈ ਗਾਵਹਿ +। ਪਾਂਚ ਮੰਗ ਬਰੰਗਨ ਲਾਵਹਿ। ਪਾਂਚਉ ਸੰਗਿ ਸੋਰਠ ਗੌਡ ਮਲਾਰੀ ਧੁਨੀ । ਪਨਿ ਗਾਵਹਿ ਆਸਾ ਗੁਨਗੁਨੀ+। ਉਚੇ ਸਰ ਲੂਹਵੀ ਕੀਨੀ+। ਸੂਹਓ ਪੁਨਿr · 111 ਮੇਘ ਰਾਗ ਸੋ ਪਾਂਚੋ ਚੰਨੀ ਸਿਓ ਪਾਓ ਬੈਰਾਧਰ ਗਜਧਰ ਕੇਦਾਰਾ ! ਜਲਧਰ ਅਓ ਨਟ ਜਬਲੀ ਧਾਰਾਜਬਲੀਧਰ ਨਟ ਅਉ ਜਲ ਧਾਰਾ। ਪੁਨਿ ਗਾਵਹਿ ਸੰਕਰ ਅਓ ਸ਼ਿਆਮਾ ॥ ਮੇਘ ਰਾਗ ਪੁਤਰਨ ਕੇ ਨਾਮਾ ॥੧॥ ਖਸਟ ਰਾਗ ਉਨ - ਗਾਇਆ ਸੰਗਿ ਰਾਗਨੀ ਤੀਸ ਸਭੈ ਪੁਤਰ ਰਾਗੰਨ ਕੇ ਅਠਾਰਹ ਦਸ ਬੀਸ ॥੨॥ ਇਹ ਦਿਸ ਸਕਦਾ ਹੈ ਕਿ “ਮਾਧਵਾਨਲ ਸੰਗੀਤ ਦੀ ਰਾਗਮਾਲਾ ਅਤੇ ਗਰੰਥ ਸਾਹਿਬ ਦੇ ਪਿਛੇ ਦਿਤੀ ਰਾਗ ਮਾਲਾ ਇਕ ਹੀ ਚੀਜ਼ ਹਨ, ਮਾਮੁਲੀ ਹਿਜਿਆਂ ਦਾ ਫ਼ · ਕ ਹੈ, ਜੋ ਆਪਨੀ ਪਸੰਦ ਉਤੇ ਹੈ । ਜਿਥੇ ਜ਼ਰਾ ਮੋਟਾ ਫ਼cਕ ਹੈ, ਓਥੇ ਗਰਥ ਸਾਹਿਬ ਵਿਚ ਦਿਤੀ “ਰਾਗਮਾਲਾ ਦਾ ਲਫ਼ਜ਼ ਗ਼ਲਤ ਹੈ, ਜਿਕੁਰ ਚੰਪਕ, ਕਲਾਨਾ, ਸੂਹਉ ਸਾਲੁ (ਚਾਹੀਦਾ ਸੀ ਮਾਲੁ ਮਾਲਵ ਦਾ ਵਟਿਆ ਰੂਪ)।ਕੋਈ ਚਾਲੀ ਕੁ ਲਫ਼ਜ਼ਾਂ ਉਪਰ ਅਸਾਂ ਚਰਖੜੀ ਦਾ ਨਿਸ਼ਾਨ ਕੀਤਾਹੈ,ਅਤੇ ਪੰਜ ਥਾਂ ਹੇਠਾਂ ਲੀਕਾਂ ਪਾਈਆਂਹਨ,ਅਤੇ ਹੋਰ ਤਾਂ ਅਟਾਂ ਥਾਵਾਂ ਤੇ ਬਿੰਦੂ । ਇਹ ਦਸਦੇ ਹਨ ਕਿ ਸਾਰੀ ਦੀ ਸਾਰੀ “ਰਾਗਮਾਲਾ' ਕਾਮਕੰਦਲਾ ਵੇਸਵਾ (ਗਾਇਣ ਪਾੜਿ ਜਾਂ ਪਾੜਾ) ਦੀ ਕਹਾਣੀ ਨਾਲ ਸੰਗਲੀ ਵਤ ਪਤੀ ਹੋਈਹੈ।ਸਾਰੇ ਕਿਰਿਆ ਪਦ ਭੂਤਕਾਲ . ਵਿਚ ਹਨ (iu jast ‘t 4 :: ) ਰਾਗਮਾਲ ਬਨਾਣ ਵਾਲਾ ਸਾਫ਼ ਕਹਿ 0 1 ਟੋ 1 15 Digitized by Panjab Digital Library | www.panjabdigilib.org -