ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/410

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

support from me, even if it be carried out in the namo of the Chief Kbalsa Dewan, whose course cloarly lay in a direction, quite the opposite of wbat it has adopted or tbreatens to adopt, in view of the fact tbat it bappens to be in tbe leading strings of the very men wbo have started the harmful controversy..... I had not expressed by views, as tbere was no occasion for it. Now, however, tbat 'you ask 1:10, I write plainly what I think." | ਇਹ ਚਰਚਾ ਸੰਨ ੧੯੧੮ ਵਿਚ ਮੁਕ ਨਹੀਂ ਸੀ ਗਈ, ਕਸ਼ਮੀਰਣਾਂ ਦੀ ਲੜਾਈ ਵਾਂਗ ਰਾਤ ਲਈ ਦੱਬ ਦਿੱਤੀ ਗਈ ਸੀ। ਪਿਛਲੇ ਕਿ ਪਿਛਲੇਰੇ ਵਰੇ ਫੇਰ ਛਿੜ ਪਈ ਸੀ, ਪਰ ਛੇਤੀ ਹੀ ਠੰਡੀ ਪੈ ਗਈ । ਸਿਖ ਨੌਜਵਾਨਾਂ ਦੀ ਬਗ਼ਾਵਤ ਦਾ ਇਕ ਫ਼ੌਰੀ ਸਬਬ ਇਹ ਚਰਚਾ ਵੀ ਸੀ, ਜਿਸਨੇ ਗੁਣੀਆਂ, ਗਿਆਨੀਆਂ, ਸੰਤਾ ਦੇ ਧਰਮੀ ਚਿਹਰਿਆਂ ਤੋਂ ਪਰਦਾਂ ਲਾਹ ਦਿੱਤਾ। ਪੜੇ ਲਿਖੇ ਸਿਖ ਹੁਣ ਜਦ ਸਿਖੀ ਤੋਂ ਹੀ ਬਾਗੀ ਹੁੰਦੇ ਜਾਂਦੇ ਹਨ, ਤਦ ਓਹਨਾਂ ਨੂੰ ਇਹੋ ਜਿਹੀਆਂ ਫ਼ਜ਼ੂਲ ਬਹਿਸਾਂ ਵਿਚ ਕੀ ਰਸ ਆ ਸਕਦਾ ਹੈ ? ਓਹਨਾਂ ਵਲੋਂ ਸਿਖ ਰਾਗਮਾਲਾ ਪੜਕੇ ਭੋਗ ਪਾਨ ਤੇ ਭਾਵੇਂ ਸਿਆਹੀ ਕੀ ਬਿਧੀ f

      • ਏਸ ਦੇ ਲਿਖਣ ਵੇਲੇ ਚਾਲ ਵਰਿਆਂ ਦਾ ਜਵਾਨ ਸਾਂ ਤੇ ਗਰਮਾ, ਕੁਝ ਵਧੀਕ ਸੀ ।

tਭਾਈ ਚੌਪਾ ਸਿੰਘ ਦੇ ਪ੍ਰਧਾਯ ਪਾਠ’ (Synonyms) k “ਸਿਆਹੀ ਕੀ {ਬ ਵਿਚ ਆਏ ਲਫ਼ਜ਼ 'ਵਜ਼ਨ ਦੀ ਟੀਕਾ ‘ਯਾਯ ਕੇ ਕੀਤੀ ਹੈ, ਜਲ' ਰਾਗਮਾਲਾ ਵਿਚ ਆਏ ਔਖੇ ਲਫ਼ਜ਼ਾਂ ਦੀ । ਰਾਗਮਾਲਾ ਦੇ ਪਖੀਆਂ ਚੋਪਾ ਸਿੰਘ ਦੇ ਰਹਿਤਨਾਮੇ ਦਾ ਹਵਾਲਾ ਦੇਕੇ ਕਿਹਾ ਸੀ ਕਿ ਉਸ ਵਿਚ ਰਾਗਮਾਲਾਂ ਦੇ ਪਿਛੋਂ ਸਿਆਹੀ ਕੀ ਬਿਧੀ ਪਰ ਭੋਗ ਪਾਨ ਲਈ ਲਿਖਿਆ ਹੈ । ਚਪਾਪ ਦੇ ਰਹਿਤਨਾਮੇ ਦੀ ਇਕ ਹੋਰ ਕਾਪੀ ਵਿਚ ਗ ਮੰ ਨੀ ਖਰ ਪਾਉਣ ਦੀ ਹਥਿਤ ਹੈ। ਸਬਬ : ਇਹ ਕਿ ਇਹਨਾਂ ਸਾਡੇ ਰਹਿਤਨਾਮਿਆਂ ਵਿਚ ਸਮੇਂ ਸਮੇਂ ਲੋਕਾਂ ਨੇ ਸਬ ਮਨਸ਼ਾ, ਹਸਤਾਖੀ -੩੯ Digitized by Pajab-DigitattiDay | www.panjabdigilib.org