ਸਮੱਗਰੀ 'ਤੇ ਜਾਓ

ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/411

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

- """ " ... .. " -- ਪੁਰ, ਅਤੇ ਜੀਅ ਕਰਨੇ ਤਾਂ “ਰਾਗਾਂ ਦੇ ਤਤਕਰੇ’ ਤੋਂ ਪਾਠ ਦਾ ਆਰੰਭ ਕਰਿਆ ਕਰਨ, ਜੋ ਸਾਰੇ ਗ੍ਰੰਥ ਸਾਹਿਬ ਦੇ ਅਖਰੋ ਅਖਰ ਪਾਠ ਦਾ ਫਲ ਪ੍ਰਾਪਤ ਹੋਵੇ । ਪੰਥਕ ਇਤਿਫ਼ਾਕ ਝੂਠ ਨੂੰ ਏਸ ਤਰਾਂ ਠੁਮਨੇ ਦੇਕੇ , ਕਾਇਮ ਨਹੀਂ ਰਹਿ ਸਕਦਾ: ਗਰਜਾਂ ਵਾਲੇ ਚਾਹੇ ਬਾਹਰਮੁਖੀ ਰਜ਼ਾਮੰਦੀ ਦੇ ਦੇਣ, ਪਰ ਦੂਜਿਆਂ ਨੂੰ ਸਚ ਚਾਹੀਦਾ ਹੈ । ੧ ੴ ਸਤਿਗੁਰ ਪ੍ਰਸਾਦਿ ॥ ਅਬ ਨਸੀਹਤਨਾਮਾ। · ਤਿਲੰਗ ਮਹਲਾ ੧ ਪੁਰਾਤਨ ਸਾਖੀਆਂ ਵਿਚ ਲਿਖਿਆ ਹੈ ਕਿ ਜਦ ਗੁਰੂ ਨਾਨਕ ਦੇਵ ਬਗ਼ਦਾਦ ਗਏ ਹਨ, ਤੇ ਇਹ ਉਪਦੇਸ਼ ਉਥੇ ਦੇ ਕਾਰੂੰ ਪਾਦਸ਼ਾਹ ਨੂੰ ਕੀਤਾ ਸੀ । ਅਸਲ ਵਿਚ ਇਹ ਕਹਾਣੀ ਮਸੀਹ ਨਾਲੋਂ ਵੀ ਵੱoo ਵਰਾ ਪਹਿਲੇ ਦੀ · ਹੈ । ਕਾਰੂੰ ਲਿਡੀਆ ਮੁਲਕ ਸ਼ਾਮ ਦਾ ਬਾਦਸ਼ਾਹ ਸੀ, ਇਸਨੇ ਲੋਕਾਂ ਨੂੰ ਤੰਗ ਕਰਕੇ ਬਹੁਤ ਧਨ ਇਕੱਠਾ ਕੀਤਾ ਸੀ, ਅਤੇ ਕਬਰਾਂ ਵਿਚ ਦਬੇ ਦਰਬ ਨੂੰ ਵੀ ਕਢਾ ਲਿਆ ਸੀ। ਯੂਨਾਨੀ ਵਿਚ ਇਸ ਦਾ ਨਾਮ Croesns ਹੈ, ਅਤੇ ਇਸਦੇ ਅਰਥ ਮੁਹਾਵਰੇ ਵਿਚ ਧਨੀ ਪੁਰਖ "" Wiki --- " -- " " """ " | " " " " " ਕਰ ਲਏ ਹਏ ਹਨ | ਮਰਾਜ ਰਣਜੀਤ ਸਿੰਘ ਦੇ ਸਮੇਂ ਦੇ ਅਖ਼ੀਰ ਜਦ ਇਹ ਚ ਚਾ ਜੋਰਾਂ ਤੇ ਸੀ, ਤਦ ਕਿਸ ਨੂੰ ਚੰਪਾ ਸਿੰਘ ਦੇ ਨਾਮ ਵਿਚ ਆਂਮੰਗਕੇ ਹੀ ਲਫ਼ਜ਼ ਪਾ ਦਿਤੇ :-ਸ੍ਰੀ ਗੁਰੂ ਰਬ · ਸਾਹਿਬ ਦਾ ਵੱਗ ਸਲੰਕਾਂ ਪਰ ਪਾਵੇ। ਪਿਛੋਂ ਕਿਸੇ ਨ ਲਫ਼ਜ਼ ਸਕਾਂ ਨੂੰ ਬਦਲਕੇ 'ਸ਼ਕ' ਕਰ ਦਿੱਤਾ । ਕਿਮ fਚ ਇਹ ਲਿਖਿਆ ਹੈ ਕਿ ਗੁਰੂ ਕਾ ਸਿਖ ਸ੍ਰੀ ਗੁਰੂ ਗੋਥ ਜੀ ਪੜ੍ਹਕੇ ਭੋਗ ਸ਼ਲੰਕ ‘ਕੇਤੀ ਛੁਟ ਨਾਲ’ ਪੁਰ ਪਾਵੇ, ਜਿਸ ਦਾ ਮਤਲਬ ਹੈ ਕਿ ਜਪੁਜੀ ਸਾਰਾ ਪੜੇ ਤੋੜ : ਫੇਕੜਲੇ ਸਲੋਕ 'ਪਉਨ ਗੁਰੂ...ਹਰ ਕੇਤੀ ਛੁਟੀ ਲ’ ਤਕ । ਸੋ ਤੁਸੀਂ ਦੇਖ ਸਕਦੇ ਹੋ ਕ ਕਿਤਨੀ ਗੜਬੜ ਮਚੀ ਹੋਈ ਹੈ। ਹੋਰ ਰਹਿਤਨਾਮਿਆਂ ਭਾਈ ਚੰਦ ਲਾਲ ਦੇਸਾ ਸਿੰਘ, ਪ੍ਰਹਿਲਾਦ ਸਿੰਘ ਤੇ ਦਯਾ ਸਿੰਘ ਵਾਲਿਆਂ ਵਿਚ ਇਸ ਗੱਲ ਦਾ ਜ਼ਿਕਰ ਹੀ ਨਹੀਂ fਿਉਂਕਿ · ਮੇਰੇ ਵਾਲੀਆਂ ਕਾਪੀਆਂ ਏਸ ਭਾਲ ਵਿਚ ਪਹਿਲ , ਦੀਆਂ ੪ਖੀਆਂ , ਹਨ । " " " " " " -੩੬੭ Digitized by Panjab Digital Library / www.panjabdigilib.org