ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/422

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(ਬ) ਰਾਗ ਗਉੜੀ ਵਿਚ : ਬਾਵਨ ਅੱਖਰੀ : 4; “ਸੁਖਮਨੀ ਮ: ੫ ‘ਥਿਤੀ’ ਮਃ ੫; “ਪੰਦਹ ਥਿਤੋਂ ਕਬੀਰ, : ਬਾਵਨਅਖਰੀ ਕਬੀਰ । (ਸ) ਰਾਗ ਆਸਾ ਵਿਚ : “ਪੱਟੀ ਲਿਖੀ’ ਮਃ ੧; “ਪਟੀ’ ੩ . (੧) ਰਾਗ ਵਡਹੰਸ ਵਿਚ :੨ ਘੋੜੀਆਂ` ਮ: ੪ ਅਤੇ ੩ ਮਹਲਾ ੫ ॥ ਦੀਆਂ । “ਅਲਾਹਣੀਆਂ ਮਃ ੧ ਦੀਆਂ ੫, ਅਤੇ : ਮਃ ੩ ਦੀਆਂ ੪ (ਕ) ਰਾਗ ਬਿਲਾਵਲ ਵਿਚ : “ਸਤ ਵਾਰ ਮ: ੩ ਦੇ ! (੫) ਰਾਗ ਰਾਮ ਕਲੀ ਵਿਚ : “ਅਨੰਦ ਮਹਲਾ ੩; 'ਸਦ' ਸੁੰਦਰ ਦੀ .. ਓਂਕਾਰ’ ਮਃ ੧; “ਸਿਧ ਗੋਸ਼ਟ’ : ੧॥ (ਗ), ਰਾਗ ਮਾਰੂ ਵਿਚ : “ਸੋਹਲੇ ਮਹਲਾ ੧, ੩, ੪ ਤੇ ੫ ਦੇ, ਕਾਫੀਆ | ਮਹਲੇ ੧ ਦੀਆਂ, ਅੰਜੁਲੀਆਂ’ : ੫। (u) ਰਾਗ ਧਨਾਸਰੀ ਵਿਚ : ਆਰਤੀ’ ਮਹਲਾ ੧ ॥ Digitized by Panjab Digital Library t-wow.pānjabdigilib.org Panjabdiantin