ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/487

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਰਾਗ ਭੈਰ ਕੜ ਲੀਜੈ ਗਢੁ ਬੰਕਾ ਭਾਈ, ਦੋਵਰ ਕੋਟ ਅਰੁ ਤੇਵਡ ਖਾਈ ॥ ਏਕ Ir ਕਾਂਅ ਕਿਵਾਡ ਦੁਖ ਸੁਖ ਦਰਵਾਨੀਂ, ਪਾਪ ਪੁੰਨਿ ਦਰਵਾਜ਼ਾ । ਕ੍ਰੋਧ ਪ੍ਰਧਾਨ ਲੋਭ ਬਡ ਦੇਂਦਰ, ਮਨ ਮੈਂ ਵਾਸੀ ਰਾਜਾ ॥ ਯਾਦ ਸਨਾਹ ਟੋਪ ਮਮਿਤਾ ਕਾ, ਕੁਬੁਧਿ ਕਮਾਣ ਚਢਾਈ । ਤ੍ਰਿਸਨਾ ਤੀਰ ਹੈ ਤਨ ਭੀਤਰ, ਸਬਧਿ ਹਾਥਿ ਨਹੀਂ ਆਈ । ਪ੍ਰੇਮ ਪਲੀਤਾ ਸੁਰਤਿ ਨਾਲਿ ਕਰਿ, ਗੋਲਾ ਗਯਾਨ • ਚੋਲਾਯਾ ।' ਬ੍ਰਹਮ ਅਗਨਿ ਲੇ ਦਿਯਾ ਪਲੀਤਾ, ਏਕੈ ਚੋਟ ਢਹ ਯਾ। ਸਤ ਸੰਤੋਖ਼ ਲੇ ਲਰਨੇ ਲਾਗੋ, ਤੋਰੇ ਦਸ ਦਰਵਾਜਾ ਸਾਧ ਸੰਗਤਿ ਅਰੁ ਗੁਰ ਕੀ ਕ੍ਰਿਪਾ ਬੈਂ ਪਕਰਯੋ ਗਢ ਕੋ ਰਾਜਾ॥ ਭਗਵੰਤ ਭਰ ਸਕਤਿ ਸਰਣ ਕੀ · ਕਾਟਿ ਕਾਲ ਕੀ ਖਾਂਸੀ । ਦਾਸ ਕਬੀਰ ਚਢੇ ਗਢ ਉਪਰਿ ਰਾਜ ਦਿਯੋ ਅਬਿਨਾਸੀ ॥੩੫੯॥ | ਰਾਗ ਬਿਲਾਵਲ (੪) ਬਾਰ ਬਾਰ ਹਰਿ ਕਾ ਗੁਣ ਗਾਵੈ ਗੁਰ ਗਮਿ ਭੇਦ ਸਹਰ ਕੱਪਾਵੈ॥ਟੈਕ॥ ਆਦਿਤ ਕਰੈ ਭਗਤਿ ਆਰੰਭ ਕਾਯਾ ਮੰਦਰਿ ਮਨਸਾ ਬੰਭ। ਅਖੰਡ ਅਹਿਨਿਸਿ ਸੁਰਖੜ ਜਾਇ, ਅਨਹਦ ਬੇਨ ਸਹਜ ਮੈਂ ਪਾਈ। ਸੋਮਵਾਰ ਸਸਿ ਅਮਿਤ ਝਰੋ, ਚਾਖਤ ਬੇਗਿ ਤਪੈ ਨਿਸਤਰੈ । ਬਾਣੀ ਰੋੜਾਂ ਰਹੈ ਦੁਵਾਰ ਮਨ ਮਤਿਵਾਲਾ ਪੀਵਹਾਰ ॥ ਮੰਗਲਵਾਰ ਲੜੋ ਮਾਂਹੀਤ, ਪੰਜ ਲੋਕ ਕੀ ਛਾਡੈ ਰੀਤ ॥ ਘਰੇ ਛਾਡੈ ਜਿਨਿ ਬਾਹਿਰ ਜਾਇ, ਨਹੀਂ ਤਰ ਖਰੌ ਰਿਸਾਵੈ ਰਾਇ ' ਬੁਧਵਾਰ ਕਰੈ ਬੁਧਿ ਪ੍ਰਕਾਸ, ਹਿਰਦਾ ਕਵਲ ਮੈਂ ,ਹਰਿ ਕਾ ਬਾਸ ॥ ਗੁਰ ਗਮਿ ਦੋਊ ਏਕ ਸਮ ਕਰੈ, ਉਰਧ ਪੰਕਜ ਬੈਂ ਸੂਧਾ ਧਰੈ ॥ ਬਿਪਤਿ ਬਿਖਿਯਾ ਦੇਇ ਬਹਾਇ, ਤੀਨਿ ਦੇਵ ਏਕੈ ਸੰਗਿ ਲਾਇ ॥ ਤੀਨਿ ਨਦੀ ਤਹਾਂ ਤ੍ਰਿਕੁਟੀ ਮਾਹਿ,ਕਸਮਲ ਧੋਵੇ ਅਹਿਨਿਸਿ ਹੈ। ' -੪੭੩ - Digitized by Panjab Digital Library / www.panjabdigilib.org