ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/486

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਲੋਗ ਬਿਚਾਰਾ ਨੰਦਈ, ਜਿਹ ਨ ਪਾਯਾ ਗਨ। ਰਾਂਮ ਨਾਂਵ ਰਾਤਾ ਹੈ, ਤਿਨਹੂੰ ਨ ਭਾਵੈ ਆਂਨ ੧੫੪ !! ਹਜ ਕਾਬੈ ਹੈ ਹੈ ਗਯਾ, ਕੇਤੀ ਬਾਰ ਕਬੀਰ । ਮੀਰਾਂ ਮੁਝ ਮੈਂ ਕੜਾ ਖਤਾ, ਮਾਂ ਨ ਬੋਲੇ ਪੀਰ it ੬॥੭੯੯ ॥ ਕਬੀਰ ਹਰਣੀ ਦੁਬਲ, ਇਸ ਹਰਿਯਾਲੈ ਤਾਲਿ। ਲਖ ਅਹੜੀ ਏਜ ਜੀਵ, ਕਿਤ ਏਕ ਟਾਲੋਂ ਭਾਲਿ ॥੩੮॥੪੬॥ ਇਹ ਸੰਮਤ ੧੮੮੧ ਦੀ ਪੁਸਤਕ ਵਿਚੋਂ ਹੈ। ਪਦੇ॥ ਰਾਗ ਗਗੇ । (੧) ਝਗਰਾ ਏਕ ਨਬੇਰੌ ਤਾਂਅ, ਜੇ ਤੁਮ ਅਪਨੈ ਜਨ ਨੂੰ ਕਾਂਮ ॥ ਟੇਕ ॥ ਬ੍ਰਹਮਾ ਬਡਾ ਕਿ ਜਿਨਿ ਰੁ ਉਪਾਯਾ,ਬੇਦ ਬਡਾ ਕਿ ਜਹਾਂ ਥੀਂ ਆਯਾ। ਯਹੂ ਮਨ ਬਡਾ ਕਿ ਜਹਾਂ ਮਨ ਮਾਨੈਂ,ਰਾਂਮ ਬਡਾ ਕਿ ਰਾਂਹਿ ਜਾਨੇ ਕਹੈ ਕਬੀਰ ਹੈ ਖਰਾ ਉਦਾਸ ਤੀਰਥ ਬਡ, ਕਿ ਹਰਿ ਕੇ ਦਾਸ॥੨੭॥ (੨) ਪਾਂਡੇ ਕੌਨ ਕੁਮਤਿ ਤੋਹਿ ਲਾਗੀ; ਤੂੰ ਰਾਂਮ ਨ ਜਪਹਿ ਅਭਾਗੀ ਘਟੇਕ॥ ਬੇਦ ਪੁਰਾਨ ਪਫਤ ਅਸ ਪਾਂਡੇ, ਖਰ ਚੰਦਨ ਜੈਸੋਂ ਭਾਰਾ । ਰਾਂਮ ਨਾਂਮ ਤਤ ਸਮਝ ਨਾਂਹੀ; ਅੰਤਿ ਪਡੇ ਮੁਖਿ ਛਾਰਾ ॥ ਬੇਦ ਪੜਾਂ ਕਾ ਯਹ ਫਲ ਪਾਂਡੇ, ਸਬ ਘਟਿ ਦੇਖੈ ਰਾਮਾ। ਜਨਮ ਮਰਨ ਥੇ ਤੋਂ ਤੁ ਛੁਟੈ, ਸੁਫਲ ਹੁੰਹਿ ਸਭ ਕਾਂਮਾਂ ॥ ਜੀਵ ਬਧਤ ਅਰੁ ਧਰਮ ਕਹਤ ਹੌ, ਅਧਰਮ ਕਹਾਂ ਹੈ ਭਾਈ। ਆਪਨ ਤੋਂ ਮੁਨਿਜਨ ਹੈ . ਬੈਠੇ, ਕਾਂ ਸੁਨਿ ਕਹੌ ਕਸਾਈ ॥ ਨਾਰਦ ਕਹੈ ਬਸ ਯੋਂ ਭਾਖੈ, ਸੁਖਦੇਵ ਪੁਛੋ ਜਾਈ। ਕਹੈ ਕਬੀਰ ਕੁਮਤਿ ਤਬ ਛੁਟੋ,ਜੇ ਰਹੋ ਤਾਂ ਜੋ ਲਾਈ ॥੩੬॥ -੪੭2 Digitized by-Panjab Digital Library T www.panjabdigilib.org