ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/485

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

--

  • *
  • *
  • ਲੰਬੀ #
  1. # +

ਦੀਨ ਗਰੀਬੀ ਬੰਦ, ਕਰਤਾਂ ਹੋਇ ਸੁ ਹੋਇ (1 ੧੧ ॥ ਰੋਡਾ | ਰਹੋ ਬਾਟ ਕਾਂ, ਤਜਿ ਪਾਖੰਡ ਅਭਿਮਾਨ।' ਐਸਾ ਜੇ ਜਨ ਹੈ ਰਹੈ, ਤਾਹਿ ਮਿਲੈ ਭਗਵਾਨ ॥੧੪੬੩੨॥ ਰੋਡਾ ਭਯਾ ਤੋ ਕਯਾ ਭਯਾ, ਪੰਖੀ ਕੋ ਦੁਖ ਦੇਇ । . ਹਰਿ ਜਨ ਐਸਾ ਚਾਹੀਏ, ਜਿਸ ਜ਼ਿਮੀਂ ਕੀ ਖੇਹ ॥ ੧੮॥ ਖੇਹ ਭਈ ਤੋਂ ਕੜਾ ਭਯਾ, ਉਡਿ ਉਡਿ ਲਾਗੈ ਅੰਗ ਹਰਿਜਨ ਐਸਾ ਚਾਹੀਏ, ਤਾਂ ਜੈਸਾ ਰੰਗ ॥੧੯॥ ਪਾਣੀ ਭਯਾ ਤੋ ਕਯਾ ਭਯਾ, ਤਾਂਤਾ ਸੀਤਾ ਹੋਇ ॥ ਹਰਿਜਨ ਐਸਾ ਚਾਹੀਏ, ਜੈਸਾ ਹਰਿ ਹੀ ਹੋਇ ॥੨੦॥ ਪਿਛਲੇ ਤਿੰਨ ਦੋਹੇ ਸੰਨ ੧੮੮੧ ਵਾਲੀ ਪੋਥੀ ਵਿਚੋਂ ਹਨ। ਐਸਾ ਕੋਈ ਨ ਮਿਲੈ; ਅਪਨਾ ਘਰ ਦੇਇ ਜਰਾਇ ॥ ਪੰਚੂ ਲਰਿਕਾ ਪਟਿਕ ਕਰਿ, ਰਹੈ ਰਾਂਮ ਲਯੋ ਲਾਇ ॥੪॥੪੩॥ ਜਿਸ ਮਰਨੀਂ ਥੈ ਜਗੁ ਡਰੈ, ਸੋ ਮੇਰੇ · ਆਨੰਦ । ਕਬ ਰਿਹੁੰ ਕਬ ਦੇਖਿਉ, ਪੂਰਨ ਪਰਮਾਂ ਨੰਦ ॥ ੧੩ {1 ੪੫ ॥ ਸਤੀ ਪੁਕਾਰੈ ਸਲਿ ਚਢੀ, ਸੁਨਿਰੇ ਮੀਤ ਮrਨ। ਲੋਗ ਬਟਾਊ ਚਲਿ ਗਯੇ, ਹਮ ਤੁਝ ਰਹੇ ਨਿਦਾਨ॥੩੩॥੪੫॥ ਦੋਂ ਕੀ ਦਾਧੀ ਲਕੜੀ, ਨਾਢੀ ਕਰੇ ਪੁਕਾਰ । ਮਤਿ ਬਸਿ ਪਛੋਂ ਲੁਹਾਰ ਕੇ, ਜਾਲੈ ਦੂਜੀ ਬਾਰ ॥੧੦ ॥੪੬॥ ਦਾਤਾ ਤਰਵਰੁ ਦਯਾ ਫਲ, ਉਪਗਰੀ ਜੀਵੰਤ। ਪੰਖੀ ਚਲੇ ਦਿਸਾਵਰਾ, ਬਿਰਖ਼ਾ ਸੁਫਲ ਫਲੰਤ । ੭੭੩੨ ॥ ਏਕ ਅਚੰਭਾ ਦੇਖਿਆ, ਹੀਰਾ ਹਾਟਿ ਬਿਕਾਇ ॥ ਪਰਿਖਣ ਹਾਰੇ ਬਾਹਰਾ, ਕੌਡੀ ਬਦਲੇ ਜਾਇ ॥੨ '1 ੪੮ !! ਹਰਿ ਹੀਰਾ ਜਨ ਜੌਹਰੀ, ਲ ਲੇ ਮਾਂਡਿਯ ਹਾਟਿ । ਜਬਰ ਮਿਲੈ ਪਾਰਿਥੁ, ਤਬ ਹੀਰਾਂ ਕੀ ਸਾਟਿ ॥੩॥੭੪੦ ॥ ਵੀ ਲਸ -੪੭

Digitized by Panjab Digital Library / www.panjabdigilib.org