ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/54

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦੇ । ਹਰ ਗੁਰੂ ਦੀ ਬਾਣੀ ਦੀ ਪਹਿਚਾਨ ਵਾਸਤੇ ਲਫ਼ਜ਼ 'ਮਹਲਾ` ਵਰਤਿਆਂ ਹੈ, ਮਹਲਾ ਪਹਿਲਾ, ਮਹਲਾ ਤੀਜਾ ਆਦਿ । ਰਾਗ ਦੇ ਅਖੀਰ 'ਤੇ ਭਗਤਾਂ ਦੀ ਬਾਣੀ ਆਉਂਦੀ ਹੈ । ਜਿਨਾਂ ਭਗਤਾਂ ਦੀ ਬਾਣੀ ਸਾਰੇ ਗੁੰਬ ਸਾਹਿਬ . ਵਿਚ ਬਹੁਤੀ ਹੈ, ਉਹ ਪਹਿਲੇ ਅਤੇ ਜਿਨ੍ਹਾਂ ਦੇ ਇਕ ਦੋ ਸ਼ਬਦ ਹੀ ਹਨ, ਉਹ ਪਿਛੋਂ । ਉਹਨਾਂ ਦੇ ਹੋਣ ਦੇ ਕਾਲ ਦਾ ਧਿਆਨ ਨਹੀਂ ਰਖਿਆ। ਕੁਮ ਇਹ ਵਰਤਿਆ ਹੈ : ਕਬੀਰ, ਨਾਮਦੇਵ, ਰਵਿਦਾਸ ਅਤੇ ਬਾਕੀ ਹੋਰ । ਭਗਤਾਂ ਦੇ ਸ਼ਬਦਾਂ ਨੂੰ ਅਗੇ ਪਿਛੇ ਰਖਣ ਵਿਚ ਕੋਈ ਖ਼ਾਸ ਤਰਤੀਬ ਨਹੀਂ ਰਖੀ। ਜਿਸ ਤਰਤੀਬ ਵਿਚ ਲਿਖੇ ਮਿਲੇ, ਅਕਸਰ ਉਹੋ ਤਰਤੀਬ ਕਾਇਮ ਰ੪) ਹੈ ।.' ਏਸ ਗਲ ਨੂੰ ਚੰਗੀ ਤਰਾਂ ਸਮਝਨ ਲਈ ਤੁਸੀਂ ਕਿਸੇ ਇਕ ਰਗ ਨੂੰ ਲੈ ਲੋ । ਗੋ : ਸਾਬ ਵੇਚ ‘ਗਉੜੀ ਰਾਗ ਸਭ ਤੋਂ ਲੰਮਾ ਹੈ, ਉਸਦਾ ਨਿਖੇੜਾ. ਕਰ ਕੇ ਵੇਖਦੇ ਹਾਂ | ਪਹਲੇ ਚਉਪਦੇ * ਅਤੇ ਦੁਪਦੇ ਤੇ ਹਨ; 'ਗਉੜੀ ਗੁਆਰੇਰੀ ਦੇ ਮਹਲਾ ਪਹਲੇ ·ਦੇ ੧੯, ਅਤੇ ਛੱਤ fਕ ਸ਼ਬਦ "ਗਉੜੀ ਪੂਰਬੀ ਦੀਪਕੀ ਦਾ, ਸਰ ੨੦ ਜੇ ਗਿਣਤੀ ਦਾ ਅੰਕ ਏਸ ਭਾਰੀ ਦੇ ਛੋਕੜ ਤੇ ਦਿਤਾ ਹੈ। ਫਰ ਇੰਸ ਭਾਗ ਦੇ ਅੰਦਰ ਸ਼ਬਦ ਦੇ ਪਦਾਂ (stanz s) ਦੀ ਗਿਣਤੀ ਵੱਖਰੀ ਕੀਤੀ ਹੈ । ਉਪਰੰਤ ਮਹਲਾ ਤੀਜਾ ਦੇ ੧੮ ਸ਼ਬਦ ਦੇਕੇ ਛੇਕੜ ਤੇ ਗਿਣਤੀ॥੧੮੩੮। ਦਤੀ ਹੈ; ਅਰਥਾਤ ਅਠਾਰਾਂ fਹ ਅਤੇ ੨ ਮਹਲਾ ਪਹਿਲੇ ਦੇ ਮਿਲਾਕੇ ਸਾਰੇ ਸ਼ਦ (hymns) ੩੮ ਹੁਣ ਤਕ ਹੋਏ । ਇਹਨਾਂ ਅਠਾਰਾਂ ਸ਼ਬਦਾਂ ਨੂੰ ਵੀ ਰਾਗ ਹਉ ਦੀਆਂ ਕਸਮਾਂ ਮੂਜਬ ਜਜ਼ਾਂ (Sections) ਵਿਚ ਵੰਡਿਆ ਹੈ ਅਤੇ ਗਿਣਤੀ ਦੇ ਅੰਕ ਉਸ ਮੂਜਬ ਤੇ ਹਨ । ਫਰ ਮਹਲਾ ਚਬੇ ਦੇ ੩੨ ਸ਼ਬਦਾਂ ਨੂੰ ਛੇ ਜਰਾਂ ਜਾਂ ਪੰਕਤੀਆਂ ਵਿਚ ਵੰਡਕੇ ਛੇਕੜ ਪਰ fਗਨਤੀ ਇਉਂ ਦਿਤੀ ਹੈ :- ੬॥੨੦॥੧੮॥੩੨:1੭੦॥ ਅਰਥਾਤ ਤਿਨਾਂ ਗੁਰੂਆਂ ਦੇ ਸ਼ਬਦ ਏਸ ਰਾਗੇ ਹੋਠਾਂ ਸਾਰੇ ਜੋੜਕੇ ੨੦ +੧੮-੩੨ ਹੁਣ ਤਕ ੭0 ਹੋਏ । | ਫੇਰ ਆਉਂਦੇ ਹਨ ਮਤਲਾ ਪੰਜਵੇਂ ਦੇ ੧੭੨ ਸ਼ਬਦ, ਬਹੁਤ ਸਾਰਆਂ ਜਜ਼ਾਂ ਵਿਚ ਵੰਡੇ ਹੋਏ । ਸਾਹ ਜੜੇ ਹੁਣ ਤਕ ਹੋਏ ਆ ੨੨ ਸ਼ਬਦ ਜੋ ਗਿਣਤ} stਜw2s. ਚਾਰ ਪਦਾਂ ਵਾਲੇ ਸ਼ਬਦ, ਏਸੇ ਤਰਾਂ ਪੰਜ ਪਦਾਂ ਵਾਲੇ, ਦੋ ਪਦਾਂ ਵਾਲੇ ਤੇ ਅਠ ਪਦਾਂ ਵਾਲੇ ਸ਼ਬਦ । - ੫੪ - Digitized by Panjab Digital Library / www.panjabdigilib.org