ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/73

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

. ਥੀਆ ਨਹੀਂ। ਉਨ੍ਹਾਂ ਹੁਣ ‘ਕਲਿਜੁਗ’ ਹੋਰਾਂ, ਮਤਲਬ ਹਜ਼ਰਤ ਸ਼ੈਤ , ਨੂੰ ਵੀ ਲੈ ਆਂਦਾਹੈ,ਜੋ ਆਕੇ ਗੁਰੂ ਸਾਹਿਬ ਦੀ ਉਸਤਤੀਕਰਕੇ ਕਹਿੰਦਾ ਹੈ ਰੀਬ ਪਾਠ ਜਹਾਂ ਪ੍ਰੇਮ ਸੇ ਕਰਹੈ ਸਿਖ ਉਦਾਰ । ਤਹਾਂ ਰਹਣ ਹਮਾਰਾ ਨਹੀਂ, ਜੋ ਠੱਰ ਤਤਕ ਰੇ ॥ ਸੰਗਤ ਮੋ ਆਵਨ ਪ੍ਰਭ ਕਿਸੀ ਕਾਲ ਹਮ ਦੇਹੁ । ਸੌ ਅਬ ਸ਼ਰਨੀ ਪਰਿਓ ਕ੍ਰਿਪਾ ਸਿੰਧ ਰਖ ਲੇਹੁ । ਤਦ ਗੁਰੂ ਸਾਹਿਬ ਨੇ ਉਤਰ ਦਿੱਤਾ :ਜਬ ਕੜਾਹ ਸੰਗਤ ਮੇਂ ਆਵੇ । ਤਿਹ fਛਨ ਤੁਮ ਭੀ ਦਰਸ਼ਨ ਪਾਵੈ । ਜਬ ਲਗ ਵਰਤਤ ਰਹੋ ਕੜਾਹਿ ॥ ਤਬ ਲੈ ਵਾਸ ਕਰੋ ਤੁਮ ਤਾਹਿ ॥ ਕੜਾਹ ਸਾਥ ਕਲਜੁਗ ਚਲ ਆਵੇ । ਸੰਗਤ ਮੇਂ ਗੰਗਾ ਪ# ਜਾਵੇ । ਏਸ ਕਹਾਣੀ ਦੇ ਸੱਚੇ ਹੋਣ ਦਾ ਸਬੂਤ ਇਹ ਦਿੰਦਾ ਹੈ ਕਿ : ਅਬ ਲੈ ਬਾਤੇ ਪ੍ਰਤਖ ਇਹ ਦੇਖਹੁ ਸਮਝ ਵਿਚਾਰ । ਗੁਰਦਵਾਰਿਆਂ ਪੁਜਾਰੀਆਂ ਦੇ ਲਾਲਚੀ · ਭਾ ਅਤੇ ਸੰਗਤ ਵਿਚ ਸਿਖਾਂ ਦੇ ਕੜਾਹ ਵਰਤਨ ਵੇਲੇ ਕੋਝੇ ਰਵਈਏ ਦਾ ਕਿਹਾ ਸੋਹਣਾ ਮਖੌਲ ਉਡਾਇਆ ਹੈ ! ਜੇ ਕਰਤਾ ਇਹ ਕਿੱਸਾ ਲਿਖਕੇ ਐਵੇਂ ਕਾਗਜ਼ ਕਾਲੇ ਨਾ ਕਰਦਾ ਤਾਂ ਕੀਹ ਬੁੜਿਆ ਪਿਆ ਸੀ । ਪਰ , ਕਿਤਾਬ ਮਜ਼ੇਦਾਰ ਕਿਵੇਂ ਬਣਦੀ ? ਜਦ ਗੁੰਬ ਸਾਹਿਬ ਦੇ ਬਣਨ ਦੀ ਸਾਰੀ ਕਹਾਣੀ ਲਿਖੀ ਹੈ, ਤਦ ਗ੍ਰੰਥ ਸਹਿਬ ਦੇ ਪਹਿਲੇ ਭੋਗ ਸਮੇਂ ਦੇ ਵਰਤਾਰੇ ਤਕ ਉਸ ਕਹਾਣੀ ਨੂੰ ਕਿਉਂ ਨਾ ਪੁਚਾਇਆ ਜਾਏ ।

੧੨-ਗੰਥ ਸਾਹਿਬ ਦੀਆਂ ਸ਼ਾਖਾਂ

ਸਿਖਾਂ ਦੇ ਮੁਹਾਵਰੇ ਵਿਚ ਬੀੜ' ਦਾ ਲਫ਼ਜ਼ ਤਿੰਨ ਅੱਡ ਅੱਡ ਅਰਥਾਂ ਵਿਚ ਵਰਤਿਆ ਜਾਂਦਾ ਹੈ, ਅਰਥਾਤ volunc ਜਿਲਦ copy ਨਕਲ, ਅਤੇ recension ਸ਼ਾਖਾ। ਏਸ ਕਿਤਾਬ ਵਿਚ ਮੈਂ ਭੀ ਇਹ ਲਫ਼ਜ਼ ‘ਬੀ’ ਤਿੰਨਾਂ ਹੀ ਅਰਥਾਂ ਵਿਚ ਵਰਤਿਆ ਹੈ ਅਤੇ ਕਿਤੇ ਵਿਖੇਵਾਂ ਕਰਨ ਦਾ ਯਤਨ ਨਹੀਂ ਕੀਤਾ । ਪੜ੍ਹਨ ਤੇ ਪਤਾ ਲਗ ਜਾਏਗੀ ਕਿ ਕਿਥੇ -੭੩ - Digitized by Panjab Digital Library / www.panjabdigilib.org