ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/99

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

": s . #

  • . ... ...
  • * *

ਨਾ ਫਿਰੇ ਨੇ ਟਿਕੇ ਟਿਕਾਇਆ। . . " ਬਾਦਸ਼ਾਹ ਘਰ ਆਂਵਦੇ ?? “ਗੜ ਚੜਾਇਆ ! ਨੂੰ ਇਹਨਾਂ ਦੁਖਾਂ ਦੇ ਦਿਨਾਂ ਵਲ ਹੀ ਇਸ਼ਾਰਾ ਕੀਤਾ ਹੈ, ਅਤੇ ਗੁਰੂ ਸਾਹਿਬ ਦੇ ਦੁਖਾਂ ਦਾ ਮਖੌਲ ਉਡਾਇਆ ਹੈ। ਘਰ ਦੇ ਸੁਖ-ਲਥੋਂ ਲੋਕ ਵੀ ਵਿਗੜੇ ਖਤੇ। ਟਿੱਕਾ-ਨੁ ਨ ਜਾਂ ਨਿਹਾਲ ਕੌਰ ਨੇ ਪੇਕਿਆਂ ਦੇ (ਜੋ ਕਤਾਰ ਪੁਰ ਵਿਚ ਸਨ) ਅਤੇ ਕੁਝ ਮਸੰਦਾਂ ਦੇ ਕਹੇ ਸੁਣੇ ਗੁਰੂ ਸਾਹਿਬ ਦੇ ਨਾਲ ਕੀਰਤਪੁਰ ਰਹਿਣਾ ਕਬੂਲ ਨਾ ਕੀਤਾ, ਅਤੇ ਆਪਣੇ ਨਾਬਾਲਗ, ਸਗੋਂ ਕੁਛੜਲੇ ਬਾਲ, ਧੀਰਮਲ ਦੇ ਨਾਮ ਪੁਰ ਮਸੰਦਾਂ ਦੀ ਮਦਦ ਨਾਲ ਕਤਾਰ ਵਿਚ ਹੀ ਵਖਰੀ ਗੁਰਗੱਦੀ ਕਾਇਮ ਕਰਕੇ ਸੁਖ ਦੀਆਂ ਰੋਟੀ ਖਾਣ ਦਾ ਫ਼ੈਸਲਾ ਕੀਤਾ, · ਅਤੇ ਗੁੰਬ ਸਾਹਿਬ ਉੱਤੇ ਕਬਜ਼ਾ ਕਰਕੇ ਕੋਰੜਾਰੇ ਪਰ ਲੈ ਆਉਣਾ ਚਾਹਿਆ। ਪਰ ਗੁਰੂ ਸਾਹਿਬ ਏਸ ਗੁਰੂ ਦੀ ਦੇ ਨਿਸ਼ਾਨ ਜਾਂ ਗੁਰੂ ਦੇ ਅਧਿਕਾਰ ਦੇ ਚਿਨ ਨੂੰ ਕਿਸ ਤਰ੍ਹਾਂ ਛਡ ਸਕਦੇ ਸਨ ? ਝਗੜੇ ਝਾਂਜੇ ਪਿਛੋਂ ਫ਼ੌਰ ਨਾਲ ਏਸਨੂੰ ਕੀਰਤਪੁਰ ਹੀ ਰਖਿਆ । ਮਾਤਾ ਨਾਨਕੀ ਜੀ ਵੀ ਆਪਣੇ ਪਤੂ ਤੇਗ ਬਹਾਦਰ ਜੀ ਨੂੰ ਨਾਲ ਲੈਕੇ ਆਪਣੇ ਪੇਕੇ [ “ਬਕਾਲਾ’ ਆ ਰਹੇ ! ਮਾਤਾ ਦਮੋਦਰੀ ਪਹਿਲੇ ਹੀ ਚਲਾਣਾ ਕਰ ਚੁੱਕੇ 4 ਸਨ । ਗੁਰੂ ਸਾਹਿਬ ਪਾਸ ਕੀਰਤਪੁਰ ਵਿਚ ਖ਼ਾਲੀ ਮਾਤਾ ਮਰਵਾਹੀ, ਅਤੇ ਛੋਟੀ ਨੂੰਹ ਹਰਿ ਰਾਇ ਜੀ ਦੀ ਮਾਤਾ ਹੀ ਰਹਿ ਗਏ ਸਨ। .. ' ਗੁਰੂ ਹਰਿ ਗੋਬਿੰਦ ਸਾਹਿਬ ਦੇ ਚਲਾਣੇ ਪੁਰ ਗੁੰਬ ਸਾਹਿਬ ਦੀ ਆਦਿ-ਬੀੜ ਗੁਰੂ ਗਦੀ ਦੇ ਨਾਲ ਪਹਿਲੇ ਗੁਰੂ ਹਰਿ ਰਾਏ ਜ* ਨੂੰ ਤੇ ਫੇਰ ਅਗੋਂ ਗੁਰੂ ਹਰਿ ਕ੍ਰਿਸ਼ਨ ਜੀ ਨੂੰ ਪਹੁੰਚੀ। ਜਦ ਪਹਿਲੀ ਵਸਾਖ ਸੰਮਤ ੧੭੨੧ ਨੂੰ ਗੁਰੂ ਹਰਿ ਕ੍ਰਿਸ਼ਨ ਜੀ “ਬਾਬਾ ਬਕਾਲੇ’ ਨੂੰ ਗੱਦੀ ਦੇਕੇ ਸਮਾ ਰਏ, ਤਦ ਉਹਨਾਂ ਦੀ ਮਾਤਾ ਅਤੇ ਮਸੰਦਾਂ ਨੇ ਜੋ ਉਹਨਾਂ ਨਾਲ ਦਿੱਲੀ ਵਿਚ ਸਨ, “ਗੁਰੂ ਕੀ ਦੇਖੋ ਅਤੇ ਜਾਕੇ ਸੰਮਤ ੧੭੧੬ ਤੇ ਸੰਮਤ ੧੭੧੮ ੯ਆਂ ਲਿਖੀਆਂ

  • *

4, "* ਸੀ *

- ਬੀੜਾ ਦਾ ਹਾਲ ॥ -ਦੀ ਦ Digitized by Panjab Bigital Library / www.panjabdigilib.oks ਵੰ