ਪੰਨਾ:ਸ੍ਰੀ ਜਪੁ ਜੀ ਸਾਹਿਬ ਸਟੀਕ.pdf/2

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਪੁ ਜੀ ਸਾਹਿਬ

(੬)

ਸਟੀਕ

ਇਸ ਲਈ ਗੁਰੂ ਜੀ ਨੇ ਵਾਹਿਗੁਰੂ ਦਾ ਪਵਿਤ੍ਰ ਤੇ ਅਸਲੀ ਨਾਮ “ਸਚ” ਪ੍ਰਗਟ ਕਰਕੇ ਕਿਹਾ:-

ਕਿਰਤਮ ਨਾਮ ਕਥੇ ਤੇਰੇ ਜਿਹਬਾ॥ ਸਤਿਨਾਮ ਤੇਰਾ ਪਰਾ ਪੂਰਬਲਾ॥ [ਮਾ: ਮ: ੫

(ੳ) ਸਤਿ ਨਮ ਪ੍ਰਭ ਕਾ ਸੁਖਦਾਈ॥ [ਸ਼ਖਮਨੀ ੧੬-੬

(ਅ) ਸਤਿ ਨ ਬਿਨੁ ਬਾਦਰਿ ਛਾਈ / /ਭਾ: ਗੁਰਦਾਸ

(ੲ) ਜਪਿ ਮਨ ਸਤਿ ਨਮ ਸਦਾ ਸਤਿ ਨ॥।ਧ: “: ੪

(੩) ਪੁਰਾਣਾਂ ਤੇ ਕਤੇਬਾਂ ਵਾਲਿਆਂ ਨੇ ਦੁਨੀਆਂ ਨੂੰ ਬਨਾਉਣ ਵਾਲੇ ਕਈ ਦੇਵੀ ਦੇਵਤੇ ਮੰਨੇ, ਪਰ ਗੁਰੂ ਜੀ ਨੇ ਪ੍ਰਗਟ ਕੀਤਾ ਕਿ ਜਗਤ ਦਾ ਕਰਤਾ ਵੀ ਓਹੀ ਇਕ ਹੈ। (ਓਂ) ਸਭ ਤੇਗੀ ਕੁਦਗ/ਤ ਤੂੰ ਕਾਦਿਰ ਕਰਤਾ ਪਾਕ? ਨਾਈ ਪਾਕੁ // ਰ੍ / ਵਾਰ ਆਸਾ ('ਅ) ਕਕਾ ਕਾਰਨ ਕਰਤਾ ਸੋਊਂ // / ਬਾਵਨ ਅਖਰੀ (੪) ਕਰਤਾ ਦਾ ਰੂਪ ਪੁਰਖ ਰੈ, ਚੰਦ ਸੂਰਜ ਦੇਵੀ ਆਦਿਕ ਕਰਤਾ ਨਹੀਂ ਹੋ ਸਕਦੇ, ਕਿਉਂਕਿ ਇਨ੍ਹਾਂ ਦਾ ਪੁਰਖ ਰੂਪ ਸਾਬਤ ਹੀ ਨਹੀਂ ਹੁੰਦਾ:-(ਓ) ਪੁਰਖੁ ਸ਼ਤਿ ਕੋਵਲ ਪਰਧਾਨੁ // . ਸੁਖਮਨੀ ('ਅ) ਜਹ ਨਿਰਮਲ ਪੁਰਖੁ ਪੁਰਖ ਪਤਿ ਹੋੜਾ/ __/ਸੁਖਮਨੀ (੬) ਕਰੜਾ ਪੁਰਖ਼ ਨ ਚੈਤਿਓਂ ਕੀਤੇ ਨੌ ਕਰਤਾ ਕਰਿ ਜਾਣੈ // /ਭਾਈ ਗਰਦਾਸ਼ (੫) ਕਰਤਾ ਵਾਹਿਗੁਰੂ ਨਿਰਭਉ ਹੈ, ਉਸ ਨੂੰ ਕਿਸੇ ਦਾ ਡਰ ਨਹੀਂ, ਰਾਮ ਨੂੰ ਪਿਤਾ ਦਾ ਡਰ; ਵਸ਼ਿਸ਼ਟ ਨੂੰ ਗੁਰੂ ਦਾ ਡਰ। ਕ੍ਰਿਸ਼ਨ ਜੀ ਨੂੰ ਯਸ਼ੋਧਾ, ਨੰਦ, ਕੰਸ ਆਦਿਕ ਦਾ ਡਰ, ਸੰਦੀਪਨ ਗੁਰੂ ਦਾ ਡਰ, ਸਭ ਤੋਂ ਵੱਡਾ ਮੌਤ ਦਾ ਡਰ। ਬ੍ਰਹਮਾ, ਵਿਸ਼ਨ, ਸ਼ਿਵ, ਇੰਦਰ ਨੂੰ ਵੀ ਡਰ:-“ਡਰਪੈ ਧਰਤਿ ਅਕਾਸੁ ਨਖ੍ੜ੍ਾ ਸਿਰ ਊਪਰਿ ਅਮਰੁ ਕਰਾਰਾ।” (ਸਾਰਾ