ਸਮੱਗਰੀ 'ਤੇ ਜਾਓ

ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/267

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਰਕਾਰੀ ਮਕਾਨਾਂ ਤੋਂ ( ੫੭੫ ) ਡਾਕਟਰ ਅਤੇ ਟਕਸਾਲ ਤੇ ੭ ਕਰੋੜ ? ਕਰੋੜ ર ੭-ਬਾਕੀ ੧੪ ਕਰੋੜ ਰੁਪਯਾ ਛੋਟੀਆਂ ਛੋਟੀਆਂ ਮੱਦਾਂ ਵਿਚ ਖਰਚ ਹੁੰਦਾ ਹੈ।ਇਸ ਵਿਚੋਂ ਕਰੋੜਾ ਰੁਪਯਾ ਕਾਲ ਪੀੜਤ ਲੋਕਾਂ ਦੀ ਸਹਾਇਤਾ ਲਈ ਅੱਡ ਰੱਖਿਆ ਜਾਂਦਾ ਹੈ, ਤਿੰਨ ਕਰੋੜ ਦੇ ਲਗ ਭਗ ਤਿੰਨ ਫੀ ਸਦੀ ਦੇ ਹਿਸਾਬ ਨਾਲ ਕੌਮੀ ਕਰਜ਼ੇ ਦੇ ਯਾਜ ਦੇਣ ਵਿਚ ਲਗਦਾ ਹੈ, ਇਹ ਓਹ ਕਰਜ਼ਾ ਹੈ ਜਿਹੜਾ ਸਰਕਾਰ ਨੇ ਸਮੇਂ ਸਮੇਂਨਿਹਰਾਂ ਅਤੇ ਰਲਾਂ ਬਣਾਣ ਲਈ ਲਿਆ, ਇਸਦੀ ਗਿਣਤੀ ੪ ਅਰਬ ਤੋਂ ਵਧੀਕ ਹੈ,ਰੇਲਾਂ ਤੇ ਨਹਰਾਂ ਦੀ ਬੜੀ ਲੋੜ ਸੀ ਅਤੇ ਦੇਸ ਦੀ ਸਾਧਾਰਨ ਆਮਦਨੀ ਵਿਚੋਂ ਇਨ੍ਹਾਂ ਦਾ ਖਰਚ ਕਢਣਾ ਅਸੰਭਵ ਸੀ,ਪਰ ਵਿਆਜ ਆਸਾਨੀ ਨਾਲ ਦਿਤਾ ਜਾ ਸਕਦਾ ਹੈ। ਤਿੰਨ ਰੁਪਏ ਸੈਂਕੜਾ ਵਿਆਜ ਤੇ ਹਰੇਕ ਆਦਮੀ ਸਰਕਾਰ ਨੂੰ ਕਰਜ਼ਾ ਦੇਣ ਲਈ ਤਿਆਰ ਹੈ, ਕਿਉਂਕਿ ਕਰਜ਼ਾ ਦੇਣ ਵਾਲੇ ਨੂੰ ਪਤਾ ਹੈ ਕ ਇਸਦੇ ਰੁਪਏ ਨੂੰ ਕਿਸੇ ਪ੍ਰਕਾਰ ਦਾ ਡਰ ਨਹੀਂ ਹੈ।