ਪੰਨਾ:Alochana Magazine April, May and June 1968.pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਤੇਜਿ ਬਿਨਿ ਰਾਜਾਂ ਖਰਾ ਬਿਗੂਤਾ ਜੈ ਸਿੰਘ ਐਸੀ ਬਾਤ ਕਹੀ ॥੧॥॥੧੭ll ਪੱਤਰਾ ੨੨੫ (ੳ) ਕਹੁ ਰੇ ਮਨ ਕੀ ਬਾਤ । ਬ੍ਰਹਮ ਲਖੇ ਬਿਨ ਬ੍ਰਹਮਨ ਕੈਸਾ ਜਨਮ ਅਕਾਰਥ ਜਾਤ । ਬੇਦ ਪੜੇ ਸਾਸਤ੍ਰ ਬੀਚਾਰੇ ਬ੍ਰਹਮ ਭੇਦ ਨਹੀ ਪਾਏ ॥ ਉਦਰ ਭਰਨ ਕੇ ਲਾਲਚ ਲਾਗੇ ਮਲੀਨ ਧੁ ਹੋਇ ਜਾਏ ॥੧॥ ਤੀਰਥ ਬਰਤ ਨੇਮੁ ਸੁਚ ਸੰਜਮੁ ਕਰ ਕਰ ਭਰਮ ਭੁਲਾਨੇ ॥ ਬਿਗਾਰੀ ਕਾਟ ਬਿਗਾਰ ਘਰ ਆਇਆ ਅਪਨਾ ਕਾਮੁ ਨ ਜਾਨੇ ॥੨॥ ਪੜੇ ਪੜਾਵੇ ਜਨਮੁ ਗਵਾਵੇ ਅ ਨ ਖੋਜੇ ਅੰਧਾ ॥ ਪੜੇ ਸੁਨੇ ਕਉ ਛੂਟ ਨ ਸਾਕੇ ਬੰਧ ਮਾਇਆ ਕੇ ਬੰਧਾ ॥੩॥ ਬਿਨਿ ਸਤਸੰਗਤਿ ਆਪਾ ਖੋਏ ਮ ਨ ਜਾਨਿਓ ਜਾਈ ॥ ਪੱਤਰਾ ੨੨੫ (ਅ) ਜਗਤੁ ਗੁਰੂ ਆਪ ਜਾਨੇ ਬ{ਵਰਾਂ ਗੁਰ ਬਿਨ ਬੂਝ ਨ ਆਈ ॥੪li ਜੋ ਸਤਗੁਰ ਮਿਲ ਕੇ ਕ੍ਰਮ ਲਖੇ ਹੈ ਸੋ ਬ੍ਰਹਮ ਨ ਕਹੀਯੇ ਪੂਰਾ ॥ ਬਹਮਨ ਖਤਰੀ ਸੂਦ ਵੈਸ ਮੈਂ ਗੁਰ ਭੇਟਤ ਹੋਵਤ ਸੂਰਾ ॥੫॥ ੪ ॥ ਜਾਤ. ਬਰਨ ਊਹਾ ਕਾਮ ਨ ਆਵੈ ਪ੍ਰੇਮ ਕਰੇ ਸੋ ਖੇਮ ਭਗਤਿ ਸਭ ਤੇ ਹੈ ਊਚੀ ਬਿਨ ਗੁਰ ਪ੍ਰੇਮ ਨ ਪੀਜੈ ॥੬॥ ਪੰਚ ਸਗਰ ਤਿਆਗ ਕਰਿ ਅੱਧੇ ਦਉਰ ਪਰੋ ਗੁਰ ਸਰਨਾ ॥ ਜੈ ਸਿੰਘ ਸਤਿਗੁਰ ਬਹੁਮ ਕਰ ਡਾਰੇ ਕਉ ਜਤਨ ਕਰੇ ਨਹੀਂ ਮਰਨਾ ॥ ੭੧੮॥ ਸਾਥ ਕਿਉ ਚਿਤੁ ਚਾਇਓ ਢਲਿਆ ॥ ਸਦ ਆਪੇ ਪਾਸ ਬਹਾਲੀਆ ਫਿਰ ਇਕ ਦੋਮ ਨ ਸਮਾਲੀ ॥ ਹੁਣ ਜਲ ਬਲ ਹੋਈ ਕਲਿਆ ॥੧॥! ਪੱਤਬਾ ੨੨੬ (ਉ) ਅਸਾ ਆਜ ਕੁਲਾਜ ਭੁਲਾਈ ਆਂ . ਪੀਤ ਡੈਡੀ ਹੀ ਗਲ ਪਾਈ ਆ ਵਿਚ ਮਿਟੀ ਆਪਾ ਰੋਲਿਆ ॥੨॥ ਮਾਪੇ ਪਿੰਡ ਵੈਰੀ ਹੋਏ ਸਭੇ ਬਗੇ ਜਾਣ ਭਨੇ ਨੀ ਹੁੰਭੇ ਸਿਰਿ ਸਾਡੇ ਪਰਬਤ ਤੋਲਿਆ ॥੩॥ ਅਸ਼ਾ ਅਪਨਾ ਆਪੁ ਗਵਾਇਆ ਬਕ ਵਾਂਗੂ ਆਪ ਕੁਹਾਇਆ | ਤਨ ਜੈ ਸਿੰਘ ਬਿਰਹਾ ਮੌਲਿਆ |੪॥੧੯॥ ਕਈ ਦਸ ਦਿਲਿਬਰ ਯਾਰ ਵੇ ॥ ਨਿਤ ਸਹੁ ਵਢੇਦੀ ਹਾਰੀਆ ੯੫