ਪੰਨਾ:Alochana Magazine April, May and June 1968.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

1 ਹਮ - ਪਾਣ ਚੋਂ ਉਦੈ ਹੋਏ ਸੰਸਾਰ ॥ (ਪਾਵਨ ਭਉ ਵਿਚ) ਕੱਢ ਰਿਹਾ ਵੇਗਾਰ । ਉੱਠੇ ਵਜ਼ਰ ਜਿਉਂ ਬ੍ਰਹਮ ਭਇਆਨਕ ਰੂਪ; ਜੋ ਇਹ ਜਾਣੇ # ਮਰ ਡਰ ਤੋਂ ਪਾਰ ॥ ਉਸ ਦੇ ਭੈ ਅੰਦਰ ਅਗਨੀ ਵਿਚ ਸੋਕ ॥ ਉਸ ਦੇ ਭੈ ਅੰਦਰ ਸੂਰਜ ਵਿਚ ਤੇਜ਼ । ਭੈ ਵਿਚ ਇੰਦਰ, ਭੈ ਵਿਚ ਪਉਣ, ਭੈ ਅੰਦਰ ਜਮ ਬੱਝਾ ਭਉਣ । (ਕਠੋਪਨਿਸ਼ਦ ੨:੩: ੨-੩.) ਪਰ ਗੁਰੂ ਨਾਨਕ ਦੇ ਸੰਕਲਪ ਵਿਚ ਤੇ ਉਪਨਿਸ਼ਦਿਕ ਸੰਕਲਪ ਵਿਚ ਇਕ ਫ਼ਰਕ ਹੈ । ਗੁਰੂ ਨਾਨਕ ਦੇ ਸਲੋਕ ਵਿਚ ‘ਉਠੇ ਵਜਰ ਜਿਉਂ ਹਮ ਭਇਆਨਕ ਰੂਪ' ਜਿਹਾ ਬਿੰਬ ਕੋਈ ਨਹੀਂ । ਗੁਰਬਾਣੀ ਦੀ ਸੰਕਲਪਣਾ ਅਨੁਸਾਰ ਸਿਰਜਨਾ ਤਾਬ ਵਿਚ ਕੰਬਦੀ ਨਹੀਂ, ਸਗੋਂ ਸਿਰਜਣਹਾਰ ਦੇ ਭਉ ਵਿਚ ਉਸ ਦਾ ਹੁਕਮ ਪਾਲਦੀ ਤੇ ਉਸਦੀ ਭਗਤੀ ਕਰ ਰਹੀ, ਉਸ ਦੇ ਸੋਹਿਲੇ ਗਾ ਰਹੀ ਜਾਪਦੀ ਹੈ :

ਪਉਣ ਪਾਣੀ ਬੈਸੰਤਰੋ ਹੁਕਮਿ ਕਰਹਿ ਭਗਤੀ ।

ਏਨਾ ਨੋ ਭਉ ਅਗਲਾ ਪੂਰੀ ਬਣਤ ਬਣਤੀ । -ਵਾਰ ਰਾਮਕਲੀ ਮ: ੩.) Pਉਣ ਗੁਰਬਾਣੀ ਵਿਚ 'ਭਉ' ਤੇ 'ਹੁਕਮ' ਦਾ ਇਕ ਗੁੜਾ ਰਿਸ਼ਤਾ ਹੈ । “ਭੈ ਵਿਚ ਪਵਣੁ ਵਹ ਸਦਵਾਉ' ਵਾਲੇ ਆਸਾ ਦੀ ਵਾਰ ਦੇ ਉਪਰੋਕਤ ਸਲੋਕ ਦੀ 'ਹੁਕਮੀ ਹੋਵਨ ਆਕਾਰ ਵਾ ਜਪੁਜੀ ਦੀ ਪਉੜੀ ਨਾਲ ਤੁਲਨਾ ਕੀਤਿਆਂ ਇਉਂ ਜਾਪਦਾ ਹੈ ਜਿਵੇਂ 'ਭਉ' ਤੇ 'ਹੁਕਮ ਅਸਲ ਵਿਚ ਇੱਕ ਹੀ ਵਸਤੂ ਦੇ ਦੇ ਨਾਮ ਹਨ । ਗਹੁ ਨਾਲ ਵਿਚਾਰਿਆਂ ਇਉਂ ਜਾ ਹੈ ਜਿਵੇਂ ਇਹ ਦੋਵੇਂ ਹੀ ਕੁਦਰਤ ਅਤੇ ਉਸ ਦੇ ਕਾਦਰ ਵਿਚਲੇ ਰਿਸ਼ਤੇ ਨੂੰ ਪੂਰਾ ਦਾ ਜਤਨ ਕਰਦੇ ਹਨ । ਇਸ ਸਬੰਧ ਦੀ ਇਕ ਢਲਾਣ ਹੈ ਕਾਦਰ ਤੋਂ ਕੁਦਰਤ ਹਕਮੀ ਤੋਂ ਬੰਦੇ ਵੱਲ ! ਕਾਦਰ ਤੋਂ ਕੁਦਰਤ ਵੱਲ, ਅਥਵਾ ਹੁਕਮੀ ਤੋਂ ਬਦ' 1 ਕਠ ਉਪਨਿਸ਼ਦ - ਪੰਜਾਬੀ ਰੂਪਾਂਤਰਕਾਰ : ਜਸਵੰਤ ਸਿੰਘ ਨੇਕੀ

ਪਉਣ, ਪਾਣੀ, ਅਗਨੀ ਅਰਥਾਤ ਸਾਰੀ ਸਿਰਜਨਾ ਹੁਕਮ ਵਿਚ ਇਕ ਰਹੀ ਹੈ ਮਾਨੋਂ ਸਿਰਜਣਹਾਰ ਦੀ ਭਗਤੀ ਕਰ ਰਹੀ ਹੈ । ਇਸ ਨੂੰ ਬੜਾ " ਕਿਉਂ ਕਿ ਉਸ ਦੇ ਨਜ਼ਾਮ ਦੀ ਬਣਤ ਐਨ ਠੀਕ ਤੇ ਦੀ ਕੋਈ ਗੁੰਜਾਇਸ਼ ਨਹੀਂ ) !

ਰੀ ਹੈ (ਜਿਸ ਵਿੱਚ ਹੈ ਰ ਤੋਂ ਕੁਦਰਤ ਵੱਲ, ਕਮ ਤੋਂ ਬੰਦੇ ਵੱਲ ਨੂੰ ਹੁਕਮ ਵਿਚ ਇਉਂ ਚਲ ਨੂੰ ਬੜਾ ਭਉਂ ਹੈ ਜਿਸ ਵਿਚ ਹੀਲ-ਹੁੱਜਤ ੧੪