ਪੰਨਾ:Alochana Magazine April, May and June 1968.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕੁੱਟ ਹੁਕਮੀ ਭਵਿੱਖਤ ਇਸ ਰੂਪ ਵਿਚ ਧਾਤੂ ਨੂੰ ਹੀ ਮੱਧਮ ਪੁਰਖ ਇਕ ਵਚਨ ਵਿਚ ਵਰਤਿਆ ਜਾਂਦਾ ਹੈ ਜਿਵੇਂ ਨੱਸੋ, ਕੁੱਟੋ । ਜੇ ਧਾਤੂ ਇਕ ਅੱਖਰੀ ਹੋਵੇ ਤੇ ਅੰਤ ਵਿਚ ਸੂਰ ਹੋਵੇ ਤਾਂ ਨਾਲ ਹ’ ਲਗਾ ਲਿਆ ਜਾਂਦਾ ਹੈ, ਜਿਵੇਂ : ਜਾਹ ਜਾਂ ਹ ਦੇਹ | ਮੱਧਮ ਪੁਰਖ ਬਹੁ ਵਚਨ ਵਿਚ 'ਓ' ਅੱਖਰ ਧਾਤੂ ਦੇ ਅੰਤ ਵਿਚ ਜੋੜਿਆ ਜਾਂਦਾ ਹੈ, ਜਿਵੇਂ : ਨੱਥ, ਕੁੱਟ, ਜਾਓ; ਖਾਓ, ਦੇਓ । ਜਦੋਂ ਹੁਕਮੀ ਭਵਿਖਤ ਆਦਰ ਦੇ ਰੂਪ ਵਿਚ ਵਰਤਣਾ ਹੋਵੇ ਤਾਂ ਧਾਤੂ ਦੇ ਅੰਤ ਵਿਚ ਇਕ ਵਚਨ ਰੂਪ ਵਿਚ () ਅਤੇ ਬਹੁ ਵਚਨ ਰੂਪਾਂ ਵਿਚ ‘ਇਉਂ' ਲਾਇਆ ਜਾਂਦਾ ਹੈ । ਇਕ ਵਚਨ ਬਹੁ ਵਚਨ ਧਾਤੂ ਨੱਸਿਓ ਨੱਸ ਨੱਸੀਂ ਕੁੱਟਾਂ ਕੁੱਟਿਓ ਉਈਂ ਉਠਿਓਂ ਜੇ ਧਾਤੂ ਦੇ ਅੰਤ ਵਿਚ ਸੂਰ ਹੋਵੇ ਤਾਂ “ਈ' ਜਾਂ ‘ਵੀਂ ਅਤੇ (ਇਓ) ਜਾਂ (ਵਿਓ) ਲਾਇਆ ਜਾਂਦਾ ਹੈ : ਇਕ ਵਚਨ ਧਾਤੂ ਬਹੁ ਵਚਨ ਜਾਇਓ ਆਵਿਓ ਖਾਓ ਖਾਂ ਪੋਠੋਹਾਰੀ ਵਿਚ ਪੰਜਾਬੀ ਦੀ ਵਰਤਮਾਨ ਕ੍ਰਿਆ ਦੇ ਅੰਤਲੇ ਦ’ ਨੂੰ “ਨ’ ਜਾਂ ‘ਣ ਵਿਚ ਬਦਲ ਦਿੱਤਾ ਜਾਂਦਾ ਹੈ, ਜਿਵੇਂ ਖਾਂਦਾ, ਪੀਂਦਾ, ਹੱਸਦਾ, ਵੱਸਦਾ ਨੂੰ ਤਰਤੀਬਵਾਰ ਖਾਨਾ, ਪੀਨਾ, ਹੱਸਨਾ, ਵੱਸਨਾ ਕਿਹਾ ਜਾਂਦਾ ਹੈ । ਹੋਰ ਕ੍ਰਿਆਵਾਂ ਵਿਚ ਵੀ ਜਦੋਂ ਕੈਦ ਦੇ ਅਖੀਰ ਜਾਂ ਵਿਚਕਾਰ ਆਵੇ ਤਾਂ ਉਹ 'ਨਾ' ਵਿਚ ਬਦਲ ਦਿਤਾ ਜਾਂਦਾ ਹੈ, ਜਿਵੇਂ:ਪੰਜਾਬੀ ਪੋਠੋਹਾਰੀ ਖਾਂਦਿਆਂ ਖਾਨਿਆਂ ਪੰਨਿਆਂ ਪੀਂਦਿਆਂ ਨਿਆਂ ਰੋਂਦਿਆਂ ਹੱਸਦਿਆਂ ਹੱਸਨਿਆਂ ਨਿਆਂ ਦੇਦਿਆਂ ਜਾਈ ਆਵੀਂ ਖਾਵੀਂ પ૧