ਪੰਨਾ:Alochana Magazine April, May and June 1968.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਮਿਕ ਕ੍ਰਿਆਵਾਂ ਵਿਚ 'ਆ’ ਦੇ ਅੱਗੇ ਪੰਜਾਬੀ ਵਿਚ 'ਉ' ਦਾ ਪ੍ਰਯੋਗ ਕੀਤਾ ਜਾਂਦਾ ਹੈ । ਪੋਠੋਹਾਰੀ ਵਿਚ ਇਸ ਦਾ ਉਚਾਰਣ ਨਹੀਂ ਕੀਤਾ ਜਾਂਦਾ, ਜਿਵੇਂ : ਪੰਜਾਬੀ ਪੋਠੋਹਾਰੀ ਨਹਾਉਣਾ ਨਾਣਾ ਆਉਣਾ ਆਣਾ ਕਈ ਵਾਰ ‘ੴ’ ਨੂੰ “ਵ’ ਵਿਚ ਬਦਲ ਦਿਤਾ ਜਾਂਦਾ ਹੈ ਜਿਵੇਂ ਖਾਵਣਾ, ਨਾਵਣਾ, ਆਵਣਾ, ਗਾਵਣਾ। ਸਮਾਸੀ ਕ੍ਰਿਆਵਾਂ ਵਿਚ ਜੋ ਪਹਿਲੀ ਕ੍ਰਿਆ ਦੇ ਅੰਤ ਵਿਚ ਮੁਕਤਾ ਅੱਖਰ ਹੋਵੇ ਤਾਂ ਪਹਿਲੀ ਕ੍ਰਿਆ ਦੇ ਅੰਤ ਵਿਚ ਬਿਹਾਰੀ () ਵਧਾ ਦਿੱਤੀ ਜਾਂਦੀ ਹੈ । ਇਹ ਪ੍ਰਵਿਰਤੀ ਰਾਂ ਦੇ ਲਮਕਾਣ ਵਿਚੋਂ ਉਪਜੀ ਹੈ । ‘ਰਾਮ ਰੁੱਸ ਕੇ ਚਲਾ ਗਿਆ ਹੈ’ ਦੀ ਥਾਂ ‘ਰਾਮ ਰੁੱਸੀ ਕੇ ਚਲਾ ਗਿਐ' । ਜੇ ਪਹਿਲੀ ਕ੍ਰਿਆ ਦਾ ਅੰਤਲਾ ਅੱਖਰ ਕੰਨਾ ਹੋਵੇ ਤਾਂ “ਈਂ ਲਾ ਲਈ ਜਾਂਦੀ ਹੈ । ‘ਖਾ ਕੇ ਜਾਣਾ' ਦੀ ਥਾਂ 'ਖਾਈ ਕੇ ਜਾਣਾ ! ਜੇ ਪਹਿਲੀ ਕ੍ਰਿਆ ਦੇ ਅੰਤਲੇ ਅੱਖਰਾਂ ਨਾਲ ਲਾਂ () ਜਾਂ () ਹੋਣ, ਤਾਂ ਇਨ੍ਹਾਂ ਦੀ ਥਾਂ 'ਈ' ਲਾ ਦਿੱਤੀ ਜਾਂਦੀ ਹੈ, ਜਿਵੇਂ “ਲੈ ਕੇ ਦੇਣਾ' ਦੀ ਥਾਂ ‘ਲਈ ਕੇ ਦੇਣਾ’, ‘ਦੇ ਕੇ ਜਾਣਾ’ ਦੀ ‘ਦੇਈ ਕੇ ਜਾਣਾ । ਕਿਧਰੇ ਕਿਧਰੇ ਦੂਹਰੀ ਸੰਭਾਵ ਭਵਿੱਖ ਸੂਚਕ ਕ੍ਰਿਆ ਵੀ ਵਰਤੀ ਜਾਂਦੀ ਹੈ, ਜਿਵੇਂ "ਓਹ ਗਿਆ ਸੀਗਾ। ਕਾਰਦੰਤਕ ਵਰਤਮਾਨ ਕਾਰਦੰਤਕ ਬਣਾਉਣ ਲਈ ਧਾਤੂ ਦੇ ਅੰਤ ਵਿਚ ‘ਨਾਂ ਜਾਂ “ਨਾਂ ਲਾਇਆ ਜਾਂਦਾ ਹੈ, ਜਿਵੇਂ ਕਰ ਤੋਂ ਕਰਨਾ, ਕੁੱਟ ਤੋਂ ਕੁੱਟਨਾ, ਖਾ ਤੋਂ ਖਾਨਾ | ਣਾ ਜਾਂ ਣਾਂ ਦਾ ਵੀ ਪ੍ਰਯੋਗ ਕਰ ਲਿਆ ਜਾਂਦਾ ਹੈ । ਧਾਤੂ ਇਕ ਵਚਨ | ਬਹੁ ਵਚਨ ਪੁਲਿੰਗ) ਖਾਨਾ ਨੇ (ਇ. ਲਿ.) ਖਾਨੀ ਭੂਤ ਕਾਰਦੰਤਕ ਬਣਾਉਣ ਲਈ ਧਾਤੂ ਦੇ ਅੰਤ ਵਿਚ ‘ਇਆ ਲਾਇਆ ਜਾਂਦਾ ਖਾਨੀਆਂ ਹੈ, ਜਿਵੇਂ ਕੁੱਟ' ਤੋਂ ਕੁੱਟਿਆ। ਬਹੁ ਵਚਨ ਬਣਾਉਣ ਲਗਿਆਂ ਧਾਤ ਦੇ ਅੰਤ ਏ ਲਗਦਾ ਹੈ । ਪੰਜਾਬੀ ਵਿਚ ਵੀ ਧਾਤ ਦੇ ਅੰਤ ਵਿਚ 'ਇਆ ਬਣਾਇਆ ਜਾਂਦਾ ਹੈ । ਲਾ ਕੇ ਭੁਤ ਕਾਰਦੰਤੱਕ ਪੋਠੋਹਾਰੀ ਵਿਚ ਅਨੇਕਾਂ ਕਾਰਦੰਤਕ ਅਜਿਹੇ ਵੀ ਹਨ ਜੋ ਕਿਸੇ ਨੇਮ ਨਾਲ ਨਹੀਂ ਬਣਦੇ; ਕੁਝ ਕੁ ਹੇਠਾਂ ਦਿੱਤੇ ਜਾਂਦੇ ਹਨ :ਧਾਤੂ ਇਕ ਵਚਨ ਲਭ (ਪੁਲਿੰਗ) ਲੱਧਾ ਬਹੁ ਵਚਨ ੫੨