ਪੰਨਾ:Alochana Magazine April, May and June 1968.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(ਇ. ਲਿ.) ਲੱਧੀ ਲੱਧੀਆਂ ਨ ਪੁਲਿੰਗ) ਧਾ ਧੇ (ਇ. ਲਿ.) ਘੱਧੀ ਘੱਧੀਆਂ ਪੁਰਬ ਪੂਰਣ ਕਾਰਦੰਤਕ ਬਣਾਉਣ ਵਿਚ ਪੋਠੋਹਾਰੀ ਪੰਜਾਬੀ ਨਾਲ ਭਿੰਨਤਾ ਰੱਖਦੀ ਹੈ । ਪੋਠੋਹਾਰੀ ਵਿਚ ਮੁਕਤਾ ਅੰਤ ਵਾਲੇ ਅੱਖਰ ਦੇ ਅੰਤ ਵਿਚ ਬਿਹਾਰੀ (1) ਲਾ ਕੇ ਆਵਾਜ਼ ਦੀਰਘ ਕਰ ਲਈ ਜਾਂਦੀ ਹੈ, ਜੇ ਅੰਤ ਵਿਚ ਕੰਨਾਂ ਹੋਵੇ ਤਾਂ “ਕੰਨੇ' ਦੇ ਅੱਗੇ 'ਈ' ਲਾ ਲਈ ਜਾਂਦੀ ਹੈ । ਪੰਜਾਬੀ ਪੋਠੋਹਾਰੀ ਰੁੱਸ ਕੇ ਰੱਸੀ ਕੈ ਸੁੱਟ ਕੇ ਸੁੱਟੀ ਕੈ ਆਖ ਕੇ ਆਖੀ ਕੈ ਖਾ ਕੇ ਖਾਈ ਕੈ | ਨਾਲ ਹੀ ਪੂਰਬ ਪੂਰਣ ਕਾਰਤੰਦਕ ਦੇ ਸੰਬੰਧਕ 'ਕੇ’ ਨੂੰ ਵੀ ਦੀਰਘ ਕਰਨ ਲਈ ਦੁਲਾਈਆਂ (*) ਲਾ ਕੇ “ਕੈ' ਵਿਚ ਬਦਲਿਆ ਜਾਂਦਾ ਹੈ । ਕਈ ਵਾਰ ‘ਦਾ’ ‘ਦੇ’ ‘ਦੀ’ ‘ਦੀਆਂ’ ਨੂੰ ਭੂਤ ਕਾਰਦੰਤਕ ਦੇ ਵਿਚ ਵਰਤ ਲਿਆ ਜਾਂਦਾ ਹੈ। ਪੰਜਾਬੀ ਵਿਚ ਇਸ ਦੀ ਥਾਂ ‘ਹੋਇਆ’. ਹੋਏ' ‘ਹੋਈ' ਅਤੇ 'ਹੋਈਆਂ ਦਾ ਪ੍ਰਯੋਗ ਕੀਤਾ ਜਾਂਦਾ ਹੈ । ਪੰਜਾਬੀ ਪੋਠੋਹਾਰੀ ਉਹ ਕਦੋਂ ਦਾ ਆਇਆ ਹੋਇਆ ਹੈ ? ਓਹ ਕਦੇ ਨਾ ਆਇਆ ਹੋਇਆ ਏ ? ਯੋਜਕੀ ਕਾਰਦੰਤਕ ਬਣਾਉਣ ਲਗਿਆਂ ਵੀ ਧਾਤੂ ਦੇ ਅੰਤ ਵਿਚ ‘ਬੀ’ ਲਾਈ ਜਾਂਦੀ ਹੈ ਤੇ ਨਾਲ “ ਜੋੜ ਲਿਆ ਜਾਂਦਾ ਹੈ, ਜਿਵੇਂ :ਦੌੜ ਦੌੜੀ ਕੈ ਤੱਕ ਤੱਕੀ ਕੈ ਕੁੱਟੀ ਕੇ ਥੱਕ ਥੱਕੀ ਕੈ ਜੇ ਨਿਰੰਤਰਤਾ ਦਰਸਾਉਣ ਲਈ ਇਸ ਕਾਰਦੰਤਕ ਨੂੰ ਦੁਹਰਾਇਆ ਜਾਵੇ, ਤਾਂ ‘ਕੈ’ ਦਾ ਪ੍ਰਯੋਗ ਇੱਕ ਵਾਰ ਕੀਤਾ ਜਾਂਦਾ ਹੈ : ਦੋੜੀ ਦੋੜੀ ਕੈ ਤੱਕੀ ਤੱਕੀ ਕੈ ਕਾਰਕ ਪੋਠੋਹਾਰੀ ਵਿਚ ਕਾਰਕਾਂ ਨਾਲ ਜੋ ਪਸਰਗ ਤੋਂ ਵਿਭਕਤੀਆਂ ਵਰਤੀਆਂ ਜਾਂਦੀਆਂ ਹਨ, ਉਹ ਪੰਜਾਬੀ ਨਾਲੋਂ ਕੁੱਝ ਵੱਖਰੀਆਂ ਹਨ । ਪੰਜਾਬੀ ਵਿਚ ਤਾਂ ਵਿਭਕਤੀਆਂ ਦੀ ੫੩