ਪੰਨਾ:Alochana Magazine April, May and June 1968.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨੂਤਨ ਮਣੀ ਹਿੰਦੀ ਦੀ ਤਿਮਾਹੀ ਸਪਰੀਮ ਕੋਰਟ ਅਤੇ ਹਾਈ ਕੋਰਟਾਂ ਦੇ ਚੋਣਵੇਂ ਫੈਸਲੇ ਹਿੰਦੀ ਵਿੱਚ ਛਾਪਣ ਲਈ ਕੇਂਦਰੀ ਕਾਨੂੰਨ ਮੰਤ੍ਰਲਯ ਨੇ ਨਿਰਣਯ ਪਤ੍ਰਿਕਾ' ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ । ਨਵੀਂ ਦਿੱਲੀ ਤੋਂ ਇਕ ਪਾਖਿਕ ਪੱਤਰ 'ਪਖਵਾੜਾ' ਪ੍ਰਕਾਸ਼ਿਤ ਹੋਣ ਲਗ ਪਿਆ ਹੈ । ਇਸ ਦੇ ਸੰਪਾਦਕ ਹਨ ਸ੍ਰੀ ਇਕਬਾਲ ਕ੍ਰਿਸ਼ਣ ਸ਼ਰਮਾ ‘ਭੂਦੇਵ'।

  • ਨਵੀਂ ਦਿੱਲੀ ਤੋਂ ਸ੍ਰੀ ਰਮੇਸ਼ ਬਖ਼ਸ਼ੀ ਦੇ ਸੰਪਾਦਨ' ਹੇਠ 'ਆਵੇਸ਼' ਪਤਿ ਛਪਣੀ ਸ਼ੁਰੂ ਹੋ ਗਈ ਹੈ । ਇਸ ਦੇ ਸਾਲ ਵਿੱਚ ਤਿੰਨ ਅੰਕ ਛਪਿਆ ਕਰਨਗੇ , “ਮਹੂਰਤ ਅੰਕ' (ਜਨਵਰੀ-ਅਪ੍ਰੈਲ) ਅਤੇ ਦੂਸਰਾ ਅੰਕ' (ਮਈ-ਅਗਸਤ) ਹਿੰਦੀ ਵਿੱਚ ਹੋਣਗੇ । ਸਾਲ ਦਾ ਤੀਜਾ ਅੰਕ 'ਲਿਕ ਇਸ਼ੂ' (ਸਤੰਬਰ-ਦਸੰਬਰ) ਅੰਗੇਜ਼ੀ ਵਿੱਚ ਛਪੇਗਾ। ਇਸ ਪਤ੍ਰਿਕਾ ਨੂੰ ਇਕ ਅਵਿਅਵਸਾਇਕ ਪ੍ਰਯਤਨ ਦੱਸਿਆ ਗਿਆ ਹੈ । ਇਸ ਵਿੱਚ ਨਾ ਤਾਂ ਕੋਈ ਇਸ਼ਤਿਹਾਰ ਛਪੇਗਾ ਨਾ ਸਰਕਾਰ ਜਾਂ ਕਿਸੇ ਸੰਸਥਾ ਕੋਲੋਂ ਕੋਈ ਅਨੁਦਾਨ (ਟ) ਲਈ ਜਾਵੇਗੀ । ਵਾਰਸ਼ਕ ਚੰਦਾ ੧੫ ਰੁਪਏ ਰੱਖਿਆ ਗਿਆ ਹੈ ।

ਹਿੰਦੀ ਦੇ ਪ੍ਰਗਤੀਵਾਦੀ ਕਵੀ ਸ੍ਰੀ ਸੂਰਜ ਕਾਂਤ ਤ੍ਰਿਪਾਠੀ ਨਿਰਾਲਾ ਦੇ ਸਰਲ ਸੀ ਰਿਸ਼ੀ ਜੈਮਿਨਿ ਕੌਸ਼ਿਕ ਬਰੁਆ ਨੇ ਨਿਰਾਲਾ ਜੀ ਦੇ ਜੀਵਨ-ਕਾਲ ਵਿੱਚ ਇਕ ਅਭਿਨੰਦਨ ਗ੍ਰੰਥ ਤਿਆਰ ਕਰ ਕੇ ਅਤੇ ਉਨ੍ਹਾਂ ਦੇ ਸੰਸਮਰਣ ਛਾਪ ਕੇ ਉਨਾਂ ਦਾ ਸਨਮਾਨ ਕੀਤਾ ਸੀ । ਹੁਣ ਨਿਰਾਲਾ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਬਰ ਆ ਜੀ ਨੇ ਉਨ੍ਹਾਂ ਦਾ ਆਦਮ-ਆਕਾਰ ਚਿਤਰ ਕਲਕੱਤੇ ਦੀ ਨੈਸ਼ਨਲ ਲਾਇਬਰੇਰੀ ਨੂੰ ਕੇਸ ਕੀਤਾ ਹੈ । Auਤ ਦੇ ਕਈ ਕਾਲੀਦਾਸ ਅਤੇ ਉਰਦੂ ਦੇ ਕਵੀ ਮਿਰਜ਼ਾ ਗਾਲਿਬ ਉਤੇ ਬਣੀਆਂ ਹੋਈਆਂ ਫ਼ਿਲਮਾਂ ਦੀ ਲੜੀ ਵਿੱਚ 'ਮਹਾ ਕਵੀ ਨਿਰਾਲਾ' ਫ਼ਿਲਮ ਭੀ ਤਿਆਰ ਕੀਤੀ ਗਈ ਹੈ । ਹਿੰਦੀ ਦੇ ਕਿਸੇ ਆਧੁਨਿਕ ਵਿਦਵਾਨ ਬਾਰੇ ਬਣਿਆ ਹੋਇਆ ਇਹ ਪਹਿਲਾਂ ਚਲ-ਚਿੱਤਰ ਅੱਠ ਮਿਲੀਮੀਟਰ ਦਾ ਹੈ । 'ਮਹਾ ਪ੍ਰਣ' ਅਤੇ 'ਮਹਾ ਮਾਨਵ ਦੇ १