ਪੰਨਾ:Alochana Magazine April, May and June 1968.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪੁਰਾਣਾ ਵਿਰਸਾ ਕਵੀ ਜੈ ਸਿੰਘ ਦੀ ਰਚਨਾ |ਪਿੱਛੇ ਤੋਂ ਅੱਗੇ ਪ੍ਰੀਤਮ ਸਿੰਘ ੴ ਸਤਿਗੁਰ ਪ੍ਰਸਾਦਿ ॥ ਪੱਤਰਾ ੨੦੭ (ੳ) ਸੀਹਰਫੀ ਅਲਫੁ ਬੇ ਅਲਫ਼ ਇਲਾਹੀ ਬ ਸ਼ਮਾਹੀ ਏਕੇ ਏਕੀ ਮਉਲਾ ਰੇ ॥ ਅੰਤਰ ਬਾਹਰਿ ਗਾਇਬ ਜ਼ਾਹਰ ਸਮਝੇ ਦੇਖੋ ਸੋ ਅਉਲਾ ਰੋ ॥ ਪੀਰ ਪਛਾਨੇ ਆਪ ਕੋ ਜਾਨੇ ਮਨ ਮੂਏ ਮਨੁ ਜਾਨਾ ਰੇ ॥ ਜਬ ਆਪਾ ਬੂਝਿਆ ਅਨਸੂਝਤ ਸੂਝਿਆ ਤਬ ਏਕ ਕੋ ਕਰ ਮਾਨਿਆ ਰੇ ॥੧॥ ਬੇ ਬਾਕੀ ਅਲਾ ਹੀ ਕਹੀਏ ਅਉਰ ਦੀਸੇ ਸਭ ਫ਼ਾਨੀ ਰੇ ॥ ਫ਼ਾਨੀ ਸੋ ਜੋ ਉਰਝ ਪਰੇ ਤਾਹੂ ਹੋਤੇ ਹੈਵਾਨੀ ਰੇ ॥ ਪੱਤਰ ੨੦੭ (ਅ) ਹੈਵਾਨ ਕੋ ਕਾਮ ਨਹੀਂ ਪੀਰ ਪਾਵਨ ਪੀਰ ਬਿਨਾ ਨਹੀਂ ਛੂਟੇ ਰੇ 11 ਬੇਪੀਰ ਕੋ ਪੀਰੁ ਕਹਾ ਹੈ ਹੋਵਤ ਪੀਰ ਬਿਨਾਂ ਸਭ ਲੂਟੋ ਰੇ 11੨॥ ਤੇ ਤਨ ਤਾਵ ਪ੍ਰੇਮ ਅਗਨ ਸੋ ਤਪੁ ਬੂਝੇ ਹੋ ਪਾਕਾ ਰੇ ॥ ਰੇ ॥ ਪਾਕ ਜਾਇ ਮੈਂ ਪਾਕ ਕਾ ਬਾਸਾ ਨਾਮੁ ਜਪਤ ਥਾ ਜਾ ਪਾਕ ਹੋਇ ਬਿਨੁ ਪਾਕ ਨ ਪਾਏ ਸਮਝ ਦੇਖੋ ਸਭੁ ਕੋਈ ਰੇ {| ਮੁਹਬਤਿ ਦੁਨੀਆ ਮਹਾਂ ਪਲੀਤੀ ਦਿਲ ਮੇ ਜਾ ਕੇ ਹੋਈ ਰੇ ॥੩॥ ਸੇ ਸਾਲਸ ਹੋਇ ਕਰੇ ਬੀਚਾਰ ਦੁਨੀਆ ਖ਼ਾਬ ਖਿਆਲਾ ਰੇ ॥ ਹੜ ਕੇ ਜਲੁ ਜੈਸੇ ਹੈ ਆਵਤ ਛਿਨ ਮੈਂ ਜਾਇ ਪਇਆਲਾ ਰੇ ॥ ਪੱਤਰਾ ੨੦੮ (ਉ) ਤ੍ਰਿਨ ਕੀ ਅਗਨ ਮੇਘ ਕੀ ਛਾਇਆ ਦੇਖਤ ਹੀ/ਬਿਨਸਾ/ਰੋ !! ਝੂਠੀ ਬਾਜ਼ੀ ਆਨ ਪਰੀ ਹੈ ਮੁਰਸ਼ਦੁ ਛੂ ਨੇ ਪਾਈ ਰੇ ੪। ਜੀਮ ਜਮਾਲੁ ਰਸਦ ਕਾ ਸਾਚਾ ਮੁਰਸਦੇ ਜਿਸੇ ਦਿਖਾਵੇ ਰੇ ॥ ਮੁਸਤਾਕੁ ਕਰੇ ਮਨ ਅਪਨੇ ਕੇ ਸਭ ਗੈਰ ਜਮਾਲੁ ਭੁਲਾਵੇ ਰੇ ॥ ਗੈਰ ਗਯਾ ਤਬ ਹੀ ਪਤਿਯਾਨਾ ਫ਼ਨਾਹ ਸ਼ਦ ਮੋ ਪਾਈ ਰੇ 11 ਜਬ ਸਭ ਮੈ ਮੁਰਸ਼ਦ ਦੇਖ ਲੀਓ ਫਿਰ ਮੁਰਸ਼ਦੁ ਆਪ ਹੈ ਆਈ ਰੇ ੫॥ ਹੋ ਕਹੀਕਤ (ਹਕੀਕਤ) ਸਾਚੀ ਜਾਨੋ ਬਿਨੁ ਮੁਰਸ਼ਦ ਨਹੀ ਕੋਊ ਰੇ ॥ ਜੋ ਮੁਰਸ਼ਦ ਪਾਏ ਆਪੁ ਗਵਾਏ ਤਿਸ ਕਾ ਅਲਾ ਹਉ ਰੇ ॥ ੯੫