ਪੰਨਾ:Alochana Magazine April, May and June 1968.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਲਾਮ ਲਾਲਚ ਸੋ ਜਨਮੁ ਬਿਤਾਇਓ ਮੈਂ ਮਨ ਮਤਿ ਨ ਕਾਈ ਜੀ : ਪੱਤਰਾ ੨੧੪ (ਅ) ਨਾਮੁ ਤੁਮਾਰਾ ਲੇ ਨਹੀਂ ਸਾਕਉ ਬਰਥੀ ਉਮਰ ਗਵਾਈ ਜੀ ॥ ਦੀ ਮੁਰਸਦ ਕੀ ਨਹੀਂ ਕੀਤੀ ਗਫਲਤ ਸੇਤੀ ਸੋਇਓ ਜੀ ॥ ਫਜਲ ਬਿਨਾ ਕੈਸੇ ਮੁਹ ਛੂਟ ਰੂਤ ਮੈਂ ਬੀਜੁ ਨ ਬਇਓ ਜੀ ॥੩੦॥ ਯੋ ਯਾ ਰਬ ਤੋਂ ਪਹਿ ਕਰੋ ਬਿਨੰਤੀ ਤੁਝ ਬਿਨੁ ਕਉਨ ਹਮਾਰਾ ਜੀ । ਗਣਾਹਗਾਰ ਹਉ ਲੂਣ ਹਰਾਮੀ ਸ਼ਰਮਿੰਦਾ ਮੁਹ ਕਾਰਾ ਜੀ ॥ ਏਕ ਘਰੀ ਬੰਦਗੀ ਨਹੀ ਕੀਨੀ ਬੰਦਾ ਨਾਮ ਕਹਾਇਓ ਜੀ ॥ ਸਾਹਿਬ ਕੀ ਮੈਂ ਸੇਵ ਨ ਜਾਨੀ ਦੁਨੀਆ ਲੋਭ ਲੁਭਾਇਓ ਜੀ ॥ ਬਖਸ ਕਰੀ ਵਡਿਆਈ ਤੇਰੀ ਤੋ ਕਉ ਹੀ ਬਨਿਆਈ ਜੀ ॥ ਬਖਸੰਦ ਕਹਤ ਹੈ ਨਾਮੁ ਤੁਮਾਰਾ ਨਿਤ ਜੈ ਸਿੰਘ ਦਰਸਨੁ ਪਾਈ ਜੀ!੧॥ | ਸੰਪੂਰਨ ॥ ਪੱਤਰਾ ੨੧੫ (ੳ) ੧ ੴ ਸਤਿਗੁਰ ਪ੍ਰਸਾਦਿ ਨਟੂਏ ਖੇਲ ਕੀਓ ਬਹੁ ਭੇਖੈ ॥ ਓਝਰੀ ਖੇਲਿ ਖੇਚਿਓ ਪਸਾਰਾ ਨਟੂਆ ਰਹਿ ਗਇਓ ਏਕ ॥੧ll ਜੈਸੇ ਬੀਜ ਬਇਉ ਧਰਨੀ ਮੈ ਵਹ ਉਪਜਿਉ ਬਹੁ ਭਾਤ ॥ ਜਬ ਪਾਕਿਓ ਤਬ ਏਕੋ ਦੀਸੈ ਸਭ ਉਸ ਹੀ ਮਾਹਿ ਸਮਾਤ ॥੨॥ ਜੈਸੇ ਕੰਚਨ ਭੂਖਨ ਕੀਨੇ ਅਪਨੇ ਅਪਨੇ ਰੂਪ ॥ ਬਿਨੇ ਕੰਚਨ ਵਹ ਅਵਰ ਨ ਕਹੀਐ ਜੈਸੇ ਭਾਨ ਕੀ ਧੂਪ ॥੩॥ ਪੱਤਰਾਂ ੨੧੫ (ਅ) ਜੈਸੇ ਮਾਲਾ ਸੂਤ ਕੀ ਕੀਜੈ ਭਿਨ ਭਿਨ ਗੰਠ ਦੀਜੈ ॥ ਓਤ ਪੋਤ ਸੁਤ ਹੀ ਕਹੀਐ ਅਵਰ ਨ ਦੂਜਾ ਦੀਸੈ ॥੪॥ ਜਿਉ ਮਾਟੀ ਕੇ ਬਾਸਨ ਕੀਨੇ ਰੰਗ ਕੀਆ ਬਹੁ ਭਾਤ ॥ ਮਾਟੀ ਸੌ ਕਛੁ ਅਵਰੁ ਨ ਹੋਵੇ ਸਭ ਕੀ ਏਕਾ ਜਾਤ ॥ ਪੂਰਾ ਸਤਗੁਰ ਹੌਮੇ ਖੋਵੈ ਦੁਤੀਆ ਭਾਉ ਬਿਨਾਸੈ ॥ ਜੈ ਸਿਘ ਮਿਲ ਮਹਿਤਾਬ ਸ਼ਾਹ ਹੰਮ ਕੀਆ ਪ੍ਰਸੈ ॥੧॥ ਮਾਈ ਮੋਰੋ ਨੇਹੁ ਲਗੋ ਹਰਿ ਹਰੀ ॥ ਸੰਤ ਪ੍ਰਸ਼ਾਦਿ ਲਾਗੋ ਮੇਰਾ ਨੇਹਾ ਸੀਸ ਚਰਣਾ ਤਲ ਧਰੀ ॥੧॥ ਜੋ ਲੋਉ ਮੀਤ ਦਿਸ਼ਟਿ ਨਹੀ ਆਵੈ ਤਰਫ ਤਰਫ ਮਰ ਜਾਈਐ ਹਾਵੈ॥ | ਅਨਦਿਨ ਕਰਤ ਜਰੀ ਜਰੀ ॥੨!! te