ਪੰਨਾ:Alochana Magazine April, May and June 1968.pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਾਫ ਕੁਫਰ ਵਾਹੁ ਦਮ ਹੋਵੈ ਜਿਸ ਦਮ ਅਲਾ ਭੁਲਾਵੇ ਰੇ ॥ ਪੱਤਰਾ ੨੧੨ (ਅ) ਗਾਫਲ ਬੰਦੇ ਭੇਦੁ ਨ ਪਾਇਆ ਕਾਫਰ ਅਵਰੁ ਬੁਲਾਵੇ ਰੇ ॥ ਬੰਦਗੀ ਕਰੇ ਸੁ ਬੰਦਾ ਹੋਵੈ ਹਰਿ ਦਮ ਨਾਮੁ ਸਮਾਲੇ ਰੇ 1} ਏਕੁ ਮੁਹਬਤ ਰਾਖੇ ਮਨ ਮੈਂ ਗੈਰ ਮੁਹਬਤ ਜਾਲੇ ਰੋ ॥੨੨॥ ਗਾਫ ਗਉਹਰਿ ਹੈ ਯਾਦ ਇਲਾਹੀ ਜੇ ਕੋਉ ਕਰ ਸ਼ਾਕੇ ਰੇ ॥ ਯਾਦ ਇਲਾਹੀ ਛੋਡਨ ਜਾਹੀ ਗਮ ਨਹੀਂ ਰਾਖੈ ਫਾਕੇ ਰੋ ॥ ਫਾਕਾ ਫਕਰਿ ਕਾ ਤੱਸਾ ਹੋਵਤ ਫਾਕੇ ਫਿਕਰੁ ਨ ਕਰੀਏ ਰੇ । ਜੋ ਹੋਵੈ ਸੋ ਸਹੀਐ ਸਿਰ ਪਰ ਬੀਚ ਯਾਦ ਅਲਾ ਕੀ ਮਰੀਏਰੇ 11੨੩॥ ਲਮ (ਲਾਮ ਲਹੁ ਜਾਇ ਸਮਾਨੇ ਦੁਨੀਆਂ ਖਬਰ ਨ ਕਾਈ ਰੇ ॥ ਪੱਤਰਾ ੨੧੩ (ਉ) ਨਾਤੀ ਸੋ ਭਏ ਦਿਵਾਨੇ ਮਲਕੂਤੀ ਅਟਕ ਨ{ਪਾਈ ਰੇ ॥ ਜਬਰੂਤੀ ਸੌ ਕਦਮ ਉਠਾਇਓ ਲਾਹੁਤੀ ਲਾ ਕੇ ਪਾਇਓ ਰੇ ! ਜੋ ਇਸ ਘਰ ਮੇਂ ਆਨ ਪਹੂਤੇ ਫਕਰੁ ਤਿਨਾ ਕੋ ਆਇਓ ਰੇ ॥੨੪॥ ਮੀਮ ਮਲੂਕੀ ਕਾਮ ਨ ਆਵੈ ਜਬ ਲਗ ਯਾਦ ਨੇ ਆਈ ਰੇ ॥ ਲਾਖ ਮਲੂਕੀ ਯਾਦ ਇਲਾਹੀ ਜੇ ਕਰ ਭੀਖ ਮੰਗਾਈ ਰੇ ॥ ਰਸਦ ਯਾਦੁ ਬਤਾਵੈ ਅਲਾ ਬਿਨੁ ਮੁਰਸ਼ਦ ਨਹੀ ਆਵੈ ਰੇ ॥ ਸਾਚ ਮਲੂਕ ਵਾਹੁ ਕੋ ਕਹੀਏ ਜੋ ਰਸਦ ਕਾਮਲੁ ਪਾਵੈ ਰੇ ॥੨॥ ਨੂਨ ਨਾਰ ਇਸਕ ਕੀ ਲਾਗੇ ਅਨ ਦਿਨ ਜਰਤਿ ਬਿਹਾਵੇ ॥ ਪੱਤਰਾ ੨੧੩ (ਅ) ਅਕਲ ਫਿਕਰ ਕੋ ਕਾਢ ਦੇਤ ਹੈ ਏਕ ਓਰ ਲੈ ਆਵੈ ਰੇ ॥ ਏਕ ਸੂਇ ਜਬ ਮਨੂਆ ਲਾਗਾ ਰੀਝ ਰੀਝ ਰੀਨਾ ਰੇ ॥ ਰੀਝ ਬੂਝ ਜਬੇ ਮਗਨਾਨਾ ਤਬ ਏਕ ਏਕ ਸਮਾਨਾ ਰੇ ॥੨੬॥ ਵਾਉ ਵਲੀ ਵਾਹੂ ਕੋ ਹੋਵਤ ਜੋਓ ਵਿਲਾਇਤ ਤਿਆਗੇ ਰੋ ! ਜਹ ਤੇ ਆਇਆ ਤਹ ਜੀਵਤ ਪਹੁਚੇ ਗਫਲਤ ਸਇਆਂ ਜਾਗੇ ਰੇ॥ ਵਲਾਇਤ ਤਜੈ ਵਿਲਾਇਤ ਪਾਵੈ ਅਹਿਲ ਵਿਲਾਇਤ ਹੋਉ ਰੇ ॥ ਜਾ ਪਰ ਮਿਹਰ ਅਲਾ ਕੀ ਹੋਤੀ ਮਨ ਤਰਕ ਕਰਤ ਹੈ ਸੋਉ ਰੇ ॥੨੭il ਹੇ ਹਾਦੀ ਜਬ ਕਰੇ ਹਿਦਾਇਤ ਤਬ ਜਾਹਿਦ ਭੁਲਾਵੇ ਹੈ । ਪੱਤਰ ੨੧੪ (ਉ) ਹਦ ਛੋਡਿ ਬਿਹਦੇ ਕੇ ਲਾਗੇ ਵਹ ਹਦ ਬਿਹਦ ਕਹਾਵੈ ਰੇ । ਆਠ ਪਹਰ ਇਕੋ ਮਨ ਰਖੇ ਤਬ ਖਾਸ ਦੀ ਜਾਨੇ ਰੇ ॥ ਦੁਨੀਆ ਰੰਗ ਨ ਦੇਖੇ ਨੈਨੀ ਬਿਨੁ ਹਾਦੀ ਗੈਰ ਨ ਮਾਨੇ ਰੇ ॥੨੮il ਅਲਫ ਅਲਾ ਬੇਖਬਰ ਨ ਜਾਨੋ ਖਬਰ ਭਈ ਜਬ ਮੂਆ ਰੇ ॥ ਕਉ ਕਬਾਇਲ ਸੰਗ ਨ ਚਾਲਿਓ ਜਾਇ ਦੋਜਕ ਉਲਟਾ ਹੁਆ ਹੈ l ਜਰਨ ਲਗਾ ਤਬ ਹੀ ਪਛੁਤਾਨਾ ਪੁਕਾਰ ਕਰੇ ਕਰ ਰੋਈ ਰੋ । ਲਾੜ ਲਾਨਤ ਸਭ ਕਹਿ ਜਾਵੈ ਬਾਤ ਨ ਪੁਛੇ ਕੋਈ ਰੇ ॥੨੬ tt