ਪੰਨਾ:Alochana Magazine April 1962.pdf/12

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤਕਕਕ ਬਾਰੇ ਇਹ ਸ਼ਾਸ਼ਯ ਮਾਨਤਾ ਹੈ ਕਿ ਇਸ ਵਿੱਚ ਅੰਕਿਤ ਹਰ ਸ਼ਿਅਰ ਦੇ ਦੋਹਾਂ ਮਿਸਰਿਆਂ ਵਿੱਚੋਂ ਹਰ ਦੂਸਰੇ ਮਿਸਰੇ ਵਿੱਚ ਕਾਫੀਏ ਦੀ ਜਾਂ ਕਾਫੀਏ ਤੇ ਰਦੀਫ ਦੇ ਹਾਂ ਦੀ ਪਾਬੰਦੀ ਨਿਭਾਈ ਜਾਂਦੀ ਹੈ, ਪਰ ਪਹਲੇ ਸ਼ਿਅਰ ਦੇ ਦੋਹਾਂ ਮਿਸਰਿਆਂ ਵਿੱਚ ਹੀ ਕਾਫੀਏ ਦੀ ਅਤੇ ਜਿਥੇ ਰਦੀਫ ਹੋਵੇ ਉਥੇ ਕਾਫੀਏ ਤੇ ਰਦੀਫ ਦੋਹਾਂ ਦੀ ਪਾਬੰਦੀ ਨਿਭਾਈ ਜਾਂਦੀ ਹੈ । ਫਾਰਸੀ ਵਿੱਚ ਗਜ਼ਲ-ਕਾਵਿ ਦੀ ਸਾਮਗੀ ਬਹੁਤ ਵਿਸ਼ਾਲ ਹੈ ਤੇ ਇਸ ਦਾ ਇਤਿਹਾਸ ਭ ਵਿਆਪਕ ਹੈ । ਸੰਸਕ੍ਰਿਤ ਕਾਵਿ-ਸਾਹਿਤ ਵਿੱਚ ਛੰਦਗਤੀ, ਲਯ ਅਤੇ ਸੰਗੀਤਕ ਪ੍ਰਵਾਹ ਨੂੰ ਮੁਖ ਰੱਖਿਆ ਜਾਂਦਾ ਹੈ । ਵਿਅਕਤਿਗਤ ਕਾਵਿ-ਪੰਗਤੀਆਂ ਦੀ ਉਸਾਰੀ ਅਤੇ ਤਰਤੀਬ ਦੇ ਮਾਮਲੇ ਵਿੱਚ ਸਿਵਾਏ ਛੰਦ-ਪ੍ਰਬੰਧ ਨੂੰ ਨਿਰਦੋਸ਼ਪੂਰਵਕ ਨਿਭਾਣ ਦੇ ਹੋਰ ਕੋਈ ਵਿਸ਼ਿਸ਼ਟ ਯਤਨ ਨਹੀਂ ਕੀਤਾ ਜਾਂਦਾ, ਆਮ ਤੇਰ ਤੇ ਚਾਰ ਚਾਰ ਪੰਗਤੀਆਂ ਦਾ ਇਕ ਜੁਟ ਬਣਾਇਆ ਜਾਂਦਾ ਹੈ । ਕੁਮਾਰ ਸੰਭਵ ਦੇ ਅਤੇ ਮੇਘ ਦੂਤ ਦੇ ਉਨ੍ਹਾਂ ਹਿਸਿਆਂ ਵਿੱਚ ਜਿਥੇ ਕਿ ਕਵੀ ਨੇ ਪ੍ਰੇਮ-ਵਰਣਨ ਕੀਤਾ ਹੈ ਉਕਤ ਰੂਪ-ਵਿਧਾਤਮਕ ਲੱਛਣ ਉਦਾਹਰਣ ਵਜੋਂ ਮੁਖ ਰਖਿਆ ਜਾ ਸਕਦਾ ਹੈ । ਫਾਰਸੀ ਗਜਲ ਕਵਿ ਦੇ ਨਾ ਕਵਲ ਇੱਕ ਲਲਿਤ ਉਦਗਾਰ-ਸੰਸਕ੍ਰਿਤੀ ਨੂੰ ਵਿਆਪਕ ਮਾਤਰਾ ਵਿੱਚ ਮੂਰਤਮਾਨ ਕੀਤਾ ਬਲਕਿ ਸ਼ਬਦ-ਪ੍ਰਯੋਗ ਲਯ ਵਿਨਿਆਸ ਅਤੇ ਵਖ ਵੱਖਰਆਂ ਕਾਵਿ-ਪੰਗਤੀਆਂ ਨੂੰ ਗੱਫਤ ਕਰਨ ਲਈ ਭੀ ਕਾਫੀਆਂ ਜਾਂ ਕਾਫੀਏ ਤੇ ਰਦੀਫ ਦੋਹਾਂ ਦੀ ਪਾਬੰਦੀ ਨਾਲ ਇੱਕ ਵਿਸ਼ੇਸ਼ ਤਦਨੀਕੀ ਅੰਦਾਜ਼ ਬਣਾਨ ਤੇ ਸੰਵਾਰਣ ਵਿੱਚ ਸਫਲਤਾ ਪ੍ਰਾਪਤ ਕਰਕੇ ਪ੍ਰੇਮ-ਉਦਗਾਰ ਦੇ ਪ੍ਰਗਟਾਉ ਲਈ ਇੱਕ ਵਿਸ਼ੇਸ਼ ਪਧਰ ਕਾਇਮ ਕੀਤਾ । ਪੰਜਾਬੀ ਕਾਵਿ ਦੀ ਸ਼ੈਲੀਗਤ ਅਤੇ ਰੂਪ-ਵਿਧਾਨਤਮਕ ਪਰੰਪਰ ਦੇ ਨਿਰਮਾਣ ਵਿੱਚ ਸੰਸਕ੍ਰਿਤ ਅਤੇ ਫਾਰਸੀ ਜਿਹੀਆਂ ਪ੍ਰਾਚੀਨ, ਉੱਨਤ ਅਤੇ ਕਲਾਸੀਕੀ ਭਾਸ਼ਾਵਾਂ ਦੀਆਂ ਸਾਹਿਤਕ ਪ੍ਰਾਪਤੀਆਂ ਅਤੇ ਮਾਨਤਾਵਾਂ ਤਾਂ ਪ੍ਰਤਖ ਅਤੇ ਪ੍ਰਬਲ ਰੂਪ ਵਿੱਚ ਗਤਮਾਨ ਹਨ । ਕਿਤਕਾਲ ਵਿੱਚ ਭੀ ਵ-ਸਾਮ ਦੀ ਸਿਟੀ ਕਾਫੀ ਹੈ ਜਿਸ ਵਿੱਚ ਉਪਦੇਸ਼ਾਤਮਕ ਕਾਵਿ ਭ ਹੈ ਅਤੇ ਪੇਮ-ਭਰਪਰ ਉਦਗਾਰਾਤਮਕ ਕਾਵਿ-ਰਚਨਾਵਾ ਭਾਰ ਸ਼ ਸ਼ਕਰ ਰਾਮਾਇਣ ਦੀ ਕਥਾ-ਸਾਮਗ ਜਿਸ ਵਿੱਚ ਕਰਤਵ-ਪਾਲਨ, ਭਰਾਤਰ-ਖੇਮ ਦੀ ਉਜਲਤਾ ਅਤੇ ਇਸਤੀ ਪੁਰਸ਼ ਦੇ ਪਰਸਪਰ ਜੇ ਦਾ ਉਦਾਤ ਪਕੜੀ ਜਿਹੜੀ ਕਿ ਰਾਮ, ਸੀਤਾ, ਲਛਮਣ ਉਰਮਲਾ ਹੈ " ਹੈ ਦਾ ਸੁੰਦਰ ਅਤੇ ਜਲ ਚਿਣ ਹੈ । ਲੋਕ-ਕਾਵਿ ਵਿੱਚ ਭੀ ਮਾਨਵ-ਮਨ ਦੀ ਇਸ ਸੂਭਾਵਿਕ ਅਤੇ ਅਤੇ ਪਬਲ ਤਰੰਗ ਦਾ ਸਪਸ਼ਟ ਜਾਂ