ਪੰਨਾ:Alochana Magazine February 1961.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਥਾਂ ਕਸ਼ਟੀਆਂ ਆਦਿ । | ਕੁਝ ਸ਼ਬਦਾਂ ਨੂੰ ਗਲਤ ਅਰਥਾਂ ਵਿਚ ਵੀ ਵਰਤਦਾ ਹੈ । ਗੁਰੂ ਗੋਬਿੰਦ ਸਿੰਘ ਜੀ ਸੰਬੰਧੀ ਉਹ ਲਿਖਦਾ ਹੈ ਕਿ ਉਹ ਕਵੀਸ਼ਰੀ ਕਰਦੇ ਸਨ, ਕਵੀਸ਼ਰੀ ਕਰਨਾ ਅਸਲ ਵਿਚ ਪੇਸ਼ੇ ਦੇ ਤੌਰ ਤੇ ਕਵਿਤਾ ਲਿਖਣ ਨੂੰ ਕਹਿੰਦੇ ਹਨ । ਗੁਰੂ ਗੋਬਿੰਦ " ਜੀ ਕਵੀ ਸਨ ਅਤੇ ਕਵਿਤਾ ਲਿਖਦੇ ਸਨ, ਪਰ ਕਵੀਸ਼ਰੀ ਨਹੀਂ ਸਨ ਕਰਦੇ, ਅਸਲ - gਨ ਪਰ ਉਹ ਵਿਚ ਲਿਖਾਰੀ ਦਾ ਭਾਵ ਤਾਂ ਇਹੀ ਸੀ ਕਿ ਉਹ ਕਵਿਤਾ ਲਿਖਦੇ ਸਨ, ਪਰ ਉਹ ਇਸ ਸ਼ਬਦ ਦਾ ਅੰਤ੍ਰੀਵ ਭਾਵ ਨਹੀਂ ਸੀ ਸਮਝਦਾ । | ਸਮੁਚੇ ਤੌਰ ਤੇ ਕਹਿਆ ਜਾ ਸਕਦਾ ਹੈ ਕਿ ਭਾਵੇਂ ਉਸ ਨੇ ਆਪਣਾ ਰਚਨਾਵਾਂ ਅੰਗੇਜ਼ਾਂ ਨੂੰ ਖੁਸ਼ ਕਰਣ ਲਈ ਤੇ ਉਨ੍ਹਾਂ ਤੋਂ ਇਨਾਮ ਪ੍ਰਾਪਤ ਕਰ ਲਿਖੀਆਂ ਜਾਂ ਸਿੱਖਾਂ ਦੇ ਇਤਿਹਾਸ ਨੂੰ ਝੁਠਲਾਉਣ ਲਈ । ਪਰ ਉਸ ਨੇ ਵਾਰਤਕ ਨੂੰ ਜੋ ਨਵੀਂ ਸ਼ੈਲੀ ਪ੍ਰਦਾਨ ਕੀਤੀ । ਉਸ ਲਈ ਉਸ ਦਾ ਪੰਜਾਬੀ " ਦੇ ਇਤਿਹਾਸ ਵਿਚ ਵਿਸ਼ੇਸ਼ ਸਥਾਨ ਰਹੇਗਾ । ਉਸ ਵਿਚ ਕਈ ਤਰ੍ਹਾਂ ਦੀਆ 3 ਹੋਣ ਦੇ ਬਾਵਜੂਦ ਇਸ ਗਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ੫. ਗਲ ਤੋਂ ਇਨਕ ਵਾਰਤਕ ਜੋ ਅਜ ਸਿਖਰਾਂ ਨੂੰ ਛੂਹ ਰਹੀ ਹੈ, ਇਸ ਨੂੰ ਪੁਰਾਣੀਆਂ ਵਲਗਣਾ ਕਢਣ ਦਾ ਸਿਹਰਾ ਸ਼ਰਧਾ ਰਾਮ ਦੇ ਸਿਰ ਹੀ ਹੈ । ਹੋਣ ਦੇ ' ਜਾ ਸਕਦਾ ਕਿ ਪੰਜਾਬੀ ਆਂ ਵਲਗਣਾਂ ਵਿਚੋਂ O ਐਮ. ਏ. ਦੇ ਵਿਦਿਆਰਥੀਆਂ ਲਈ ਆਲੋਚਨਾ ਇਕ ਸੁਗਾਤ ਹੈ ।