ਪੰਨਾ:Alochana Magazine January, February, March 1966.pdf/109

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਮਨੁੱਖ ਦੇ ਅੰਦਰਲੇ ਬੁਖਾਰ ਤੇ ਪਾਇਆ ਹੋਇਆ ਉਛਾੜ ਨਹੀਂ, ਬਲਕਿ ਇਹ ਆਪਣੇ ਕੁਦਰਤੀ ਰੂਪ ਵਿਚ ਹੁੰਦੀਆਂ ਹਨ । ਇਨ੍ਹਾਂ ਦੀ ਆਪਣੀ ਆਜ਼ਾਦ ਹਿੰਦ ਆਪਣੀ ਹਸਤੀ ਹੁੰਦੀ ਹੈ । ਸਾਰੀ ਜ਼ਿੰਦਗੀ ਤੇ ਉਸ ਦਾ ਅਕਸ-ਸਾਹਿੱਤ, ਮਨੁੱਖੀ ਹਿੱਤਾਂ ਦਾ ਹੀ ਤਕਾਜ਼ਾ ਹੈ, ਸਮਾਜ ਦੀ ਸ਼ਕਲ ਵਿਚ ਮਨੁੱਖ ਦੀ ਕੁਦਰਤ ਨਾਲ ਜਦੋ-ਜਹਿਦ ਦੀ ਤੋਰ ਹਮੇਸ਼ਾਂ ਤਰੀ ai ਹੈ । ਮਨੁੱਖ ਦਾ ਕੁਦਰਤ ਨਾਲ ਰਿਸ਼ਤਾ ਬਾਅਦ ਲਗ ਜਾਂਦਾ ਹੈ । ਇਤਿਹਾਸਕ ਲਤ ਸਾਮਾਜਿਕ ਫ਼ਾਰਮੋਸ਼ਨ ਦੀ ਦਸ਼ਾ ਦੇ ਮੁਤਾਬਿਕ ਇਸ ਜਦੋ-ਜਹਿਦ ਦੀ ਤੋਰ ਕਦੀ ਬਦੀਲੀ ਦੀ ਹੋ ਜਾਂਦੀ ਹੈ ਅਤੇ ਕਦੀ ਬਹੁਤ ਮਧੱਮ ਤੇ ਬੇ-ਮਾਲੂਮੀ । ਹਰ ਹਾਲਤ " ਇਹ ਤਰੀ ਜਾਂਦੀ ਹੈ । ਸਮਾਜ ਦੇ ਕੁਦਰਤ ਨਾਲ ਰਿਸ਼ਤੇ ਦੀ ਤਬਦੀਲੀ, ਸਾਮਾਜਿਕ ਆਂ, ਵਿਅਕਤੀ ਦੇ ਸਮਾਜ, ਨਾਲ ਤਅੱਲਕ, ਮਨੁੱਖਾਂ ਦੇ ਆਪਸ ਵਿਚ ਸੰਬੰਧ ਤੇ a ਸਖਸ਼ੀਅਤ ਦੀ ਅੰਦਰਲੀ ਡਾਇਲੈਕਟਿਕ ਦੀ ਸਪਰਿੰਗ ਹੁੰਦੀ ਹੈ । ਸਮਾਜ ਵੇਗ ਰਿਆਂ ਜੜ੍ਹਾਂ ਦੇ ਪ੍ਰਸਪਰ ਸਬੰਧਾਂ ਦਾ ਸਿੱਟਾ ਹੁੰਦਾ ਹੈ ਅਤੇ ਇਹ ਸਾਰੇ ਤੁਰਦੀ ਲ ਬਦਲਦੇ ਤੁਰੇ ਜਾਂਦੇ ਹਨ । ਇਸ ਤਬਦੀਲੀ ਦੇ ਵੇਗ ਵਿਚ ਕੁਦਰਤ, ਸਮਾਜ ਲਈਆਂ ਹੋਈਆਂ ਚੀਜ਼ਾਂ, ਸਿਆਸੀ ਸਾਮਾਜਿਕ ਸੰਸਥਾਵਾਂ, ਮਹਜ਼ ਬ, ਦਰਸ਼ਨ hਜ, ਗਲ ਕੀ ਜ਼ਿੰਦਗੀ ਦਾ ਸਭ ਅਮਲਾ ਫੈਲਾ ਮਨੁੱਖੀ ਜ਼ਿੰਦਗੀ ਨਾਲ ਸੰਬੰਧਿਤ 4 ਟਕਰਾ ਦੀ ਸ਼ਕਲ ਅਖਤਿਆਰ ਕਰਦਾ ਬਦਲਦਾ ਤੁਰਿਆ ਜਾਂਦਾ ਹੈ। ਇਤਿਹਾਸਕ Dard ਦੀ ਸਟੇਜ ਦੇ ਮੁਤਾਬਿਕ ਮਨੁੱਖੀ ਜ਼ਿੰਦਗੀ ਜਦੋ-ਜਹਿਦ, ਟੱਕਰਾਂ ਦੇ ਹਿੱਤਾਂ ਦੀ 5. ਹੈ । ਸੋ ਵੇਖਣ ਨੂੰ ਜੇ ਕੋਈ ਚੀਜ਼ ਕੁਛ ਵੀ ਲੱਗ, ਦੁਨਿਆਵੀ; ਘਰੋਗੀ ਜਾਂ Is ਵਿਤਰ ਦਿੱਸੇ ਜਾਂ ਅਪਵਿਤੱਰ ਭਾਸੇ ਜ਼ਿੰਦਗੀ ਨੂੰ ਸਮਝਣ ਤੇ ਸਾਹਿੱਤ ਵਿਚ the ਕਰਨ ਦਾ ਤਰੀਕਾ, ਸਭ ਉਛਾੜ ਉਤਾਰ ਕੇ, ਹਰ ਚੀਜ਼ ਹਰ ਹਰਕਤ ਨੂੰ ਹਿੱਤਾਂ ਦੇ ਦੇ ਰਪ ਵਿਚ ਵੇਖਣ ਦਾ ਹੀ ਹੈ । ਜ਼ਿੰਦਗੀ ਨੂੰ ਹਿੱਤਾਂ ਦੇ ਟੱਕਰਾ ਦੇ ਰੂਪ ਵਿਚ S , ਇਸ ਦੇ ਸਭ ਅੰਗ, ਇਸਦੇ ਸਭ ਵਸੀਲੇ ਸੰਦ, ਇਸ ਨਾਲ ਸੰਬੰਧਿਤ ਚੀਜ਼ਾਂ 7 ਪਰ ਥਾਂ ਆ ਜਾਂਦੀਆਂ ਹਨ । ਜਿਸ ਤਰ੍ਹਾਂ ਸਮਾਜ ਤੇ ਸਾਹਿੱਤ ਵਿਚ ਚੀਜ਼ਾਂ ਹੋ ਰਪ ਹੁੰਦੀਆਂ ਉਨ੍ਹਾਂ ਦਾ ਸੰਦ ਵਸੀਲਾ ਬਣਦੀਆਂ ਹਨ ਇਸ ਤਰ੍ਹਾਂ ਹੀ ਪਲਾਟ ਕੋਈ ਕਮਲ ਚੀਜ਼ ਨਹੀਂ। ਇਹ ਸਾਮਾਜਿਕ ਅਸਲੀਅਤ ਨੂੰ ਆ ਫਿਰ ਗ ਹੈ । ਇਹ ਮਨੁੱਖਾਂ ਦੇ ਆਪਸ ਵਿਚ ਸਮਾਜ ਤੇ ਕੁਦਰਤ ਨਾਲ ਚਲਦੇ ਸ਼ਸ਼ਤਿਆਂ ਦੇ ਪੈਟਰਨ ਦਾ ਅਕਸ ਹੁੰਦਾ ਹੈ। ਜ਼ਿੰਦਗੀ ਦੇ ਦੋ ਘਲਾਈਏ ਨਾਲ ਤੋਂ ਸਮਾਜ, ਹਾਲਾਤ ਤੇ ਮਨੁੱਖ ਅਤੇ ਇਨ੍ਹਾਂ ਦਾ ਸਾਹਿੱਤ ਵਿਚ ਅਕਸ ਪਲਾਟ ਤੇ ਪਾਤਰ । ਤੋਂ ਪਲਾਟ ਹਾਲਾਤ ਦਾ ਪ੍ਰਤਿਨਿਧ, ਉਨ੍ਹਾਂ ਦਾ ਅਸ ਹੁੰਦਾ ਹੈ । ਹਾਲਾਤ ਤੋਂ ਮਤਲਬ ਮਾਜਿਕ ਹਾਲਾਤ ਹੁੰਦਾ ਹੈ । ਕੁਦਰਤੀ ਹਾਲਤ ਇਨ੍ਹਾਂ ਦੇ ਵਿਚ ਹੀ ਆਉਂਦੇ ਹਨ । -- - - 99