ਪੰਨਾ:Alochana Magazine January, February, March 1966.pdf/139

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਾਹਿੱਤ ਵਿਚ ਗੈਰ-ਇਨਸਾਨੀਅਤ ਪਾਠਕ ਦੇ ਦਿਲ ਨੂੰ ਕੰਡਿਆi ਗੱਲ ਹੈ । ਸਾਹਿੱਤਕਾਰ ਦਾ ਸਵਾਦ ਲੈਣ ਵਾਲੀ ਗੱਲ ਹੈ 21 ਪਾਉਣਾ ਨਹੀਂ ਹੁੰਦਾ। ਇਸ ਦਾ ਹੋ ਰਹੀ ਵਹਿਸ਼ਤ ਤੋਂ ਲਕਾਉਣ ਨਹੀ। ਉਹ ਪਾਠਕ ਦਾ, ਦੁਨੀਆਂ ਦਾ ਵਖਾਉਂਦੇ ਹੋਏ, ਸਾਹਿੱਤ ਦਾ ਕ), ਹੈ । ਪਾਠਕ ਨੂੰ ਮੋਮ ਦੀ ਮੇਮ ਬਣਾਕੇ ਹੀ ਸਕਦਾ ਹੈ ਜੇ ਸਾਹਿੱਤ ਇਸ ਨੂੰ ਨਾ ਦੁਖ ਤੇ ਦੁੱਖ ਦਾ ਦਰਿਆ ਹੁੰਦਾ ਹੁੰਦਾ । ਜ਼ਿੰਦਗੀ ਨਾਲ ਰਸਾਈ ਦਾ ਹੁੰਦਾ ਉਹ ਅੰਮੜੀ ਲਗਦਾ ਹੈ । ਬਾਵਜੂਦ ਐ ਵਹਸ਼ਤ ਕਾਜ਼ੀ ਦਾ ਤੇ ਸੂਫ਼ੀ ਦਾ, ਕਾਜ਼ੀ ਦੇ ਰੱਬ ਦੇ ਪਿੱਛੇ ਕਾਜ਼ੀ ਹੈ, ਉਸ ਦੇ ਪਿੱਛੇ ਸਿਆਲਾਂ ਦੇ ਪੈਂਚ, ਉਨ੍ਹਾਂ ਕਾਮਿਆਂ ਗਲਿਆਂ ਨੂੰ ਸਿਆਲਾ ਦੀਆਂ ਜਾਈਆਂ ਨਹੀਂ ਦੇਣੀਆਂ, ਦੀ ਕੀਮਤ ਹੈ । ਜਮਾਤੀ ਮਜ਼ ਹੈ । ਊਡਲ ਨਜ਼ਾਮ ਦੀ ਤੋਰ ਹੈ । ਪੈਂਚਾਂ ਦੀ ਜਮਾਤ ਦਾ ਹਿੱਤ ਹੈ । ਦੂਸਰੇ ਪਾਸੇ ਸੂਫ਼ੀ ਦਾ ਰੱਬ ਹੀਰ ਤੇ ਉਸ ਦੇ ਇਸ਼ਕ ਦਾ ਹਾਮੀ ਹੈ । ਇਸ਼ਕ ਦੇ ਪਿੱਛੇ ਇਨਸਾਨੀਅਤ ਹੈ, ਲੁਕਾਈ ਹੈ। ਲੋਕਾਂ ਦੀ ਫ਼ੀਉਡਲ ਦੇ ਨਵ ਬਗਾਵਤ ਹੈ । ਦੋਵੇਂ ਰੱਬ ਦੋਵੇਂ ਵਿਚਾਰਧਾਰਾ ਆਪਸ ਵਿਚ ਵਿਰੋਧੀ ਹਨ । Rਕਿ ਜਮਾਤਾਂ ਦੇ ਹਿੱਤ ਵਿਰੋਧੀ ਹਨ । ਇਕ ਦਾ ਹਲਾਲ ਦੁਸਰੇ ਦਾ ਹਰਾਮ ਹੈ । ਅਜ ਕਲ ਦੁਨੀਆਂ ਦੇ ਦੁੱਖ ਵਲ ਸਾਹਿੱਤਕਾਰਾਂ ਦਾ ਚੇਤੰਨ ਤੌਰ ਤੇ ਖਿਆਲ ਹੈ । - an ਗੱਲ ਹੈ । ਆਪ ਸਾਹਿੱਤਕਾਰ ਹਮੇਸ਼ਾ ਦੁਨੀਆਂ ਦੇ ਦੁੱਖ ਤੋਂ ਹੀ ਤੁਰਦੇ ਸਨ । ਸਾਤ ਨੇ ਇਸ ਤੋਂ ਕਦੀ ਅੱਖਾਂ ਨਹੀਂ ਮੀਟੀਆਂ, ਨਾ ਹੀ ਮੀਟਿਆਂ ਨ ਨਾ ਲੋੜ ਹੈ । ਦੁਨੀਆਂ ਦਾ ਦੁੱਖ ਸਾਹਿੱਤ ਵਿਚ ਪੇਸ਼ ਹੁੰਦਾ ਆਇਆ ਚਾਹੀਦਾ ਹੈ, ਪਰ ਸਵਾਲ ਇਹ ਹੈ ਕਿ ਕਿਸ ਤਰ੍ਹਾਂ ਕਿਸ ਨੁਕਤੇ ਤੋਂ । ਚ ਗੈਰ-ਇਨਸਾਨੀਅਤ, ਗਰੀਬੀ, ਜ਼ੁਲਮ, ਵਹਿਸ਼ਤ ਨੂੰ ਇਸ ਤਰ੍ਹਾਂ ਵਖਾ ਕੇ ਦੇ ਦਿਲ ਨੂੰ ਕੰਡਿਆਂ ਉੱਤੋਂ ਦੀ ਧੂਹ ਕੇ ਲਿਖਾਰੀ ਦੇ ਸਵਾਦ ਲੈਣ ਵਾਲੀ ਤਕਾਰ ਦਾ ਮਨੋਰਥ ਪਾਠਕ ਦੇ ਦਿਲ ਜਜ਼ਬੇ ਨੂੰ ਵਹਿਸ਼ੀ ਬਣਾਉਣਾ rt ਗੱਲ ਹੈ, ਸਾਹਿੱਤਕਾਰ ਦਾ ਮਨੋਰਥ ਪਾਠਕ ਦੇ ਇਸ ਜਜ਼ਬੇ ਨੂੰ ਵਹਿਸ਼ਤ . . ਇਸ ਦਾ ਇਹ ਮਤਲਬ ਨਹੀਂ ਕਿ ਪਾਠਕ ਨੂੰ ਸਮਾਜ ਵਿਚ ਪੈਦਾ ਬਤ ਤੋਂ ਲੁਕਾਉਣਾ ਹੈ ਜਾਂ ਵਹਿਸ਼ਤੇ ਉੱਤੇ ਪੋਚਾ ਪਾਉਣਾ ਹੈ । ਬਿਲਕੁਲ ਹ ਦੁਨੀਆਂ ਦਾ ਰੁੱਖ, ਬਦੀ, ਖੁੱਲੀ ਦੀਦੀ ਵੇਖੋ । ਪਰ ਸਭ ਕੁਛ afਹੱਤ ਦਾ ਕੰਮ ਵਹਿਸ਼ਤ ਖਲਾਰਨਾ ਨਹੀਂ, ਮਾਨਵਵਾਦ ਉਸਾਰਨਾ ਨੇ ਮੱਮ ਦੀ ਮੇਮ ਬਣਾਕੇ ਨਹੀਂ ਦੱਖ ਦੀ ਸਾਣ ਚੜ੍ਹਾਕੇ । ਹੋ ਇਹ ਤਾਂ ਹਿੱਤ ਇਸ ਨੂੰ ਸਹੀ ਨੁਕਤੇ ਤੋਂ ਹੀ ਪ੍ਰਸੰਗ ਵਿਚ ਪੇਸ਼ ਕਰੇ । afਗਿਆ ਹੁੰਦਾ ਹੈ ਪਰ ਮਨ ਉਤੇ ਅੰਤਲਾ ਅਸਰ ਦੁਖੀ ਹੋਣ ਦਾ ਨਹੀਂ ਗੀ ਨਾਲ ਰਸਾਈ ਦਾ ਹੁੰਦਾ ਹੈ । ਜ਼ਿੰਦਗੀ ਤੋਂ ਮਨ ਦਹਿਲ - । ਬਾਵਜੂਦ ਐਸੀ ਵਹਿਸ਼ਤ, ਭਿਆਨਕਤਾ ਤੇ ਦੁਖ ਦੇ, ਜ਼ਿੰਦਗੀ ਬਾਰ ਸੰਤਾਪਨਾ ਦਾ ਅਹਿਸਾਸ ਹੁੰਦਾ ਹੈ । ਫਰੀਦ ਦੁੱਖ ਬਿਲਕੁਲ ਨਹੀਂ ਲੁਕਾਉਂਦਾ। ਗੁੱਝੀ ਭਾਹ ਨੂੰ ਵੀ ਨੰਗਿਆ ਕਰਦਾ ਲਾ ਅਸਰ ਢਾਹੁ ਦੁੱਖ ਦਾ ਨਹੀਂ ਹੁੰਦਾ । ਹੁੰਦਾ ਇਹ ਹੈ ਕਿ ਰੱਬ ਤੱਤੀ ਵਾ ਨਹੀਂ ਲਗਦੀ, ਵਾਰਸ ਸ਼ਾਹ ਮੌਤ ਤੋਂ ਮੂੰਹ ਨਹੀਂ ਮੋੜਦਾ । 8. ਆਂ ਸਾਹਿੱਤ ਮਨ ਨੂੰ ਢਾਹੁੰਦਾ ਨਹੀਂ ਉਸਾਰਦਾ ਹੈ, ਹੁਲਾਰਾ ਦੇਂਦਾ ਹੈ । ਵਿਚ ਪਿਆਰ, ਨੇਕੀ ਤੇ ਅਥਾਹ ਸੰਤਾਪਨਾ ਦਾ ਅਹਿਸਾਸ ਹ ਪੇਸ਼ ਕਰਦਾ ਹੈ । ਬਿਲਕੁਲ ਨਹੀਂ ਲੁਕਾਉਂਦਾ । 129