ਪੰਨਾ:Alochana Magazine January, February, March 1966.pdf/151

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਤੇ ਬੇਅੰਤ ਗਲਾਂ ਸਾਮਾਜਿਕ ਤੌਰ ਦੇ ਨੁਕਤੇ ਤੋਂ ਬੇਅਰਥ ਕਰਦੇ ਹਾਂ, ਪਰ ਸਾਹਿੱਤਕ ਪਾਤਰ ਨਾ ਕੋਈ ਵਾਧੂ ਕਰਨੀ ਕਰਦੇ ਹਨ ਨਾ ਹੀ ਵਾਧੂ ਲਫ਼ਜ਼ ਬੋਲਦੇ ਹਨ । ਇਸ ਵਾਸਤੇ ਸਾਹਿੱਤ ਵਿਚ ਪਾਤਰ ਜੋ ਕਰਨੀ ਕਰਦੇ, ਜੋ ਲਫ਼ਜ਼ ਬੋਲਦੇ ਹਨ, ਨਿੱਜੀ ਬਨਾਵਟ ਤੇ ਸਾਮਾਜਿਕ ਤੋਰ ਨੂੰ ਪ੍ਰਤੱਖ ਕਰਦੇ ਹਨ । ਇਸ ਲਈ ਬੜੇ ਅਰਥ-ਭਰਪੂਰ ਹੁੰਦੇ ਹਨ । ਹੀਰ ਕੁੜੀ ਰੋਟੀ ਪਾਣੀ ਖਾਂਦੀ ਹੋਵੇਗੀ । ਰੋਜ਼ ਦੀਆਂ ਸਰੀਰਕ ਲੋੜਾਂ ਵੀ ਵਰਤ ਲਿਜਾਂਦੀਆਂ ਹੋਣਗੀਆਂ। ਉਸ ਨੂੰ ਵਾਹਵੇਂ ਗਾਹਵੇਂ ਕੰਮ ਵੀ ਪੈਂਦੇ ਹੋਣਗੇ । ਇਸ ਤਰ੍ਹਾਂ ਹੀ ਸਿਆਲਾਂ ਖੇੜਿਆਂ ਦੇ ਪਿੰਡ ਰੋਜ਼ ਬਰੋਜ਼ੀ ਜ਼ਿੰਦਗੀ ਚਲਾਉਂਦੇ ਹੋਣਗੇ, ਪਰ ਚੂੰਕਿ ਸਮਾਜਿਕ ਤੌਰ ਦੇ ਨੁਕਤੇ ਤੋਂ ਉਨ੍ਹਾਂ ਦਾ ਕੋਈ ਮਤਲਬ ਨਹੀਂ, ਇਸ ਵਾਸਤੇ ਵਾਰਸ ਸ਼ਾਹ ਦੀ ਹੀਰ ਵਿਚ ਜ਼ਿੰਦਗੀ ਦੀ ਟੌਟੈਲਿਟੀ ਦੀ ਤੋਰ ਦਾ ਅਹਿਸਾਸ ਹੈ, ਪਰ ਹੈ ਉੱਥੇ ਸਿਰਫ਼ ਹੀਰ ਦਾ ਇਸ਼ਕ ਜੋ ਨਜ਼ਾਮ ਤੇ ਨਜ਼ਾਮ ਦੀ ਤੋਰ ਦੀ ਉਸ ਨਾਲ ਲੜਾਈ ਤੇ ਇਸ ਲੜਾਈ ਨਾਲ ਸੰਬੰਧਤ ਚੀਜ਼ਾਂ । ਜ਼ਿੰਦਗੀ ਦੀ ਟੋਟਿਲਿਟੀ ਦਾ ਅਹਿਸਾਸ ਵੀ ਇਨ੍ਹਾਂ ਰਾਹੀਂ ਹੀ ਹੈ । ਹੀਰ ਪਾਤਰ ਵਿਚ ਸਿਵਾਏ ਇਸ਼ਕ ਤੇ ਉਸ ਲਈ ਮਨਜ਼ੂਰੀ ਦੇ ਹੋਰ ਕਈ ਪਰੇਰਨਾ ਨਹੀਂ। ਕਦੇ ਵਿੱਚ ਇਸ਼ਕ ਦੀ ਮੁਖ਼ਾਲਫ਼ਤ ਬਰੀਰ ਕੁੱਝ ਨਹੀਂ। ਸਾਮਾਜਿਕ ਤੌਰ ਤੇ ਨਕਤੇ ਤੋਂ ਜ਼ਰੂਰੀ ਤੇ ਰ-ਜ਼ਰੂਰੀ ਵਿਚ ਤਮੀਜ਼ ਪ੍ਰਤਿਨਿਧ ਪਾਤਰ ਦੀ ਦੁਸਰੀ ਖ਼ਾਸੀਅਤ ਹੈ। ਸਾਹਿਤਕਾਰ ਦਾ ਮਨੋਰਥ ਨਿੱਜੀ ਜ਼ਿੰਦਗੀ ਤੇ ਉਸ ਨੂੰ ਪੈਂਦਿਆਂ ਮੌਕਿਆਂ ਦੀ ਤਨੇਮਿਕਸ ਰਾਹੀਂ ਜ਼ਿੰਦਗੀ ਦੀ ਤੋਰ ਵਖਾਉਣਾ ਹੈ । ਕੁਦਰਤੀ ਤੌਰ ਤੇ ਉਹ ਪਾਤਰ ਤੇ aq ਦੀਆਂ ਖ਼ਾਸੀਅਤਾਂ ਦੀ ਚੋਣ ਵਿਚ ਵਸੋਂ ਦਾ ਗਿਣਤੀ ਦੀ ਔਸਤ ਨਿਸਬਤ 11 ਹਿਸਾਬ ਨਹੀ ਰਖਦਾ | ਸਭ ਨਾਲੋਂ ਪ੍ਰਚੱਲਤ ਪਤਿਨਿਧ ਨਹੀਂ ਹੁੰਦਾ । ਨਾ ਹੀ xਆਂ ਦੀ ਔਸਤ ਤੋਂ ਮੁਗਦ ਹੈ । ਉਸ ਨੂੰ ਤਾਂ ਸਮਾਜ ਦੀ ਡਾਇਲੈਕਟਿਕ ਦੀਆਂ i ਦੇ ਆਪਸ ਵਿਚ ਹੁੰਦੇ ਘੋਲ ਨਾਲ ਵਾਸਤਾ ਹੁੰਦਾ ਹੈ । ਇਸ ਘੋਲ ਨੂੰ ਪ੍ਰਤੱਖ ਕਰਨ ਵਕਤੇ ਤੋਂ ਉਹ ਪਾਤਰਾਂ ਤੇ ਉਨ੍ਹਾਂ ਦੀਆਂ ਖ਼ਾਸੀਅਤਾਂ ਦੀ ਚੋਣ ਕਰਦਾ ਹੈ । a ਸਾਮਾਜਕ ਰੁੱਖਾਂ, ਰੌਆਂ ਦੇ ਬੁੱਤਾਂ ਮਗਰ ਨ ਤੋਂ ਉਨ੍ਹਾਂ ਦੀ ਅਹਿਮੀਅਤ ਮਰ ਜਾਂਦਾ ਹੈ । ਅਹਿਮੀਅਤ ਦਾ ਪੈਮਾਨਾਂ ਵਜੂਦ ਨੇ ਨਾਲੋਂ ਵੱਖਰਾ ਹੁੰਦਾ ਹੈ । ਇਸ ਵਾਸਤੇ ਬੇਅਰਥ ਨੂੰ ਦਵਾਉਣਾ, ਤਿਖਿਆਂ ਦੀ ਕਲਾ ਦਾ ਕਰਤਵ ਹੈ । ਕੋਈ ਨਵੀਂ ਜੰਮ ਰਹੀ ਪ੍ਰੇਰਨਾਂ, ਜੋ ਸਾਮਾਜਿਕ 20 ਤੱਕੜੀ ਵਿਚ ਵਜ਼ਨ ਹੈ, ਜਿਸ ਦੀਆਂ ਸੰਭਾਵਨਾਂ ਬਹੁਤ ਹਨ ਜਤ 5.ਰਾਨ ਹਨ, ਸਿੱਟੇ ਅਹਿਮ ਨਿਕਲਣੇ ਹਨ, ਉਸ ਨੂੰ ਸਮਾਜ ਦੇ ਬੇਅਰਥ , ਤੇ ਉਸ ਦੇ ਉਸ ਵੇਲੇ ਦੇ ਅਸਲ ਵਜੂਦ ਨਾਲੋਂ ਸਾਹਿੱਤਕਾਰ ਵਧਾ ਕੇ g" " ਅੰਕੜਿਆਂ ਦੀ ਆਸ ਅੰਦਰ ਹੁੰਦੇ ਖੋਖ ਦੇ ਨੁਕਤੇ ਤੋਂ ਉਹ . ਦੇ ਨੁਕਤੇ ਤੋਂ ਉਨ੍ਹਾਂ ਦੀ ਦੇ ਪੈਮਾਨੇ ਨਾਲ ਵ ਕਰਨਾ, ਉਸ ਦੀ ਕਲਾ ਦਾ ਕਰ । ਲਗਣ ਦੇ ਮਕਾਨ ਹਨ, ਸਿੱਟੇ ਅ ਜਲ ਨਾਲੋਂ ਨਖੇੜ ਕੇ ਉਸ ਦੇ ਉਸ ਵੇਲੇ ਦੇ ਅਸਲ ਵਖਾਉਂਦਾ ਹੈ । ਕਿਸੇ ਜਮਾਤ ਤੇ ਉਸ : ਲਗ ਗਿਆ ਹੈ ਅਤੇ ਹੁਣ ਉਸ ਦੇ ਜਨਮ ... ਹਣ ਉਸ ਦੇ ਜਮਾਤੀ ਸਰੀਰ ਵਿਚ ਉਸ ਕੀੜੇ ਦਾ ਵਜੂਦ ਭਾਵੇਂ | 4