ਪੰਨਾ:Alochana Magazine January, February, March 1966.pdf/167

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦਾ ਖ਼ਜ਼ਾਨਾ ਹੈ । ਜਿਸ ਤਰ੍ਹਾਂ ਦੀ ਹੱਤਕਾਰ ਮਨੁੱਖੀ ਰਿਸ਼ਤਿਆਂ, ਇਨਯਾਨੀ ਖ਼ਾਸੀਅਤਾਂ ਦੀ ਪੁੰਗਰਦੀ ਨੱਕ ਚਿੱਤਰਦਾ ਹੈ ਨਿਰੇ ਪਰੰਪਰਾਈ ਪਾਤਰ ਤੇ ਪੋਜ਼ ਸ਼ਨਾਂ ਨਾਲ ਸੰਤੁਸ਼ਟ ਨਹੀਂ ਹੁੰਦਾ ਇਸ ਤਰ੍ਹਾਂ ਹੀ ਉਹ ਬੋਲੀ, ਮੁਹਾਵਰੇ ਬਿੰਬ ਵਿਚ ਵੀ ਅਨੁਭਵ ਦਾ ਹਾਣੀ ਹੁੰਦਾ ਹੈ ਹਰ ਨਵੇਂ ਸ਼ਸ਼ੇ ਮਗਰ ਜਾਣ ਵਾਲਿਆਂ ਦਾ ਭਾਈਵਾਲ ਨਹੀਂ ਬਣਦਾ । ਸਾਹਿੱਤਕਾਰ ਉਸ ਨਵੀਨਤਾ ਦਾ ਗਾਹਕ ਹੈ ਜੋ ਬਤੌਰੇ ਅਨੁਭਵ ਤੇ ਬੋਲੀ ਲੋਕਾਂ ਦੇ ਹੱਕਾਂ ਵਿਚ ਰਚਦੀ ਜਾ ਰਹੀ ਹੈ । ਉਹ ਸਾਮਾਜਿਕ ਗਿਰੇ ਦੇ ਪ੍ਰਸੰਗ ਦੀ ਬੋਲੀ ਬੋਲਦਾ ਹੈ ਇਸ ਵਾਸਤੇ ਆਪਣੇ ਪਹਿਲਿਆਂ ਨਾਲੋਂ ਅਨੁਭਵ ਹੀ ਨਵਾਂ ਨਹੀਂ, ਬੋਲੀ ਵਰੇ ਬਿੰਬ ਵਿਚ ਵੀ ਅਗੇ ਸਰਕਦਾ ਹੈ। ਪਰ ਸਾਹਿੱਤਕਾਰ ਦੀਆਂ ਜੜਾਂ ਬਲੀ ਰਵ ਦੋਹਾਂ ਵਲੋਂ ਲੋਕਾਂ ਵਿਚ ਹੁੰਦੀਆਂ ਹਨ । ਪਰ ਸਾਹਿੱਤਕਾਰ ਇਕ ਡੱਬਾ ਜਿਸ ਵਿਚ ਨਵੀਨਤਾ ਉਸਾਰ ਰਹੇ ਲੋਕ ਆਪਣਾ ਤਜਰਬਾ ਤੇ ਬੋਲੀ ਪਾਕੇ uਤ ਦੇ ਪੇਸ਼ ਕਰ ਦੇਂਦੇ ਹਨ । ਇਹ ਲੋਕਾਂ ਕੋਲੋਂ ਸਾਹਿੱਤ ਕੱਚਾ ਮਾਲ ਹੀ ਲੈਂਦਾ 2 ਅਤੇ ਉਨਾਂ ਨੂੰ ਸਾਹਿੱਤ ਬਣਾਕੇ ਦੇ ਦੇਂਦਾ ਹੈ ਅਤੇ ਇਸ ਵਿਚ ਹੀ ਉਹ ਅਨੁਭਵ ਤੇ ਬੋਲੀ ਦੋਹਾਂ ਤੇ ਉਸਾਰੀ ਕਰਦਾ ਹੈ । ਜ਼ਿੰਦਗੀ ਅਗੇ ਤੁਰੀ ਜਾਂਦੀ ਹੈ । ਨਵੇਂ ਅਨੁਭਵ ਦੇ ਪੇਚ ਬੋਲੀ ਵਿਚ ਵੀ ਨਵੀਨਤਾਂ wrਈ ਜਾਂਦੀ ਹੈ । ਕੰਮ ਚਲਦਾ ਜਾਂਦਾ ਹੈ ਪਰ ਜਦੋਂ ਸਾਹਿਤਕਾਰ ਨੂੰ ਸਾਹਿਤਕ ਪੱਧਰ ਤੇ ਨਵਾਂ ਅਨਭਵ ਚਿਤਰਨਾਂ ਪੈਂਦਾ ਹੈ ਘੜੀ ਘੜਾਈ ਲੋਕਾਂ ਦੀ ਪ੍ਰਚੱਲਤ ਬੋਲੀ ਸੌੜੀ ਸਾਬਤ ਹੁੰਦੀ ਹੈ, ਜਿਸ ਤਰ੍ਹਾਂ ਹਾਲਾਤ ਦੇ ਬਦਲਣ ਤੋਂ ਨਵੇਂ ਅਨੁਭਵ ਨਾਲ ਆਪਣੀ ਲੋੜ ਵਾਸਤੇ ਲੋਕਾਂ ਨੂੰ ਬੋਲੀ ਵਿਚ ਅਜ਼ਾਫ਼ਾ ਕਰਨਾ ਪੈਂਦਾ ਹੈ ਇਸ ਤਰ੍ਹਾਂ ਹੀ ਸਾਹਿੱਤਕਾਰ ਨੂੰ ਵੀ ਆਪਣੀ ਲੋੜ ਵਾਸਤੇ ਬੋਲੀ ਵਜੂਦ ਵਿਚ ਲਿਆਉਣੀ ਪੈਂਦੀ ਹੈ । ਸਾਹਿੱਤਕਾਰ ਦੀ ਲੋੜ ਹੈ ਅਤੇ ਲੋਕਾਂ ਨਾਲੋਂ ਵਖਰੀ ਕਿਉਂ ਹੈ ? ਸਾਹਿਤਕਾਰ ਲੋਕਾਂ ਦਾ ਪ੍ਰਤਿਨਿਧ ਹੈ। ਉਹ ਲੋਕਾਂ ਨਾਲ ਦਾ ਵੀ ਹੈ ਅਤੇ ਨਾਲ ਦਾ ਹੁੰਦਾ ਹੋਇਆ ਉਨ੍ਹਾਂ ਨਾਲੋਂ ਵਖਰਾ ਵੀ । ਨਾਲ ਦਾ ਇਸ ਵਾਸਤੇ ਹੈ ਕਿ ਅਨੁਭਵ ਉਸਨੇ ਤੇ ਲੋਕਾਂ ਦਾ ਚਿਤਰਨਾ ਹੈ । ਨਾਲ ਦਾ ਹੁੰਦਾ ਹੋਇਆ ਵਖਰਾ ਇਸ ਵਾਸਤੇ ਹੈ ਕਿ ਆਪ ਦਾ ਤਜਰਬਾ ਚਿਤਰਨ ਵਾਸਤੇ ਜਿਸ ਤਰ੍ਹਾਂ ਉਹ ਤਿਨਿਧ ਚਿਤਰ ਅਕਸਦਾ ਹੈ ਇਸ ਤਰ੍ਹਾਂ ਹੀ ਉਹ ਲੋਕਾਂ ਦੀ ਬੋਲੀ ਤੋਂ ਤਿਨਿਧ ਬੋਲੀ egਰਦੀ ਹੈ, ਘਦਾ ਹੈ । ਜਿਸ ਤਰ੍ਹਾਂ ਪ੍ਰਤਿਨਿਧ ਪਾਤਰ ਲੋਕਾਂ ਦੀ ਅਸਲੀਅਤ ਨੂੰ aਦਾਰ ਹੁੰਦਾ ਹੋਇਆ ਉਸਨੂੰ ਗਹਿਰੇ ਰੰਗ ਵਿਚ ਚਿਤਰਨ ਕਰਕੇ ਉਨ੍ਹਾਂ ਨਾਲੋਂ ਨੀ ਹੁੰਦਾ ਹੈ ਇਸ ਤਰ੍ਹਾਂ ਹੀ ਸਾਹਿੱਤਕਾਰ ਦੀ ਬੋਲੀ ਲੋਕਾਂ ਦੀ ਹੁੰਦੀ ਵੀ ਹੈ ਅਤੇ ਨਵੀਂ ਸੀ । ਉਨ੍ਹਾਂ ਦੀ ਹੁੰਦੀ ਹੋਈ ਉਨ੍ਹਾਂ ਨਾਲੋਂ ਵੱਖਰੀ ਹੁੰਦੀ ਹੈ । ਇਸ ਵਖਰਿਆਂ ਹੋਣ ਵਿਚ ਵੀ ਉਨਾਂ ਦੀ ਬੋਲੀ ਵਿਚ ਅਜ਼ਾਫ਼ਾ ਕਰਦੀ ਹੈ । ਕਵੀ ਹੋਵੇ ਤਾਂ ਉਹ ਮੈਟਾਫ਼ਰ ਦੀ ਬੋਲੀ ਬਲਦਾ ਹੈ । ਮੈਟਾਫ਼ਰ ਲੋਕਾਂ ਦੀ ਬੋਲੀ ਦਾ ਤਿਨਿਧ ਹੈ । ਨਾਲ ਹੀ ਬੋਲੀ ਵਿਚ ਅਜ਼ਾਫ਼ਾ 157