ਪੰਨਾ:Alochana Magazine January, February, March 1966.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬਾਹਮਣਾਂ ਤੋਂ ਨਾਬਰ ਹੋਣ ਲਈ ਪ੍ਰੇਰਣਾ ਦਿੱਤੀ ।* ਇਸ ਜਾਤੀ ਲਈ ਜੋ ਵੀ ਚੰਗਾ ਕੰਮ ਕਰ ਚੁੱਕੇ ਸਨ । | ਉਸ ਵੇਲੇ ਇਸਲਾਮੀ ਸਮਾਜ ਦੇ ਆਗੂ ਸਨ ਕਾਜ਼ੀ ; ਹਿੰਦੂ ਸਮਾਜ ਦੇ ਨੇਤਾ ਬਲ ਬਾਹਮਣ ਤੇ ਦੋਹਾਂ ਤੋਂ ਅਤੀਤ ਬੇਮੁਹਾਰੇ ਜੋਗੀ ਸਨ । ਇਨ੍ਹਾਂ ਬਾਰੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ : (ਉ) ਕਾਜੀ ਕੂੜੁ ਬੋਲਿ ਮਲੁ ਖਾਇ ! ਬਾਹਮਣੁ ਨਾਵੈ ਜੀਆਂ ਆਇ ॥** ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ ॥ ਧਨਾਸਰੀ (ਅ) ਖਿਨ ਮਹਿ ਵੇਸ ਕਰਹਿ ਨਟੂਆ ਜਿਉ, ਮੋਹ ਪਾਪ ਮਹਿ ਗਲਤੁ ਗਇਆ !! -ਰਾਮਕਲੀ (ੲ) ਸਰਮ ਘਰਮ ਦੋਇ ਛਪ ਖਲੋਏ, ਕੂੜ ਫਿਰੇ ਪਰਧਾਨੁ ਵੇ ਲਾਲੋ ॥ ਕਾਜੀਆਂ ਬਾਮਣਾ ਕੀ ਗਲ ਥਕੀ, ਅਗਦੁ ਪੜੈ ਸੈਤਾਨ ਵੇ ਲਾਲੋ ॥ -ਤਿਲੰਗ ਗੁਰੂ ਨਾਨਕ, ਪੁਸਤਕ-ਗਿਆਨ ਦੇ ਦੰਭੀਆਂ ਤੇ ਕਰਮ-ਕਾਂੜੀਆਂ ਦੇ ਵਿਹਾਰ ਤੋਂ ਦੁਖੀ ਸਨ । ਭੇਖ ਤੇ ਸ਼ਬਦੀ ਧਰਮ ਉਨ੍ਹਾਂ ਨੂੰ ਚੰਗਾ ਨਹੀਂ ਸੀ ਲਗਦਾ। ਉਹ ਧਰਮ ਨੂੰ ਜੀਵਨ ਵਿਚ ਵਿਕਾਸਵਾਨ ਵੇਖਣਾ ਚਾਹੁੰਦੇ ਸਨ । ਉਨ੍ਹਾਂ ਨੇ ਆਪਣੇ ਸਮੇਂ ਦੀ ਧਾਰਮਿਕ ਦੁਰਦਸ਼ਾ ਉੱਤੇ ਖੇਦ ਪ੍ਰਗਟ ਕੀਤਾ(ਉ ਜਗੁ ਬਿਨ ਸਤ ਹਮ ਦੇਖਿਆ ਲਭੇ ਅਹੰਕਾਰਾ ॥ ਗੁਰ ਸੇਵਾ ਪ੍ਰਭੁ ਪਾਇਆ ਸਚੁ ਮੁਕਤਿ ਦੁਆਰਾ 11 ੪ ॥ ਗਉੜੀ ॥

  • Besides the example of Muslim Society, which had no priestly class may have influenced Hindu Society to attach less importance to Brahmans.'

-P, 55 The National Culturc of India. Dr. Abed Husain ** ਕਬੀਰ ਜੀ ਨੇ ਵੀ ਕਿਹਾ ਹੈ : ਸੰਤੋ : ਪਾਂਡੇ ਨਿਪੁਨ ਕਸਾਈ ॥ ਕਹੈ ਕਬੀਰ ਸੁਨੋ ਹੈ ਸੰਤੋ, ਕਲਿਮਾਂ ਬ੍ਰਾਹਮਣ ਖੋਟੇ ॥ ਟੂਟੀ ਆਂਖ ਬਿਬੇਕ ਕੀ, ਲਖੈ ਨ ਸੰਤ ਸੰਤ ॥ ਜਾਕੇ ਸੰਗ ਦਸ ਬੀਸ ਹੈ, ਤਾਕੋ ਨਾਮ ਮਹੰਤ ॥