ਪੰਨਾ:Alochana Magazine January, February, March 1967.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੰਸਕ੍ਰਿਤ ਪ੍ਰਾਕ੍ਰਿਤ ਪੰਜਾ ਡੋਗਰੀ ਲੌਹਕਾਰ ਹਆਰ ਲੁਹਾਰ ਲੋਹਾਰ (ਹਾਰ) ਚਰਮਕਾਂਰ ਚੱਮਾਰ ਚਮਾਰ (ਚਮਿਆਰ, ਦੁਮਾਰ) ਚਮਾਰ (ਚੰਮਿਆਰ) ਸੁਣਕਾਰ ਸੁਣਆਰ ਸੁਨਿਆਰਾ (ਸੁਨਾਰ) ਸਨਾਰ (ਸਨਿਆਰਾ) ਕੁੰਭਕਾਰ ਕਮਆਰ ਕੁਮਿਆਰ (ਘਮਾਰ ਕੁਮਾਰ (ਘਮਾਰ, ਘਮਿਆਰ) ਘਮਿਆਰ) ਸ਼ੀਤਕਾਲ ਸੀਅਆਲ ਸੇਆਲ (ਸਿਆਲ) ਸੇਆਲ (ਸਿਆਲ) ਡੋਗਰੀ ਅਤੇ ਪੰਜਾਬੀ ਦੋਹਾਂ ਵਿਚ ਹੀ ਸੰਸਕ੍ਰਿਤ ਦੇ ਬਹੁਤ ਸਾਰਿਆਂ ਸ਼ਬਦਾਂ ਵਿਚੋਂ ਪਾਕ੍ਰਿਤਾਂ ਦੀ ਸਟੇਜ ਤੋਂ ਲੈ ਕੇ ਹੀ 'ਪ' ਦੀ ਥਾਂ ‘ਵ' ਜਾਂ 'ਅ’ ਹੋਣ ਲਗ ਪਿਆ ਸੀ । ਸੰਸਕ੍ਰਿਤ ਡੋਗਰੀ ਪੰਜਾਬੀ ਵਿਯਾਸਾ ਬਿਆਸਾ ਬਿਆਸ, ਬਿਆਸਾ ਦੀਪਕ ਆ (ਦੀਵਾ) ਦੀਵਾ ਦੀਪਾਵਲੀ ਦੀਵਾਲ, ਦਿਆਲੀ ਦਿਵਾਲੀ ਕਟਵਾਲ ਕੋਤਵਾਲ, ਤੁਆਲ ਕੁਤਵਾਲ ਸੰਸਕ੍ਰਿਤ ਦੇ ਖ, ਘ, ਰ, ਥ, ਧ, ਮ ਆਦਿ ਮਹਾਂਪ੍ਰਾਣ ਵਿਅੰਜਨ ਪੰਜਾਬੀ ਅਤੇ ਡੋਗਰੀ ਵਿਚ ਹ’ ਬਣ ਜਾਂਦੇ ਹਨ : ਸੰਸਕ੍ਰਿਤ ਡੋਗਰੀ ਪੰਜਾਬ ਮੁਖ ਮੂੰਹ ਨਖ ਨੂੰਹ ਨਹੂੰ, ਨਹੁੰ ਕਬਰ ਕਹੀ (=ਆਖੀ) ਕਹੀ (ਆਖੀ) ਸੌਭਾਗ ਸੁਹਾਗ ਕਠਾਰ ਕੁਹਾੜੀ ਹਾੜੀ ਗੂ ਥ ਰੀਹ ਦਧਿ ਦਹੀਂ ਅਧੁਨਾ ਹੁਣ ਹੁਣ ਵਰਸ਼ ਵਰੂ (ਬਰਾ) ਵਰੂ ਸੰਸਕ੍ਰਿਤ ਦਾ 'ਯ' ਬਹੁਤ ਵਾਰੀ ਡਿਗਰੀ ਅਤੇ ਪੰਜਾਬੀ ਵਿਚ 'ਜ’ ਬਣ ਜਾਂਦਾ ਹੈ : ਮੂੰਹ ਸੁਹਾਗ ਗੂਹ ਦਹੀਂ ੪੮