ਪੰਨਾ:Alochana Magazine January, February, March 1967.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜੋਗਾ . ਜੱਗੀ । ਸ਼ਾਕ ਸੰਖ ਸੰਸਕ੍ਰਿਤ ਪੰਜਾਬੀ .. ਡੋਗਰੀ ਯਦ ਯੋਗ ਜੋਗਾ ਯੋਗੀ ਜੋਗੀ ਯਮਦੂਤ ਜਮਦੂਤ ਜਮਦੂਤ जउ ਜਿੱਥੇ ਜਿੱਥੇ ਯਥਾ ਜਿਹਾ ਜਿਹਾ (ਜਨੇਹਾ) ਸੰਸਕ੍ਰਿਤ ਦੇ ਅਘੋਸ਼ ਵਰਣ ਡਿਗਰੀ ਅਤੇ ਪੰਜਾਬੀ ਵਿਚ ਆ ਕੇ ਆਪਣੇ ਅਨਰੂਪ ਸਘੋਸ਼ ਵਰਣਾਂ ਵਿਚ ਬਦਲ ਜਾਂਦੇ ਹਨ : ਵਰਣ ਸੰਸਕ੍ਰਿਤ ਪੰਜਾਬੀ | ਡੋਗਰੀ ਕ=ਗ ਸ਼ੋਕ ਸੋਗ ਸੋਗ ਮਕਰ ਮਗਰ (ਮੱਛ ਮਗਰ (ਮੱਛ) ਸਾਗ ਸਾਗ ਖਘ ਸੰਘ, ਸੰਘੀ ਸੰਗ, ਸੱਘ, ਸੰਘੀ ਪੱਖ ਖੰਭ, ਫੰਘ ਫੰਘ, ਖੰਭ ਚਜ ਪੰਜ ਮੰਚਕ ਮੰਜੀ । ਮੰਜੀ ਕੁੰਚਕ ਕੁੰਜੀ =ਡ, ੜ ਕੰਟਕ ਕੰਡਾ ਕੰਡਾ ਘਟਕ ਘੋੜਾ ਘੋੜਾ ਕਠ ਕੋਹੜ ਕੋਹੜ (ਇਹ 'ੜ' ਦੀ ਬਦਲੀ ਬਾਦ ਦੀ ਹੈ ਜਿਹੜੀ ਕੇਵਲ ਪੰਜਾਬੀ ਦੀਆਂ ਉਪਭਾਸ਼ਾਵਾਂ ਵਿਚ ਹੀ ਵੇਖੀ ਗਈ ਹੈ) ਤ-ਦ ਦੰਤ ਦੰਦ | ਦੰਦ ਅੰਦਰ । ਅੰਦਰ ਥ -ਧ ਮੰਥਨੀ ਮਧਾਣੀ ਮਧਾਣੀ =ਬ, ਮ ਚੰਪਾ ਚੰਬਾ, ਚਮੋਲੀ ਚਮੇਲੀ, ਚੰਬੇਲੀ ਨ -ਢ ਕੰਪਤਿ ਕੰਬਦਾ ਕੰਬਦਾ ਪੰਜ ਕੁੰਜੀ ਅੰਤ