ਪੰਨਾ:Alochana Magazine January, February, March 1967.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤੜਫਿਆ, ਕਰਲਾਇਆ, ਸਾਹ ਰੁਕਣਾ, ਰਾਹ ਰੋਕਣਾ, ਸਾਹ ਘੁੱਟਣਾ, ਬੱਧਣਾ (ਵਧਣਾ), ਨੱਸੀ ਗਿਐ, ਫਿਰਿਆ, (ਭਾਂਤ ਭਾਂਤੀ) ਲੋਕਾਂ ਕੰਨੇ ਮਿਲਿਆ, ਧੁਖਦਾ, ਧੁਖਦੀ, ਧੁਖਦੀਆਂ, ਸਮਾਲਿਆ, ਸਮਾਲੀਆਂ, ਦੇਣੀਆਂ, ਫਿਰੀ ਫਿਰਾਈਐ, ਬਗਾਇਆ, ਬਣਿਆਂ ਦਾ, ਜਗਰਾਂ ਮੁੱਕੀ ਮੁਕਾਈ ਗਈਆਂ ਜਗੀਰਾਂ ਤੱਕ ਮੁਕਾ ਗਈਆਂ), ਸੁੱਕੀ ਕਾਈ ਗਈ (ਸੁੱਕ ਸਕਾ ਗਈ), ਛਿੱਕਣਾ, ਖਿੱਚਣਾ, ਲੰਘਣਾ, ਕੇ ਖਾਧਾ ? ਪਾਸੇ ਪਰਤਦੀਆਂ ਰਹੀਆਂ, ਬਲੇ ਬਲੇ (ਹੋਲੀ ਹੋਲੀ), ਹੌਲੇ ਹੌਲੇ, ਹੌਲੇ ਜਹੇ, ਜਿੱਥੇ, ਕਿੱਥੇ ਜਾਂ ਕੱਥ, ਕੋਹਕਾ (ਜਾਂ ਕਿਹੜਾ). ਣ, ਅੱਜ, ਪਹਿਲੇ, ਮੇਸ਼ਾਂ, ਕਦੇ ਕਦਾਈਂ, ਕੋਲ, ਉੱਪਰ, ਆਲੇ ਦੁਆਲੇ, ਚੋਖਾ, ਅੱਧਾ,, ਪੌਣਾ, ਹੱਸਦੇ ਹੱਮਦੇ, ਖਰੀ (ਚੰਗੀ ਗੱਲ ਲਈ ਜਾਂ ਕ੍ਰਿਤੀ ਲਈ ਵਰਤਿਆ ਜਾਂਦਾ ਹੈ) । ਲਿੰਗ ਅਤੇ ਵਚਨ ਪੁਲਿੰਗ ਨਾਵਾਂ ਤੋਂ ਇਸਤਰੀ ਲਿੰਗ ਬਣਾਉਣ ਦੇ ਨੇਮਾਂ ਦੀ ਸਾਂਝ ਪੰਜਾਬੀ ਅਤੇ ਡਿਗਰੀ ਦੇ ਹੇਠਾਂ ਦਿੱਤੇ ਨਮੂਨਿਆਂ ਤੋਂ ਜ਼ਾਹਿਰ ਹੋ ਜਾਵੇਗੀ । ਡੋਗਰੀ ਵਿਚ ਪੰਜਾਬੀ ਵਾਂਗ ਹੀ ਨਿਪੁੰਸਕ ਲਿੰਗ ਅਤੇ ਢਿ-ਵਚਨ ਨਹੀਂ ਹਨ । ਪੰਜਾਬੀ | ਡੋਗਰੀ ਇ: ਲਿੰਗ ਇ: ਲਿੰਗ ਪੁਲਿੰਗ ਇਸਤਰੀ ਲਿੰਗ (ਬਹੁਵਚਨ) ਪੁਲਿੰਗ ਇਸਤਰੀ ਲਿੰਗ (ਬਹੁਵਚਨ) ਭਣੇਵਾਂ ਭਣੇ ਭਣੇਵੀਆਂ ਭਣੇਆ ਭਣੇਈ . ਭਈਆਂ ਝੀਰ, ਝੀਉਰ ਝੀਰੀ, ਝੀਊਰੀ ਊਰੀਆਂ ਝੀਰ ਝੀਰ ਝੀਰੀਆਂ ਭੰਗੀ ਭੰਗਣ ਭੰਗਣਾਂ ਭੰਗੀ ਭੰਗਣ ਚੂਹੜਾ ਚੂਹੜੀ ਚੁਹੜੀਆਂ ਰੂਹੜਾ ਚੂਹੜ ਚੂਹੜੀਆਂ ਦੇਰ, ਦੇਉਰ ਦਰਾਣੀ ਦਰਾਣੀਆਂ ਦੇਰ ਦਰਾਣੀ ਦਰਾਣੀਆਂ ਚੌਧਰੀ ਚੌਧਰਾਣੀ ਚੌਧਰਾਣੀਆਂ ਚੌਧਰੀ ਧਰੈਣੀ ਚੁ ਧਰੈਣੀਆਂ ਪੁੱਤਰ ਧੀਆਂ ਪੁੱਤਰ ਧੀ ਧੀਆਂ ਨੂੰਹ | ਨੂੰਹਾਂ ਪੁੱਤਰ ਨੂੰਹ ਨੂੰਹਾਂ ਭਰਾਂ ਭੈਣ ਭੈਣਾਂ ਭਰਾ ਭੈਣ ਭੈਣਾਂ ਭਰਾ ਭਰਜਾਈ ਭਰਜਾਈਆਂ ਭਰਾ ਭਰਜਾਈ ਭਰਜਾਈਆਂ ਭਾਬੀ ਭਾਬੀਆਂ ਭਾਬੀਆਂ ਸਹੁਰਾ ਸੱਸ ਸੱਸਾਂ ਸਹੁਰਾ .. ਸੱਸ ਸੱਸਾਂ ਖਸਮ ਤੀਵੀਂ, ਮਤ ਤੀਵੀਆਂ ਤ੍ਰੀਮਤਾਂ ਖਸਮ ਮਤ ਤੀਮਤਾਂ ਸਾਨ ਗਊ ਗਊਆ ਸਾਨੂੰਗੋ ਭੰਗਣਾਂ ਪੁੱਤਰ DRIER DES ਭਰਾਂ ਭਰਾ ਭਾਈ ਗ ੨