ਪੰਨਾ:Alochana Magazine January, February, March 1967.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜੁੱਤੀ ਜੁੱਤੀਆਂ ਜੁਤੀ ਜੁਤੀਆਂ ਚਿੱਟਾ ਚਿੱਟੇ ਚਿੱਟਾ ਚਿੱਟੇ ਚਿੱਟੀ ਚਿੱਟੀਆਂ ਚਿੱਟੀ ਚਿੱਟੀਆਂ ਹੁਣ ਅਸੀਂ ਕੁੱਝ ਉਹ ਸ਼ਬਦ ਲੈਂਦੇ ਹਾਂ ਜਿਨ੍ਹਾਂ ਦਾ ਲਿੰਗ ਡਿਗਰੀ ਅਤੇ ਪੰਜਾਬੀ ਵਿਚ ਇਕੋ ਜਿਹਾ ਰਹਿੰਦਾ ਹੈ, ਪਰੰਤੂ ਹਿੰਦੀ ਵਿਚ ਬਦਲ ਜਾਂਦਾ ਹੈ : | ਨੱਕ ਤੇ ਗੋਦ, ਡੋਗਰੀ ਅਤੇ ਪੰਜਾਬੀ ਵਿਚ ਪੁਲਿੰਗ ਹਨ, ਪਰ ਹਿੰਦੀ ਵਿਚ ਇਸਤਰੀ ਲਿੰਗ । ਇਸੇ ਤਰ੍ਹਾਂ ਰਾਹ ਤੇ ਕਲਮ ਡੋਗਰੀ ਅਤੇ ਪੰਜਾਬੀ ਵਿਚ ਇਸਤਰੀ ਲਿੰਗ ਹਨ, ਪਰ ਹਿੰਦੀ ਵਿਚ ਪੁਲਿੰਗ । ਅੱਗੋਂ ਅਸੀਂ ਠੇਠ ਡਿਗਰੀ ਦੇ ਉਹ ਸ਼ਬਦ ਲੈਂਦੇ ਹਾਂ ਜਿਨ੍ਹਾਂ ਦਾ ਪੰਜਾਬੀ-ਪੁਣਾ ਪ੍ਰਤੱਖ ਹੈ : ਘਾਰ (ਪੁਣੋ. ਘਾਰ-- ਭਾਵ ਘਰ), ਅਤਰੂ (ਪੂਠੇ. ਅਤਰਿਓਂ-ਭਾਵ ਚੌਥ), ਕਟਈ ਜਾਗ ( = ਕੱਟਿਆ ਜਾਵੇਗਾ), ਹੀਖੀ (ਚਾਹ, ਆਸ), ਤਗਰ (ਤਕਰ ਜਾਂ ਤੀਕ), ਰੋਹ (ਗੁੱਸਾ), ਬਾਹਰ (ਟਿਕਾਣਾ), ਪਖਤੂੰ (= ਪੰਖੇਰੂ), ਪਰਸਾ (ਪੁਠੇ, = ਪਤਸੇਉਪਸੀਨਾ), ਘਾਬਰਨਾ (ਘਬਰਾਣਾ ਦਾ ਵਰਣ ਵਿਪਰਜਿਤ ਰੂਪ), ਚੁਬੱਖੀ (ਚਾਰ ਵੱਖੀਆਂ ਵਾਲੀ ਜਾਂ ਚਾਰਾਂ ਪਾਸਿਆਂ ਵੱਲ), ਜਾਗਤ (ö. ਅਤੇ ਪੁਣਛੀ : ਯਾਤਕ = ਮੁੰਡਾ). ਦੱਭ, ਚੂਕ ਨੁੱਕਰ. ਆਲਾ ਅਲਾਣਾ ਜਾਂ ਆਵਾਜ਼ ਮਾਰਨੀ, ਜਿਵੇਂ “ਆਲੇ ਮਾਰਨਾ ਆਦਿ ਕਿਆ ਵਿਚ), ਗਲਾਇਆ ਕਿਹਾ ।) ਇਹੀ ਸ਼ਬਦ ਬਾਬਾ ਫ਼ਰੀਦ ਨੇ ਵਰਤਿਆ ਹੈ - ਹਿਕ ਫਿਕਾਂ ਨਾ ਲਾਇ), ਕੁਆਲਣਾ (ਕੁਆਣਾ, ਬੁਲਾਣਾ), ਰੋਪਾ ਭਰਨਾ (ਸੀਉਣਾ), ਮਤਾ ( = ਕਾਫ਼ੀ ਜਾਂ ਚੋਖਾ), ਲਹੁ ਕੁੜੀ ਜਾਂ ਲਹੂਕੀ (ਭਾਈ ਗੁਰਦਾਸ ਨੇ ਲੜੀ’ ਵਰਤਿਆ ਹੈ । ਛੋਟੇ ਮੁੰਡੇ ਨੂੰ ਵੀ ਲਹੂੜਾ' ਕਿਹਾ ਜਾਂਦਾ ਹੈ), ਜੰਘ ਫਰੀਦਾ ਇਨੀ ਨਿਕੀ ਜੰਘੀਐ .. I'), ਕੁਆਹੀਂ (ਕਿੱਥੇ: ਇਹ ਸ਼ਬਦ ‘ਕੁਸ ਥਾਈਂ' ਵਿਚਲੇ ‘ਸ' ਤੇ ‘ਬਾਈ' ਦਾ ‘ਆਹੀਂ ਬਣਿਆ ਹੈ । ਇਸ ਤਰ੍ਹਾਂ ਦਾ ਇਕ ਹੋਰ ਸ਼ਬਦ “ਤਹਾਹੀਂ_ਤਿਸ ਥਾਈਂ ਹੈ । ਇਹ ਕਾਂਗੜੀ ਉਪਭਾਸ਼ਾ ਵਿਚ ਵਧੇਰੇ ਵਰਤਿਆ ਜਾਂਦਾ ਦੇ ): ਚਾਣਚੱਕ (ਅਚਾਨਕ); ਏਕੜੀ, ਏਕੜਾ; ਏਕੜੀਆਂ (ਇਹ); ਓੜੀ (ਉਹ); ਅਗੜੀ (ਅਗਲ); ਉਸ ਬੱਖੀ ਜਾਂ ਉਤਬੱਖੀ ਤੇ ਇਤਬੱਖੀ (ਉਸ, ਇਸ ਪਾਸੇ); ਪੀਹੜੀ; ਪੀਹਠਾ/ਦਾ ਲੂਣ (ਪੀਠਾ ਹੋਇਆ ਲੂਣ); ਸਬੰਧੀ (ਸੰਬੰਧ) ਸੰਝਾਂ (ਸ਼ਾਮ): ਖੌੜ (ਅਖ਼ਰੋਟ; ਪੁਣਛੀ-ਆਖੰੜ); ਬਡੈਲੈ (ਪੁਰ : ਵੜਲੈ = ਵੱਡੇ ਵੇਲੇ); ਤਹੁ ਕੜਾ (ਆਲਾ); ਚਿੱਤ (ਪੂਠੇ ਭਾਂਤ-ਦਰਵਾਜ਼ਾ) ਛੋਡੈ (ਕੋਲ); ਗੈਲ (ਰਸਤਾ); ਗੈਲੀ ( 1ਲੀਆਂ ਵਿਚ), ਰਿਮਚਾ (ਲਕੜੀ ਦਾ ਛੋਟਾ ਚਿਮਚਾ); ਖਿਧ (ਰਜਾਈ ਤੁਲਾਈ; ਨੌਂ, ਅੰਧਲੇ ਜਾਂ ਅੰਧੁਲੇ, ਫਰੀਦ : ਖਿੜ), ਨੱਕਾਂ ੫)