ਪੰਨਾ:Alochana Magazine January, February, March 1967.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਧੂਆ ਨਸਾ, ਨਸਵਾ ਨਸਾ, ਨਸਵਾ ਚੁਕਾ; ਚੁਕਵਾ ਚੁਕਾ, ਚੁਕਵਾ, ਚਕੁਆ ਜਤਾ, ਜਿਤਾ ਜਤਾਲ, ਜਤਾ ਡੱਬ ਬਾ, ਡਬੁਆ ਦੁਆ ਧੂਆ (ਸ਼) ਕਰਤਰੀ ਵਾਚਕ ਅਤੇ ਕਰਮ ਵਾਚਕ ਧਾਤੂ (੧) ਕਰਤਰੀ ਵਾਚਕ ਗਰੀ | ਪੰਜਾਬੀ ੧, ਰਾਮੁ ਹਲ ਬਾਂਹਦਾ ਐ ਰਾਮੂੰ ਹਲ ਵਾਂਹਦਾ (ਬਾਂਹਦਾ) ਐ । ੨: ਕੁੜੀ ਘਰ ਗਈਐ ਕੁੜੀ ਘਰ ਗਈ ਐ ੩. ਕੁੱਤਾ ਬੱਢਦਾ ਐ ਕੁੱਤਾ ਵੱਢਦਾ (ਬੱਢਦਾ) ਐ ॥ (੨) ਕਰਮ ਵਾਚਕ ੧, ਉਨੀਂ ਰੁੱਟੀ ਖਾਧੀ ਹੀ ਉਸ ਨੇ (ਉਨੇ) ਰੋਟੀ ਖਾਧੀ ਸੀ ੨. ਮਾਸ਼ਟਰ ਹੁਰੀਂ ਕਤਾਬਾਂ ਆਂਦੀਆਂ ਮਾਸਟਰ ਹੁਰਾਂ ਕਤਾਬਾਂ ਆਂਦੀਆਂ ਲਿਆਂਦੀਆਂ) ੩, ਕੁੱਤੇ ਨੇ ਲਹੁੜੇ (ਮੁੰਡੇ) ਈ ਕੁੱਤੇ ਨੇ ਮੁੰਡੇ ਨੂੰ (ਭੀ) ਵੱਢ ਦਿੱਤਾ | ਬੱਢ ਦਿੱਤਾ । ੪. ਕੁੜੀਏ ਕਪੜੇ ਨਹੀਂ ਧੋਤੇ ਕੁੜੀਆਂ ਕਪੜੇ ਨਹੀਂ ਤੇ , ਡੋਗਰੀ ਵਿਚ ਭਾਵਵਾਚਕ ਨਾਂਵ ਬਣਾਉਣ ਲਈ ਸਕਰਮਕ ਧਾਤੂ ਦੇ ਅੰਤ ਵਿਚ ‘ਜਾਂਦਾ, 'ਹੁੰਦਾ' ਨੂੰ ਕ੍ਰਿਆ ਨਾਲ ਸੰਮਿਲਿਤ ਕਰ ਲਿਆ ਜਾਂਦਾ ਹੈ । ਜਿਵੇਂ: ੧. ਗੁੱਦਾ ਨਹੀਂ ( = ਹੱਥ ਨਹੀਂ ਆਉਂਦਾ। ੨. ਨਨੇਂਦਾ ਨਹੀਂ (= ਹੌਣ ਨਹੀਂ ਹੁੰਦਾ) ੩. ਬਲਦਾ ਨਹੀਂ (ਬਲਗਿਆ, ਭਾਵ ਉਡੀਕਿਆ ਨਹੀਂ ਜਾ ਸਕਦਾ ਜਾਂ ਹੁੰਦਾ) । ਇਸ ਤਰ੍ਹਾਂ ਦੇ ਭਾਵ-ਵਾਚਕ ਵਿਚ ਸਭ ਤੋਂ ਵਧੇਰਾ ਧਿਆਨ-ਯੋਗ ਰੂਪ ‘ਦਾ ਨਹੀਂ ਹੈ । ਥੌਦਾ, ਥਾਂਦੀ, ਥੋਦੀਆਂ, ਆਦਿ ਕੁਮਵਾਰ ਹੱਥ ਅੱਦਾ, ਔ , ਐੱਦੀਆਂ ਦਾ ਲਾ ਰੂਪ ਹਨ । ਹੱਥ ਅੰਦਾ' ਵਿੱਚੋਂ 'ਹ' ਹਸ ਹੋ ਕੇ ਰਹਿ ਗਿਆ ਹੈ ਅਤੇ ਅਗਲੇ ਹਿੱਸੇ ਵਿਚੋਂ ਵੀ 'ਆ' ਲੋਪ ਹੋਕੇ ਵਰਣਵਿਪਰਜਿਤ ਰੂਪ ਥੱਦਾ ਹੀ ਰਹਿ ਗਿਆ ਹੈ। ੭੧