ਪੰਨਾ:Alochana Magazine January, February and March 1965.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਤੋਂ ਸੰਪਾਦਕ ਦੀ ਦ੍ਰਿਸ਼ਟੀ ਤੋਂ ਆਲੋਚਨਾ ਦੇ ਨਵੇਂ ਤਿਮਾਹੀ ਰੂਪ ਦਾ ਪਹਿਲਾ ਅੰਕ ਆਪ ਦੇ ਹੱਥਾਂ ਵਿਚ ਹੈ । ਮਾਸਿਕ ਤੋਂ ਤਿਮਾਹੀ ਕਰ ਦੇਣ ਦਾ ਫ਼ੈਸਲਾ ਪੰਜਾਬੀ ਸਾਹਿੱਤ ਅਕਾਡਮੀ ਨੇ ਇਹ ਮਹਸੂਸ ਕਰ ਕੇ ਕੀਤਾ ਸੀ ਕਿ ਪੰਜਾਬੀ ਦਾ ਨਵਾਂ ਸੁਸਿੱਖਿਅਤ ਪਾਠਕ, ਆਲੋਚਨਾ ਦੇ ਲੇਖਕਾਂ ਪਾਸੋਂ ਕਿ ਜਿਸ ਪੱਧਰ ਦੀ ਮੰਗ ਕਰਦਾ ਛਪਣ ਵਾਲੇ ਪੱਤਰ ਵਿਚ, ਇਕਸਾਰ ਸਥਿਰ ਰੱਖਣਾ ਸੌਖਾ ਖਾਸ, ਹੁਣ ਵਾਲੀ ਅਵਸਥਾ ਵਿਚ, ਨਾ ਲੋੜੀਂਦੀਆਂ ਖ਼ਿਆਲ ਇਹ ਸੀ ਕਿ ਤਿਮਾਹੀ ਦਾ ਵਕਫ਼ਾ ਉਪਰੋਕਤ ਸਹੂਲਤਾਂ ਦੀ ਘਾਟ ਨੂੰ ਪੂਰਨ ਵਿਚ ਸਹਾਈ ਹੋ ਸਕੇਗਾ। ਹੈ, ਉਸ ਨੂੰ ਹਰ ਮਹੀਨੇ ਨਹੀਂ, ਕਿਉਂਕਿ ਅਕਾਡਮੀ ਸਹੂਲਤਾਂ ਹਨ, ਨਾ ਸਾਮਗ੍ਰੀ ਇਹ ਤਾਂ ਸਮਾਂ ਹੀ ਦੱਸੇਗਾ ਕਿ ਪੱਧਰ-ਪ੍ਰਾਪਤੀ ਦੀ ਜਿਸ ਸੱਧਰ ਨਾਲ ਆਲੋਚਨਾ ਨੂੰ ਤਿਮਾਹੀ ਰੂਪ ਦਿੱਤਾ ਗਿਆ ਹੈ ਉਸ ਦੀ ਪੂਰਤੀ ਵਿਚ ਸੰਪਾਦਕ ਸਫਲ ਹੁੰਦਾ ਹੈ ਕਿ ਨਹੀਂ, ਪਰ ਸਾਨੂੰ ਵਿਸ਼ਵਾਸ ਹੈ ਕਿ ਹਥਲਾ ਅਕ, ਆਉਂਦੇ ਅੰਕਾਂ ਦੀ ਨੁਹਾਰ ਬਾਰੇ, ਕੁੱਝ ਨਾ ਕੁੱਝ ਸੂਚਨਾ ਜ਼ਰੂਰ ਦੇ ਸਕੇਗਾ । ਇਸ ਅੰਕ ਦੀ ਤਰਤੀਬ ਇਸ ਤਰ੍ਹਾਂ ਹੈ ਕਿ ਪਹਿਲਾਂ ਫੁਟਕਲ ਆਲੋਚਨਾ-ਪਰਕ ਨਿਬੰਧ ਹਨ, ਉਸ ਤੋਂ ਪਿੱਛੋਂ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਲੇਖ ਹਨ, ਫੇਰ ਦੋ ਲੇਖਕਾਂ ਤੇ ਦੋ ਪੁਸਤਕਾਂ ਨੂੰ ਵਿਚਾਰ-ਅਧੀਨ ਲਿਆਂਦਾ ਗਿਆ ਹੈ । ਇਕ ਕਵਿਤਾ ਦੀ ਸਮਾਲੋਚਨਾ ਤੇ ਗੁਰੂ ਨਾਨਕ ਸਾਹਿਬ ਬਾਰੇ ਚਰਚਾ ਅੰਤ ਵਿਚ ਹੈ । ਆਸ ਹੈ ਆਗਾਮੀ ਅੰਕਾਂ ਦੀ ਤਰਤੀਬ ਵੀ, ਥੋੜ੍ਹੇ ਬਹੁਤ ਘਾਟੇ ਵਾਧੇ ਨਾਲ, ਇਸੇ ਤਰ੍ਹਾਂ ਦੀ ਹੀ ਹੋਵੇਗੀ । ਸਾਡੀ ਪ੍ਰਬਲ ਇੱਛਾ ਹੈ ਕਿ ਹਰ ਅੰਕ ਚਰਚਾ ਲਈ ਕੁੱਝ ਪੱਤਰੇ ਰਾਖਵੇਂ ਰੱਖੇ ਜਾਣ ਤਾਂ ਸਾਹਿਬ ਦੀ ਸਹੰਸਰ-ਪੱਖੀ ਸ਼ਖ਼ਸੀਅਤ ਤੇ ਰਚਨਾ ਮਿਲਦਾ ਹੀ ਰਹੇ । ਵਿਚ ਗੁਰੂ ਨਾਨਕ ਸਾਹਿਬ ਦੀ ਜੋ ਪੰਜਾਬੀ ਵਿਦਵਾਨਾਂ ਨੂੰ, ਗੁਰੂ ਦੇ ਸਮਝਣ-ਸਮਝਾਉਣ ਦਾ ਮੌਕਾ m