ਪਰ ਇਹ ਵਿਚਾਰ ਬਿਲਕੁਲ ਗ਼ਲਤ ਹੈ ਕਿਉਂਕਿ ਲਾਲਾ ਜੀ ਦੀ ਪੰਜਾਬੀ ਗਰਾਮਰ 5 ੧੮੬੭ ਈ: ਵਿਚ ਅਤੇ ਪੰਜਾਬੀ ਵਿਆਕਰਣ ਸਾਰ 26 ੧੮੬੯ਈ: ਵਿਚ ਛਪਿਆ । ਤੇ ਇਨ੍ਹਾਂ ਦੋਹਾਂ ਦੇ ਛਪਣ ਤੋਂ ਕਈ ਵਰੇ ਪਹਿਲਾਂ ਪੰਜਾਬੀ ਵਿਚ ਨਾ ਨਾ ਕਰਦਿਆਂ ਅਧੀ ਕੁ ਦਰਜਨ ਵਿਆਕਰਣ ਲਿਖੇ ਅਤੇ ਘਟੋ ਘਟ ਚਾਰ ਪਕਸ਼ੇ ਵੀ ਜਾ ਚੁਕੇ ਸਨ ।
ਗਿ. ਨਿਹਾਲ ਸਿੰਘ ਰਮ ਨੇ ਇਹ ਮਾਨ ਲਾਲਾ ਬਿਸ਼ਨ ਦਾਸ ਪੁਰੀ ਜੀ ਨੂੰ ਦੇਦਿਆਂ ਦਸਿਆ ਹੈ ਕਿ “ਸਭ ਤੋਂ ਪਹਿਲਾਂ ਲਾ, ਬਿਸ਼ਨ ਦਾਸ ਜੀ ਪਰੀ ਨੇ ਪੰਜਾਬੀ ਵਿਆਕਰਣ ਤੇ ਪਿੰਗਲ ਲਿਖਿਆ |28 ਲਾ, ਬਿਸ਼ਨ ਦਾਸ ਜੀ ਉਕਤ ਲਾ, ਬਿਹਾਰੀ ਲਾਲ ਜੀ ਦੇ ਵਿਦਵਾਨ ਸਪੁੱਤਰ ਸਨ | ਪਹਿਲ ਕਰਨੀ ਤਾਂ ਕਿਤੇ ਰਹੀ, ਉਨਾਂ ਵਿਆਕਰਣ ਲਿਖਿਆ ਹੀ ਨਹੀਂ । ਹਾਂ, ਪੰਜਾਬੀ-ਪੰਜਾਬੀ ਕੋਸ਼
ਲਿਖਣ ਵਿਚ ਉਨ੍ਹਾਂ ਹੀ ਪਹਿਲ ਕੀਤੀ।
5. Panjabi Grammar, Lahore, 1867. 6. ਪੰਜਾਬੀ ਬਯਾਕਰਣਸਾਰ, ਲੁਧਿਆਣਾ, ੧੮੬੯ । ਇਹ ਚਾਰ ਭਾਗਾਂ ਵਿਚ ਹੈ . ੧.
ਵਰਣਮਾਲਾ ਵਿਖੇ ੨. ਸ਼ਬਦ ਬੋਧ ਵਿਖੇ ੩. ਰਚਨਾ ਵਿਖੇ ੪. ਪਿੰਗਲ ਵਿਖੇ ॥ ਲਾਲਾ ਜੀ ਨੇ ਇਸ ਦੀ ਭੂਮਿਕਾ (ਮਿਤੀ ੧ ਮਾਰਚ, ੧੮੬੯) ਵਿਚ ਲਿਖਿਆ ਹੈ :
ਮੇਜਰ ਹਾਲਰਾਇਡ, ਡੀ. ਪੀ. ਆਈ. ਪੰਜਾਬ ਦੀ ਸਲਾਹ ਮੂਜਿਬ ਪੰਜਾਬੀ ਬੋਲੀ ਦੇ ਬਿਯਾਕਰਣ ਦਾ ਇਹ ਸਾਰ ਛਾਪਿਆ । ਮੈਂ ਇਸ ਦੀ ਕੇਵਲ ਚੌਥੀ ਐਡੀਸ਼ਨ (੧੮੯੫ ਈ:)-ਗੁਰਮੁਖੀ ਪ੍ਰੈਸ, ਅਨਾਰਕਲੀ, ਲਾਹੌਰ ਦੀ ਛਾਪੀ ਹੋਈ ਹੀ ਵੇਖੀ ਹੈ ।
ਇਸ ਦੇ ਕੁਲ ਪੰਨੇ ੭੬ ਹਨ । 7. (i) A Grammar of the Punjabee Language, Serampore,
1812, by Dr. W. Carey. (ii) A Grammar of the Panjabee Language, Bombay,
1838. by Lieut. Leech, (Major C. B.) Robert. (iii) A Dictionary-English and Panjabee, Outlines of
Grammar, also dialogues, English and Panjabee, with Grammar and Explanatory Notes, Calcutta, 1819, by Capt. Samuel Cross Starkey and S
Bussawa Singh. live) A Grammar of the Panjabi Language, with
Appendices, Lodiana, 1851, by Rev. J. Newton. ਮੇਰੇ ਕੋਲ ਪਈ ਹੋਈ ਕਾਪੀ ਦੂਜੀ ਐਡੀਸ਼ਨ ਲੁਧਿਆਣਾ, ੧੮੬੬ ਈ:)
ਵਿਚੋਂ ਹੈ । 3. ਪੰਜਾਬੀ ਸਾਹਿੱਤ ਦਾ ਵਿਕਾਸ, ਅੰਮ੍ਰਿਤਸਰ, ਦੂਜੀ ਵਾਰ, ੧੯੫੩---ਪੰਨਾ ੪੦੭. 9. ਪੰਜਾਬੀ ਸ਼ਬਦ ਭੰਡਾਰ, ਪੰਜਾਬ ਟੈਕਸਟ ਬੁਕ ਕਮੇਟੀ, ਲਾਹੌਰ, ੧੯੨੨.
ਪੰਨਾ:Alochana Magazine January 1957.pdf/33
Jump to navigation
Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
