ਪੰਨਾ:Alochana Magazine January 1957.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੁੰਦਾ ਸੀ । ਪਰ ਇਹ ਸਾਧਾਰਣ ਉਤਰੀ ਬਾਹਮੀ ਵਾਨੂੰ ਸਬਾਂਗ ਪ੍ਰਧਾਨ ਲਿਪੀ ਹੋਵੇਗੀ ਜਿਸ ਵਿਚ ਉਹ ਵਿਅੰਜਣ ਜੁਟ ਕਰ ਦਿਤੇ ਜਾਂਦੇ ਹੋਣਗੇ, ਜਿਨ੍ਹਾਂ ਵਿਚਕਾਰ ਸਵਰ ਅੱਖਰ ਨਹੀਂ ਹੁੰਦੇ ਸਨ । ਇਸ ਤਰਾਂ ਦੁੱਤ ਅਖਰ ਬਣ ਜਾਂਦੇ ਹੋਣਗੇ । ਇਹੀ ਅਸਲ ਹੁਣ ਆਧੁਨਕ ਦੇਵਨਾਗਰੀ ਅਤੇ ਉਸ ਦੀਆਂ ਭੈਣਾਂ ਤੇ ਭਣੇਵੀਆਂ ਲਿਖੀਆਂ ਵਿਚ ਕਾਇਮ ਰਖਿਆ ਜਾਂਦਾ ਹੈ । ਅਸ਼ੋਕ ਦੇ ਕੁਤਬਿਆਂ ਵਿਚਲੀ ਬਾਹਮੀ ਵਿਚ ਜਹਰੇ ਦੁੱਤ ਵਿਅੰਜਣ ਨਹੀਂ ਹਨ । ਕਿਉਂ ਜੋ ਅਸ਼ੋਕ ਦੇ ਕੁਤਬਿਆਂ ਦੀ ਏਲ ਮਧ ਇੰਡਏਰੀਅਨ ਭਾਸ਼ਾ ਹੈ, ਇਸ ਲਈ ਇਸ ਵਿਚ ਦੁੱਤ ਅੱਖਰ ਨਹੀਂ ਹਨ । ਇਸੇ ਕਰ ਕੇ ਅਸ਼ੋਕ ਸਮੇਂ ਦੀਆਂ ਦਸਤਾਵੇਜ਼ਾਂ ਵਿਚ ਜੁਟਾਂ (Ligaters) ਦੀ ਵl ਅਣਹੋਂਦ ਹੈ । (ਉ) ਭਾਵੇਂ ਦੇਵਨਾਗਰੀ ਦੇ ਪਰਵਾਰ ਵਿਚ ਜੱਟਾਂ ਦੇ ਪੁੱਤਾਂ ਦੀ ਭਰਮਾਰ ਹੈ ਪਰ ਗੁਰੂ ਜੀ ਨੇ ਗੁਰਮੁਖੀ ਨੂੰ ਜ਼ਰੂਰ ਇਸ ਕਬਾਹਤ ਤੋਂ ਆਜ਼ਾਦ ਕਰ ਦਿੱਤਾ ਹੈ । ਗੁਰਮੁਖੀ ਵਰਣ ਆਲਾ ਵਿਚ ਦੁੱਤਾਂ ਤੇ ਜੱਟ ਵਿਅੰਜਣ ਉਕੇ ਹੀ ਨਹੀਂ। ਇਸ ਲਿਹਾਜ਼ ਨਾਲ ਗੁਰਮੁਖੀ ਲਿਪੀ ਹਿੰਦੀ ਤੋਂ ਵਧੇਰੇ ਸੁਖਾਲੀ ਹੈ। (ਅ) ਕਵਿਤਾ ਵਿਚ ਲਗਾਂ ਮਾਤਰਾਂ ਦੀ ਗਿਣਤੀ ਕਰਨ ਸਮੇਂ ਪੰਜਾਬੀ ਵਿਚ ਹਿੰਦੀ ਨਾਲੋਂ ਸੌਖ ਰਹਿੰਦਾ ਹੈ । ਗੁਰਮੁਖੀ ਵਿਚ ਮਾਤਰਾ ਗਿਣਨ ਲਗਿਆਂ । ਲਿਖੇ ਹੋਏ ਨਹੀਂ, ਸਗੋਂ ਉਚਾਰੇ ਅੱਖਰਾਂ ਤੇ ਦੀਰਘ ਸਵਰਾਂ ਨੂੰ ਗਿਣ ਲਇਆ ਜਾਂਦਾ ਹੈ, ਪਰ ਦੇਵਨਾਗਰੀ ਵਿਚ ਅਜਿਹਾ ਨਿਯਮ ਸਥਾਪਣ ਲਈ ਜੱਟ ਅੱਖਰਾਂ ਦੇ ਪਹਿਲਾਂ ਆਉਣ ਵਾਲੇ ਵਿਅੰਜਣਾਂ ਨੂੰ ਦੂਹਰਾ ਗਿਣਿਆ ਜਾਂਦਾ ਹੈ । ਜਿਵੇਂ ‘ੴ’ ਦੀਆਂ ਮਾਤਰਾਂ ਗਿਣਦੇ ਸਮੇਂ 'ਚ’ ਦੀਆਂ ਦੋ ਤੇ ‘’ ਦੀ ਇਕ ਤੇ 7 ਦੀ , ਇਕ ਮਾਤਰਾ ਗਿਣੀ ਜਾਵੇਗੀ । ਪੰਜਾਬੀ ‘ਚੱਕੀ ਦੇ ‘ਚ ਦੀ ਇਕ ਤੇ 'ਕ+ਕੇ ਦੀਆਂ ਦੋ ਤੇ ਇਕ ਬਿਹਾਰੀ ਦੀ ਮਾਤਰਾ, ਕੁਲ ਚਾਰ ਮਾਤਰਾ ਗਿਣੇਗੀ । ਦੇਵਨਾਗਰੀ ਦਾ ਬੱਝਵਾਂ ਨਿਯਮ ਇਹ ਹੈ ਕਿ ਸਵਰ ਅੱਖਰ ਨੂੰ ਗਿਣੋ । ਕੁਝ ਵਿਚ ਇਕ ਸਵਰ ਮੰਨਿਆ ਹੈ ਇਸ ਲਈ ਇਸ ਦੀ ਇਕ ਮਾਤਰਾ ਮੰਨੀ ਜਾਂਦੀ ਹੈ ਪਰ ਆਵਾਜ਼ ਦਾ ਦੂਹਰਾ-ਪਨ ਇਸ ਨਿਯਮ ਨੂੰ ਭੰਗ ਕਰਦਾ ਹੈ । ਇਸ ਲਈ ਪਹਿਲੇ ਸੱਵਰ ਅੱਖਰ ਨੂੰ ਦੁਹਰਾ ਮੰਨ ਲਇਆ ਜਾਂਦਾ ਹੈ ਜੋ ਅਸਲ ਵਿਚ ਦੁਹਰਾ ਹੁੰਦi. ਨਹੀਂ। ਹਿੰਦੀ ਪਿੰਗਲ ਤਾ ਇਸ ਅਨਿਜਮਤਾ ਦੀ ਵਿਆਖਿਆ ਕਰ 5 ਲਈ ਰਾਗ ਵਿਦਿਆ ਦੀ ਓਟ ਜਾ ਲੈਂਦੇ ਹਨ, ਪਰ ਇਹ ਐਬ ਲੁਪਤ ‘ਚ ਮੰਨਣ ਕਾਰਣ.. ਪੈਦਾ ਹੁੰਦਾ ਹੈ । ਸ਼ਲੋਕ ਦੇ ਮੁਢ ਵਿਚ ਆਉਣ ਵਾਲੇ ਅਧੇ ਅਖਰ ਦੀ ਮਾਤਰਾ ਵੀ .

  • Indo-Aryan and Hindi Page 80.

੪੬]