ਪੰਨਾ:Alochana Magazine January 1961.pdf/19

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਹੂੰ ਇਸ ਸਿਤਮ ਕੀ ਮੈਂ ਕਿਯਾ ਬਿਆਂ, ਮੇਰਾ ਗ਼ਮ ਸੇ ਸੀਨਾ ਫ਼ਿਗਾਰ ਹੈ ।

ਮੁਰਗੇ ਦਿਲ ਮਤ ਰੋ ਯਹਾਂ ਆਂਸੂ ਬਹਾਨਾ ਹੈ ਮਨਾ । ਇਸ ਕਫ਼ਸ ਕੇ ਕੈਦੀਉਂ ਕੋ ਆ-ਦਾਨਾ ਹੈ ਮਨਾ ।' ਲਗਤਾ ਨਹੀਂ ਹੈ ਦਿਲ ਮੇਰਾ ਉਜੜੇ ਯਾਰ ਮੇਂ। ਕਿਸ ਕੀ ਬਨੀ ਹੈ ਆਲਮੇ-ਨਾਪਾਇਦਾਰ ਮੇਂ । ਉਮਰ-ਦਰਾਜ਼ ਮਾਂਗ ਕੇ ਲਾਏ ਥੇ ਚਾਰ ਦਿਨ, ਦੇ ਆਰਜ਼ੂ ਮੇਂ ਕਟ ਗਏ ਦੋ ਇੰਤਜ਼ਾਰ ਮੇਂ। ਕਹਿ ਦੇ ਗ੍ਰਿਹ ਹਸਰਤੋਂ ਸੇ ਕਹੀਂ ਔਰ ਜਾ ਬਸੰ, ਇਤਨੀ ਜਗਹ ਕਹਾਂ ਹੈ ਦਿਲੇ-ਦਾਗ਼ਦਾਰ ਮੇਂ। ਕਿਤਨਾ ਹੈ ਬਦ-ਨਸੀਬ 'ਜ਼ਫ਼ਰ’ ਦਫ਼ਨ ਕੇ ਲੀਏ, ਦੋ ਗਜ਼ ਜ਼ਮੀਂ ਵੀ ਨਾ ਮਿਲੀ ਕੂਏ ਯਾਰ ਮੇਂ ।

ਕੋਈ ਕਯੋਂ ਕਿਸੀ ਕਾ ਲੁਭਾਏ ਦਿਲ, ਕੋਈ ਕਯੋਂ ਕਿਸੀ ਸੇ ਲਗਾਏ ਦਿਲ ! ਵਹ ਜੋ ਬੇਚਤੇ ਥੇ ਦਵਾਏ ਦਿਲ, ਵੋਹ ਦੁਕਾਨ ' ਅਪਣੀ ਬੜਾ ਗਏ । ਆਪਣੇ ਚੌਹਾਂ ਦੀਵਾਨਾਂ ਦੀਆਂ ਉਰਦੂ ਗ਼ਜ਼ਲਾਂ ਤੋਂ ਛੁੱਟ ਜ਼ਫ਼ਰ ਨੇ ਮੁਸਤਜ਼ਾਵਾਂ, ਮੁਖਮਸਾਂ, ਸ਼ਹਿਰ-ਆਸ਼ੂਬਾਂ, ਮਰਸੀਏ, ਮੀਰ ਤੇ ਸੌਦਾ ਦੀਆਂ ਗ਼ਜ਼ਲਾਂ ਤੇ ਮੁਖ਼ਮਸ ਵਿਚ ਤਜ਼ਮੀਨਾਂ, ਸਲਾਮਾਂ, ਰਸਲ ਦੀਆਂ ਨਾਹਤਾਂ, ਹੋਲੀਆਂ, ਖ਼ਿਆਲ, ਭਜਨ ਅਤੇ ਦੋਹਿਰੇ ਵੀ ਲਿਖੇ ਹਨ । ਇਨ੍ਹਾਂ ਵਿਚ ਹੋਲੀਆਂ, ਖਿਆਲ ਅਤੇ ਭਜਨਾਂ ਵਿਚ ਉਰਦੂ ਦੀ ਥਾਂ ਤੇ 88 ਹਿੰਦੀ ਵਰਤੀ ਗਈ ਹੈ ਅਤੇ ਦੋਹਰਿਆਂ ਦੀ ਬਹੁ-ਗਿਣਤੀ ਟੁਟੀ ਛੁਟੀ ਖੜੀ ਬਲੀ ਰਲਵੀਂ ਪੰਜਾਬੀ ਹੈ | ਜ਼ਫ਼ਰ ਦੇ ਚੌਹਾਂ ਦੀਵਾਨਾਂ ਦੇ ਅੰਤਲੇ ਭਾਗਾਂ ਵਿਚ ਪੰਜਾਬੀ ਦੇ ਇਹ ਦੋਹਿਰੇ ਤਕ ਕੇ ਅਸੀਂ ਬੜੇ ਹੈਰਾਨ ਹੁੰਦੇ ਹਾਂ । ਇਹ ਕੁਦਰਤ ਦਾ ਕਿੰਨਾ ੧੭