ਪੰਨਾ:Alochana Magazine January 1961.pdf/22

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਾਸਦ ਭੇਜੂ, ਕਿਸ ਨੂੰ ਭੇਜੂ, ਜਾਨੂੰ ਗੌਰ ਨਾ ਠਾਊਂ ॥ ਫਿਰਦੀ ਮੇਰੀ ਅਖੀਆਂ ਵਿਚ ਹੈਂ ਵੋਹ ਅਖੀਆਂ 24ਧ ਮਾਤੀ । ਮੈਂ ਨਾ ਪੀਵਾਂ ਮਧ ਕਾ ਪਿਆਲਾ ਮੈਨੂੰ ਮਧ ਨਹੀਂ ਭਾਤੀ । ਦੇਖ ਕੇ ਸੂਨੀ ਸੇਜ ਪੀਆ ਬਿਨ ਭਰ ਭਰ ਉਮਡੇ ਨੈਣ। ਕੁਛ ਨਾ ਪੂਛ ਲੋਗਾ ਮੈਂ ਨੇ ਕਯੋਂਕਰ ਕਟਦੀ ਰੈਣ । ਰੋਂਦੇ ਰੋਂਦੇ ਸੂਝਤਾ ਕੁਛ ਨਹੀਂ ਅੱਖਾਂ ਨਾਲ ! ਦਿਲ ਵਿਚ ਰੈਂਡੀ ਤੀਰ ਨਜ਼ਰ ਦੇ ਐਸੇ ਗਹਿਰੇ ਘਾਉ । ਸੰਘੀ ਜਾਕਰ ਬਾਗ਼ ਮੇਂ ਮੈਂ ਫੂਲੋਂ ਦੀ ਬਾਸ ॥ ਮੈਂਡਾ ਬਾਗ਼ ਬਹਾਰ ਦਾ, ਜੋ ਨਹੀਂ ਮੈਂਡੇ ਪਾਸ । ਇਕ ਇਸ਼ਾਰੇ ਨਾਲ ਤੁਸਾਂ ਦੀ ਖੁਲਦੇ ਉਸਦੇ ਸਾਰੇ । ਨਾ ਜਾਨੂੰ ਇਨ ਭਾਗਾਂ ਕਯੀ ਬਾਂਧੀ ਮੁਝ ਸੇ ਲਾਗੇ । ਚਾਂਦ ਸੂਰਜ ਸਭੀ ਫਿਰਦੇ, · fਫਰਦੇ ਨਾ ਹੈ ਭਾਰੀ । ਅਪਣੀ ਅਪਣੀ ਲੋਗਾਂ ਕਹਿੰਦੇ ਮੈਂਡੀ ਨਾ ਮੁਣਦੇ ਬਾਤ । ਜੋ ਜੋ ਮੁਝ ਪਰ ਬੀਤੇ ਹੈ, ਸੋ ਮੋ ਸੇ ਕਰੀ ਨਾ ਜਾਤ । ਏਕਾ ਧੜਕਾ ਇਸ ਜਗ ਦਾ ਔਰ ਦੂਜੇ ਵਹਾਂ ਕਾ ਡਰ । ਜ਼ਿੰਦਗੀ ਘੁਲਾਈ ਇਨ ਧੜਕ ਮੇਂ ਗ਼ਮ ਹੈ ਜੰਦਰੇ । ( ਬਾਕੇ ਵੇਖੋ ਸਫਾ ੪੫ ਤੇ )