ਪੰਨਾ:Alochana Magazine January 1961.pdf/49

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੰਜਾਬੀ ਆਲੋਚਨਾ ਸਾਹਿਤ ਵਿਚ ਵਿਸ਼ੇਸ਼ ਆਗਮਨ ਸਾਹਿਤਯ ਚਿੰਤਨ ਕ੍ਰਿਤ : ਕੁਲਬੀਰ ਸਿੰਘ ਕਾਂਗ ਐਮ. ਏ. ‘ਕੁਲਬੀਰ ਸਿੰਘ ਨੇ ਆਪਣੀ ਇਸ ਰਚਨਾ ਵਿਚ ਮਿਹਨਤ, ਨਿਰਪਖਤਾ ਤੇ ਸੂਝ ਬੂਝ ਤੋਂ ਕੰਮ ਲਿਆ ਹੈ.,.......,ਇਸ ਪੁਸਤਕ ਵਿਚ ਲੇਖਕ ਨੇ ਕੁਝ ਕੁ ਅਜਿਹੇ ਵਿਸ਼ਿਆਂ ਤੇ ਵੀ ਚਾਣਨਾ ਪਾਇਆ ਹੈ, ਜਿਹੜੇ ਆਮ ਤੌਰ ਤੇ ਪੰਜਾਬੀ ਸਾਹਿਤ ਦੇ ਪਾਰਖੂ ਅਖੋਂ ਓਹਲੇ ਕਰ ਦੇਂਦੇ ਹਨ । ਇਨ੍ਹਾਂ ਦੀ ਨਿਧੜਕਤਾ ਵੀ ਪ੍ਰਸੰਸਾ-ਜਨਕ ਹੈ, ਕਿਉਂਕਿ ਇਨ੍ਹਾਂ ਨੇ ਕਈ ਥਾਈਂ ਪ੍ਰਚਲਤ ਤੋਂ ਵਖਰੀ ਰਾਇ ਦੇ ਕੇ ਆਪਣੀ ਦਿਆਨਤਦਾਰੀ ਦਾ ਸਬੂਤ ਦਿੱਤਾ ਹੈ । ਤੇਰੰਗ ਭਾਵ ਪੂਰਤ ਮੁਖ ਚਿਤੂਚਿਕਾਰ ਕੇ. ਸੀ. ਆਰੀਅਨ ਸੁੰਦਰ ਛਪਾਈ ਕੀਮਤ ੩,੨੫ ਮਿਲਣ ਦਾ ਪਤਾ:- ਨਵ ਯੁਗ ਪਬਲਿਸ਼ਰਜ਼ ਚਾਂਦਨੀ ਚੌਕ ਦਿੱਲੀ T: ਸ਼ੇਰ ਸਿੰਘ ਪਿੰਟਰ ਤੇ ਪਬਲਿਸ਼ਰ ਨੇ ਮਹਿੰਦਰਾ ਆਰਟ ਪੇਸ, ਕਚਹਿਰੀ ਰੋਡ, ਲੁਧਿਆਣਾ ਵਿਚ ਛਾਪ ਕੇ ਦਫ਼ਤਰ ਆਲੋਚਨਾ` ੫੫੫ ਐਲ. ਮਾਡਲ ਟਾਊਨ, ਲੁਧਿਆਣਾ ਤੋਂ ਪਰਕਾਸ਼ਤ ਕੀਤਾ।