ਪੰਨਾ:Alochana Magazine July, August and September 1986.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

86 ਆਲੋਚਨਾ/ਜੁਲਾਈ-ਸਤੰਬਰ 1986 ਤੇ ਬੱਤੇ, ਠੰਡੀਆਂ ਬੋਤਲਾਂ, ਬਰਫ਼ ਆਦਿ ਵਸਤਾਂ ਆਉਣ ਲੱਗ ਪਈਆਂ ਮਾਨੋ ਏਥੇ ਈ ਪਟਿਆਲਾ ਸ਼ਹਿਰ ਵਸ ਗਿਆ | ਅਕਲਾਂ ਆਲਿਆਂ ਦਾ ਬਲਦਾਂ ਦੀ ਥਾਂ ਚਲਣ ਵਾਲਾ ਬਣਾਇਆ ਟਰੈਕਟਰ ਵੀ ਕੋਨੇ ਖੜਕ ਸਿੰਘ ਪਹੁੰਚ ਗਿਆ। ਇਸ ਸਾਰੇ ਰੂਪਾਂਤਰਣ ਨੇ fਪਿੰਡ ਵਿਚ ਹਲਚਲ ਪੈਦਾ ਕੀਤੀ ਇਸ ਹਲਚਲ ਨਾਲ ਪਿੰਡ ਵਿਚ ਆਰਥਿਕ ਅਤੇ ਸਮਾਚਕ ਰਿਸ਼ਤਿਆਂ ਵਿਚ ਤਬਦੀਲੀ ਆਉਣੀ ਚਾਹੀਦੀ ਸੀ । ਪਰ ਦੇਸੀ ਸਰਮਾਏਦਾਰੀ ਦੀ ਮਕਾਰ ਰਾਜਨੀਤੀ ਨੇ ਜਗੀਰਦਾਰੀ ਕੀਮਤਾਂ ਨਾਲ ਭਿਆਲੀ ਪਾ ਕੇ ਇਸ ਤਬਦੀਲੀ ਨੂੰ ਰੋਕੀ ਰਖਿਆ ਅਤੇ ਸਰਮਾਏਦਾਰੀ ਦੇ ਨਵੇਂ ਸੰਕਲਪਾਂ ਦੀ ਵਰਤੋਂ ਨੂੰ ਉਨਾਂ ਕਾਬਜ਼ ਜਗੀਰਦਾਰਾਂ ਤੀਕ ਹੀ ਸੀਮਤ ਰਖਿਆ ਜੋ ਚੋਲੋਂ ਬਦਲ ਕੇ ਪੰਚਾਇਤਾਂ, ਅਸੈਂਬਲੀਆਂ ਅਤੇ ਪਾਰਲੀਮੈਂਟ ਉਤੇ ਕਾਬਜ਼ ਹੋ ਗਏ । ਨਿੱਕਾ ਸਿੰਘ ਦਾ ਪੁਤਰ ਰਸਾਲਦਾਰ ਕਰਮ ਸਿੰਘ ਅੰਗਰੇਜ਼ਾਂ ਦੀ ਫੌਜ ਵਿਚ ਨੌਕਰੀ ਕਰਕੇ ਜੋੜੇ ਪੈਸਿਆਂ ਨਾਲ ਜ਼ਮੀਨ ਬਣਾਉਦਾ ਹੈ । ਉਸਦਾ ਪੁੱਤਰ ਮਲਣ ਜੱਟ ਸਾਧਾਰਣ ਕਿਰਸਾਨ ਦੇ ਰੂਪ ਵਿਚ ਜ਼ਿੰਦਗੀ ਵਿਚ ਥੱੜਾਂ ਦਾ ਸ਼ਿਕਾਰ ਜ਼ਮੀਨ ਨੂੰ ਗਹਿਣੇ, ਬੈ ਕਰਨ ਲਈ ਮਜਬੂਰ ਹੈ : ਜੱਟ ਦੀ ਜਗੀਰੂ ਹੈਕੜ ਨੇ ਪਹਿਲਾਂ ਵੱਡੀ ਕੁੜੀ ਲੱਖ ਦਾ ਵਿਆਹ ਮੰਹ ਗਡਵਾਂ ਕੀਤਾ ਸੀ ਹੁਣ ਮੀਤੇ ਦਾ ਵੀ ਚਕਵਾਂ ਕਰਨ ਨੂੰ ਫਿਰਦੀ ਐ । ਮੱਥਾ ਵੀ ਅਗਾਂਹ ਗੱਲਾਂ ਦੇ ਪ੍ਰਾਹੁਣੇ ਗੁਰਦੇਵ ਸਿੰਘ ਨੇ ਵੱਡਿਆਂ ਨਾਲ ਲਵਾਇਐ । ਤਾਬਦੀ ਇਹ ਹੈ ਕਿ ਜਿਸ ਘਰ ਵਿਚ ਦਸ ਘੁਮਾਂ ਕਣਕ ਬੀਜਣ ਲਈ ਬੀਜ ਨਹੀਂ ਉਸ ਘਰ ਦੀ ਸੁਆਣੀ ਚੰਦ ਕੁ ਤ ‘ਵੇ ਜਾਹ ਸਿੱਧਤਾ । ਲੱਡੂ, ਜਲੇਬੀਆਂ, ਪਕੌੜੇ, ਬਰਫ਼ੀ. ਬਾਲੌਬਾਹੀ, ਸਭ ਕੁਸ ਕਰਾਂਗੇ, ਜਿਹੜਾ ਵਿਆਹ 'ਚ ਹੁੰਦੇ ਦੀ ਫੜ ਨੂੰ ਅਮਲੀ ਰੂਪ ਦੇਣ ਲਈ ਤਰਲੋ ਮੱਛੀ ਹੈ । ਜਿਹੜਾ ਮੱਲਣ ਆਪਣੇ ਮੁੰਡੇ ਬਲਕਾਰ ਨੂੰ ਸਾਲਾ ਝੱਗੇ , ਦੇਮਾਂ ਤੋਸਕਾਂ ...ਭਾਲਦੈ ਝੱਗੇ ਮਜਬੂਰੀ ਵਸ ਵੱਢ ਖਾਣ ਨੂੰ ਪੈਂਦਾ ਹੈ ਓਹੀ ਮੱਲਣ ਆਪਣੇ ਰੰਗਵਉ ਵਿਚ ਬੜਕ ਮਾਰਦਾ ਹੈ ਮੁਸਲੀ ਐਨੀ ਕਰ ਦਿਆਂਗੇ । ਪੈਸਾ ਤੁi ਬਾਲਾ ਹੱਥਾਂ ੨ ਖੇਲ ਐ, ਕੁੜੀ ਦਾ ਵਿਆਹ ਤਾਂ ਓਡ-ਕਤੇ ਈ ਹੋਉਗਾ । ਗੱਲ ਕੀ ਜਮੀਨ ਝੰਡੇ 1 ਗਹਿਣੇ ਧਰ ਦਿੱਤੀ । ਮੁਕੱਦੀ ਬਾਣੀਏ ਦਾ ਛੇ ਹਜਾਰ ਕਰਜਾ ਵਖਰਾ । ਝਰੇ ਵਿਚ ਰਲਦ ਰ ਕਰਮ ਸਿੰਘ ਮਰ ਗਿਆਂ । ਬੂੜ ਦੀ ਹਮਾ' ਵੱਡਾ । ਜਮੀਨ 8 ਹਜ਼ਾਰ ਤੋਂ ਦੇ ਚੌਦਾ ਹਜ਼ਾਰ ਵਿਚ ਹੋ ਗਈ। ਵਰ ਝਡੇ ਦੇ ਮੁੰਡੇ ਹਰਦਿਤ ਸਿੰਘ ਦਾ ਤੱਕ ਵਧ ਗਈ । ਇਸ ਆਸ ਤੇ ਕਿ ਬਲਕਾਰ ਜੋ ਦਸਵੀਂ ਦਤ ਸਿੰਘ ਕੋਲ ਤੀਹ ਹਜ਼ਾਰ ਪੜਣਾ ਸੀ ਪਕੇ ਅਫਸਰ ਲਗੂ ਤੇ ਸਾਰੀ ਛੱਡਾ ਲਉ । ਝੰਡਾ ਸਿੰਘ ਦਾ ਜਗੀਰੂ ਰੂਪ ਧਨੀ ਕਿਰਸਾਨ ਦੇ ਸਰਮਾਏਦਾ , ਤੇ ਹਣੇ ਲੋਟੂ ਜਮਾਤ ਦੀ ਸਥਾਪਤੀ ਨਾਲ ਸਾਂਝ ਨੂੰ ਪ੍ਰਤੀਨਿਧ ਰੂਪ ਵਿਚ ਪੇਸ਼ ਸਾਨ ਦੇ ਸਰਮਾਏਦਾਰੀ ਸੰਕਲਪ ਨਾਲ ਸਰਮਾਏਦਾਰੀ ਦੇ ਨਵੇਂ ਸੰਕਲਪ ਅਧੀਨ ਉਹ ਹੁਣ ਰਾਜਨੀਤੀ ਵਿਚ ਹਿੱਸਾ ਭ-ਹਾਨ ਦੇ ਸੰਕਲਪ ਦੀ ਲਾਗਤ-ਆਮਦਨ ਦੇ ਸਿੱਧਾਂਤ ਨਾਲ ਵਰਤੋਂ