ਪੰਨਾ:Alochana Magazine July 1957.pdf/10

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਕਰਾਚੀ ਹੋ ਸਕਦਾ ਹੈ); ਗੋਰੀਅਸ (Gowraios ਪੰਜਭੇੜੇ ਦਰਿਆ ਦਾ ਨਾਂ) । (ਹ) ਹੇਠ ਲਿਖੇ ਸ਼ਬਦ ਦੇਸੀ ਰਜਵਾੜਿਆਂ ਦੇ ਨਾਂ ਹਨ : | ਇਨ੍ਹਾਂ ਵਿਚੋਂ ਅੰਡੀ (Omphis), ਪੋਰਸ (Porus), ਸਸੀਕੋਟਸ ਉਹਾਰ ਜੋ ਬਾਖਤਰ ਦੇ ਸੂਬੇਦਾਰ ਦੀ ਫੌਜ ਦੇ ਹਿੰਦੀ ਰਸਾਲੇ ਤੋਂ ਨਿਕਲ ਕੇ ਯੂਨਾਨੀਆਂ ਨਾਲ ਮਿਲ ਗਇਆ ਸੀ): ਅੱਡਰਕੋਟਸ Sandrakoptos, Sandrakottos ਚੰਦਰ ਗੁਪਤ ਮੌਰੀਆ); ਅਤੇ ਸੋਫਾਈਟਜ਼ (Sophytes =ਸੰਸ. ਸਭੂਤੀ ਜੋ ਭਰਾ ਦਾ ਹਾਕਮ ਸੀ), ਤਾਂ ਜਾਣੇ ਪਛ ਤੇ ਨਾਂ ਹਨ । ਪਰ ਕੁਝ ਅਣਪਛਾਤੇ ਨਾਂ ਇਹ ਹਨ : ਅਬੀਸਰੀਜ਼ (Abisares) ਜੇ ਪੋਰਸ ਦੇ ਰਾਜ ਲਾਗ ਦੀਆਂ ਹੇਠਲੀਆਂ ਪਹਾੜੀਆਂ ਦਾ ਹਾਕਮ ਸੀ); ਕਬੋ (Kathoioi ਸਰਦ ਰ ਦਾ ਇਲਾਕਾ ਰਾਵੀ ਦੇ ਇਸ ਪਾਰ ਸੀ); ਆਰਸਕਜ਼ Arsokes ਜ਼ਿਲਾ ਹਜ਼ਾਰੇ ਦਾ ਸ਼ਾਸਕ ਸੀ ਇਹ ਸ਼ਬਦ ਫਾਰਸੀ ਜਿਹਾ ਹੈ । ਸਮਿਬ ਨੇ ਇਸ ਨੂੰ ਊਰਨਾ ਊਹੀ ਦਾ ਰੂਪਾਂਤਰ ਦਸਿਆ ਹੈ); ਸੰਬਾਸ Sambas ਰਾਜ ਨਗਰ ਸੰਦਮਨ ਸੀ), ਮੌਸੀਕਨਾਸ Mausi Knos, ਜਿਸ ਦੀ ਰਾਜਧਾਨੀ ਅਰੂਰ ਜਾਂ ਰੁਹੜੀ ਸੱਖਰ ਸੀ); ਆਕਸੀਕਨੋਸ (Oxi Knos ਪ੍ਰਸਟੀ ਕੌਮ ਦਾ ਸਰਦਾਰ ਜੋ ਸਿੰਧ ਦੇ ਇਕ ਇਲਾਕੇ ਦਾ ਹੁਕਮਰਾਨ ਸੀ । ਸੂਗਸਨ ( ਬੁ ਰ ਜੋ ਐਂਟੀਓਕਸ ਮਹਾਨ ਨਾਲ ਲੜਿਆ) ਆਦਿ ।* ਸੰਨ ੨੦ ਈ: ਤੋਂ ਲੈ ਕੇ ੨੨੫ ਈ: ਤਕ ਪੰਜਾਬ ਕੁਸ਼ਾਨ ਵੰਸ਼ ਦੇ ਅਧੀਨ ਰਹਿਆ । ਇਸ ਵੰਸ਼ ਵਿਚ ਕਡਫਾਈ ਸੇਲ ਪਹਿਲੇ ਨੇ ੨੦-੫੫ ਈ: ਤਕ, ਕਡਫਾਈ ਸਸ ਦੁਜੇ ਨੇ ੫੫-੭੮ ਈ: ਤਕ, ਕਨਿਸ਼ਕ ਨੇ ੭੮-੨੩ ਈ: ਤਕ, ਹੈਸ਼ਕ ਨੇ ੧੨੪-੧੪੦ ਈ: ਤਕ, ਵਾਸਦੇਵ ਪਹਿਲੇ ਨੇ ੧੪੦-੧੭੮ ਅਤੇ ਕਨਿਸ਼ਕ ਦੂਜੇ, ਵਾਸਦੇਵ ਦੂਜੇ ਤੇ ਹੈਸ਼ਕ ਦੂਜੇ ਆਦਿ ਨੇ ੧੭੮-੨੨੫ ਈ : ਤਕ ਰਾਜ ਕੀਤਾ | ਕੁਸ਼ਾਨ ਵੰਸ਼ ਦੇ ਸਿਕਿਆਂ ਉਤੇ ਇਕ ਪਾਸੇ ਬਾਹਮੀ ਹਰਫ ਖਦੇ ਹੋਏ ਹਨ ਤੇ ਦੂਜੇ ਪਾਸੇ ਅੱਗ ਦੀ ਕੁਰਬਾਨ-ਗਾਹ ਦੀ ਤਸਵੀਰ, ਸਾਸਾਨੀ ਸਿੱਕਿਆਂ ਵਰਗ ਮਿਲਦੀ ਹੈ । ਇਸ ਤੋਂ ਸਾਫ ਨਜ਼ਰ ਆਉਂਦਾ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਤੀਜੀ ਸਦੀ ਈਸਵੀ ਵਿਚ ਪੰਜ ਬ ਦਾ ਸਿੱਧਾ ਸੰਬੰਧ ਈਰਾਨ ਨਾਲ ਕਾਇਮ ਹੋ ਗਇਆ ਸੀ । ਕੋਸ਼ਾਨ ਵੰਸ਼ ਨੂੰ ਪੂਰਬੀ ਈਰਾਨੀ ਰਾਜ ਆਖਿਆ ਜਾਂਦਾ ਸੀ |

  • Vide Smith's Article « The Position of the A

article “The Position of the Autonomous Tribes of the Panjab Conquerred by Al Great published in J.R.A. 5 Oct. 1803