ਪੰਨਾ:Alochana Magazine July 1960.pdf/41

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


===-= " - - ਬਸ ਪ੍ਰਕ੍ਰਿਤੀ ਨੂੰ ਹੀ ਜਿਵੇਂ ਉਸ ਨੇ ਗਟ ਤੋਂ ਪਕੜਕੇ ਬ 'ਚ ਕਰ ਲਇਆ | ਬਲਾ ਦੇ ਨਕ ਵਿਚ ' ਇਨਸਾਨ ਨੇ ਨਕੇਲ ਕੀ ਪਾਈ; ਕਿਤੀ ਨੂੰ ਹੀ ਜਿਵੇਂ ਉਸ ? ਰਾਮ ਦੇ ਕੇ ਆਪਣੇ ਕਬਜ਼ੇ 'ਚ ਕਰ ਲਇਆ । ਪ੍ਰਕ੍ਰਿਤੀ ਤੇ ਇਨਸਾਨ ਨ ਪੂਰੀ ਤਰਾਂ ਫਤੇਹ ਪਾ ਲੀਤੀ; ਉਸ ਦੀ ਇਸ ਫਤੇਹ ਦਾ ਨਤੀਜਾ, ਇਨਸਾਨ ਦੀ ਆਪਣੀ ਹਾਰ ਦੇ ਰੂਪ 'ਚ ਪ੍ਰਗਟ ਹੋਇਆ-ਇਨਸਾਨ-ਇਨਸਾਨ ਦਾ ਮਾਲਿਕ ਬਣ ਗਇਆ-ਇਨਸਾਨ-ਇਨਸਾਨ ਦਾ ਗੁਲਾਮ ਹੋ ਗਇਆ । ਪੁਸ਼ਤਾਂ ਦੇ ਤਜਰਬੇ ਦੇ ਫੋਲ-ਰੂਪ, ਇਨਸਾਨ ਦੀ ਅਕਲ ਦਾ ਵਿਕਾਸ ਹੁੰਦਾ ਰਿਹਾ । ਪਹਿਲੇ-ਯੁਗ ਵਿਚ ਪਸ਼ੂਆਂ ਨੂੰ ਮਾਰ ਕੇ ਪੇਟ ਭਰਨ ਵਾਲਾ ਇਨਸਾਨ, ਹੁਣ ਪਸ਼ੂਆਂ ਦੀ ਰਖਿਆ ਕਰਨ ਲਗ ਪਇਆ; ਕਿਉਂ ਜੋ ਪਸ਼ ਉਸ ਨੂੰ ਖੇਤੀ ਦੇ ਕੰਮ ਵਿਚ ਮਦਦ ਦੇਂਦੇ ਸਨ ! ਪਸ਼ੂਆਂ ਨੂੰ ਮਾਰਨ ਦੀ ਬਜਾਇ ਉਨ੍ਹਾਂ ਨੂੰ ਚਰਾ ਕੇ ਵਧੇਰੇ ਨਰੋਏ ਰਖਣ ਵਿਚ ਹੀ ਉਸ ਦਾ ਫਾਇਦਾ ਸੀ। ਪਹਿਲੋਂ ਲੜਾਈ ਵਿਚ ਜਿਤੇ ਹੋਏ ਗੁਲਾਮਾਂ ਨੂੰ ਜੇਤੂ ਇਨਸਾਨ ਜਾਨੋਂ ਮਾਰ ਦੇਂਦਾ ਸੀ; ਕਿਉਂ ਜੋ ਉਨਾਂ ਨੂੰ ਜਿਉਂਦਾ ਰਖ ਕੇ ਉਨਾਂ ਤੋਂ ਕੋਈ ਲਾਭ ਨਹੀਂ ਸੀ, ਪਰ ਕਿਤੀ ਦੇ ਖਜ਼ਾਨਿਆਂ ਤੋਂ ਵਧੇਰੇ ਵਸੂਲੀ ਹੋਣ ਦੇ ਲਾਲਚ ਨੇ ਗੁਲਾਮਾਂ ਦੀ ਜਾਨ ਬਚਾ ਲਈ । ਹੁਣ ਗੁਲਾਮ ਉਤੇ ਆਪਣੇ ਕੋਲੋਂ ਖਰਚ ਕਰਨ ਦੀ ਥਾਂ ਉਸ ਦੀ ਮੇਹਨਤ ਦਾਰਾਂ ਮਾਲਿਕ ਨੂੰ ਵਧੇਰੇ ਲਾਭ ਹੋਣ ਲਗ ਪਇਆ । ਮਾਲਿਕ ਨੇ ਇਹ ਮਹਿਸੂਸ ਕਰ ਲੀਤਾ ਕਿ ਗੁਲਾਮ ਦੀ ਮੇਹਨਤ ਦੇ ਬਲਤੇ ਉਹ ਆਪ ਆਰਾਮ ਦੀ ਜ਼ਿੰਦਗੀ ਗੁਜ਼ਾਰ ਸਕਦਾ ਹੈ । ਪਰੰਤ ਆਰਾਮ ਦੀ ਜ਼ਿੰਦਗੀ ਗੁਜ਼ਾਰਨ ਲਈ ਆਪਸ ਵਿਚ ਵਡੇ ਯੁੱਧ ਕਰਨੇ ਪੈਂਦੇ ਹਨ । ਇਹੋ ਕਾਰਣ ਹੈ ਕਿ ਸਰੀਰਕ ਤਾਕਤ, ਬੀਰਤਾ, ਭੁਜਾਬਲ, ਸੂਰਬੀਰਤਾ, ਯੂਧ-ਕਲਾ, ਹਥਿਆਰ ਚਲਾਉਣ ਦੀ ਵਿਦਿਆ ਆਦੀ ਹੀ ਉਸ ਸਮੇਂ ਜ਼ਿੰਦਾ ਰਹਿਣ ਵਾਸਤੇ ਵੱਡੀਆਂ ਤਾਕਤਾਂ ਸਮਝੀਆਂ ਜਾਂਦੀਆਂ ਸਨ । ਜੇਹੜਾ ਇਨਸਾਨ ਸੂਰਬੀਰ ਹੈ । ਓਹੋ ਹੀ ਧਰਤੀ ਨੂੰ ਭੋਗ ਸਕਦਾ ਹੈ । ਕਮਜ਼ੋਰ ਤੇ ਬਜ਼ਦਿਲਾਂ ਨੂੰ ਗੁਲਾਮ ਬਣਾ ਲਇਆ ਜਾਂਦਾ ਹੈ । ਅਜ਼ਾਰ-ਹਥਿਆਰ, ਆਪਣੇ ਆਪ ਤਾਂ ਕੁਝ ਉਤਪਨ ਕਰਨੋ ਰਹੇ । ਉਨ੍ਹਾਂ ਨੂੰ ਇਸਤੇਮਾਲ ਕਰਨ ਲਈ ਉਨ੍ਹਾਂ ਦਾ ਅੱਨ ਪੈਦਾ ਕਰਨ ਲਈ ਆਦਮੀ ਚਾਹੀਦੇ ਹਨ । ਅਜੇਹੇ ਅਦ ਦਮੀ ਜੋ ਔਜ਼ਾਰਾਂ ਦੀ ਹੀ ਤਰ੍ਹਾਂ ਮਾਲਿਕ ਦੀ ਨਿਜੀ ਸਮਪਤੀ ਹੋਣ । ਇਹੋ ਕਾਰਨ ਹੈ ਕਿ ਅਕਤੀਗਤ ਸੂਰਬੀਰਤਾ ਉਸ ਕਾਲ ਦੀ ਵਿਸ਼ੇਸ਼ ਮਾਨਤਾ ਸਮਝੀ ਜਾਂਦੀ ਹੈ । ਅਰ ਦੇਸ ਕਾਲ ਦੀ ਕਵਿਤਾ ਵੀ ਆਪਣੇ ਸਮੇਂ ਦੀ ਇਸ ਮਾਨਤਾ ਨੂੰ ਸਵੀਕਾਰ ਕਰਦੀ ਹੈ । ਨੇ ਜਦੋਂ ਆਪ ਹੀ ਬੀਰ-ਪੂਜਾ ਕਰਨ ਲਗ ਪਇਆ ਤਾਂ ਕਵਿਤਾ ਵੀ ਬੀਰਨਾ ਨੂੰ ਅਭਿਵਿਅਕਤ ਕਰਨ ਲੱਗ ਪਈ । ਗੁਲਾਮ ਜਾਂ ਦਾਸ-ਯੁਗ ਦੀ ਕਵਿਤਾ, ਰ-ਨਾਇਕ ਦਾ ਰੱਜ ਕੇ ਖਾਣ ਕਰਦੀ ਹੈ ! ਬੀਰਤਾ, ਅਰ ਪ੍ਰਾਕਰਮ ਦੇ ਗੁਣਾਂ ਰਣਨ ਕਰਨਾ, ਉਸ ਸਮੇਂ ਦੀ ਕਵਿਤਾ ਦੀ ਸਭ ਤੋਂ ਵੱਡੀ ਜ਼ਿਮੇਵਾਰੀ ਬਣ ਜਾਂਦੀ ਅਦ ਭ