ਪੰਨਾ:Alochana Magazine July 1960.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬਦਲਾਅ ਦੇ ਨਾਭਾ ਰੂਪ ਜ਼ਰੂਰੀ ਜ ਰੋਕਥਾ ਵਚ ਇਹ ਕੁਮ ਚਲਦਾ ਰਹਿਆ | ਵਕਤ ਬਦਲਦਾ ਰਹਿਆ । ਵਕਤ ਦੇ ਨਾਲ ਨਾਲ ਮਾਹੌਲ ਬਦਲਿਆ, ਪਰਿਸਥਿਤੀਆਂ ਬਦਲੀਆਂ ਤੇ ਬਦਲੀਆਂ ਹੋਈਆਂ ਪਰਿਸਥਿਤੀਆਂ ਅੰਦਰ, ਦਾਸ-ਯੁਗ ਦਾ ਬੀਰ, ਪਰਾਕ੍ਰਮੀ ਸਰਦਾਰ ਰਾਜ-ਸਿੰਘਾਸਨ ਤੇ ਬੈਠ ਗਇਆ । ਹੁਣ ਆਤਮ-ਰਕਸ਼ਾ ਲਈ ਜੰਗ ਲਾਜ਼ਮੀ ਸੀ । ਇਸੇ ਲਈ ਰਾਜਾ ਦੀ ਹੋਂਦ ਵੀ ਜ਼ਰੂਰੀ ਸੀ । ਜੰਗ 'ਚ ਰੁੱਝੇ ਜਿਸ ਕਬੀਲੇ ਦਾ ਰਾਜਾ ਨਹੀਂ ਸੀ, ਉਸ ਨੂੰ ਹਾਰ ਖਾਣੀ ਪੈਂਦੀ ਸੀ। ਇਸੇ ਲਈ ਇਕ ਵਿਅਕਤੀ ਨੂੰ, ਸਮੂਹ ਰਕਸ਼ਾ ਅਰ ਫ਼ੌਜੀ ਸਿਖਿਆ ਸੰਚਾਲਨ ਦੀ ਜ਼ਿੰਮੇਦਾਰੀ ਸੁਪਰਦ ਕਰਨਾ ਬਹੁਤ ਜ਼ਰੂਰੀ ਹੋ ਗਇਆ । ਸਾਮੂਹਿਕ ਸ਼ਕਤੀ, ਸਮੂਹਕ ਬਲ, ਸਾਮੂਹਿਕ ਸੰਪਤੀ ਨੂੰ ਇਕ ਵਿਅਕਤੀ ਦੇ ਹਵਾਲੇ ਕਰ ਦੇਣਾ ਪਇਆ । ਸਮੂਹਕ ਰਕਸ਼ਾ ਅਰ ਫ਼ੌਜ ਦਾ ਖਰਚ ਚਲਾਉਣ ਲਈ ਪਰਜਾ ਰਾਜਾ ਨੂੰ ‘ਕਰ’ ਦੇਂਦੀ ਸੀ । ਧਰਤੀ ਦੀ ਪੈਦਾਵਾਰ ਦਾ ਇ ਨਿਸ਼ਚਿਤ-ਭਾਗ, ਰਾਜਾ ਦੇ ਸਪੁਰਦ ਕਰਨਾ, ਸਾਮੂਹਿਕ ਕਰਤਵ ਹੋ ਗਇਆ ਜਾ ਕਿੰਤੁ ਰਾਜ-ਪਦ ਦੇ ਬੈਠਣ ਪਿਛੋਂ ਵਿਅਕਤੀ’ ਫੇਰ, ਵਿਅਕਤੀ ਨਹੀਂ ਰਹਿਆਂ, ਸਰਾ ਉਹ ਸਹ ਤੋਂ ਵੀ ਵਧੇਰੇ ਤਾਕਤਵਰ, ਵਧੇਰੇ ਸਮਰਥ ਅਰ ਵਧੇਰੇ ਸ਼ਕਤੀ-ਸ਼ਾਲੀ ਬਣੇ ਗਇਆ। ਸ਼ੁਰੂ ਸ਼ੁਰੂ ਵਿਚ ਵਿਅਕਤੀ ਜਦ ਸੜ੍ਹਕ-ਸ਼ਕਤੀ ਨੂੰ ਪ੍ਰਾਪਤ ਕਰਕੇ ਰਾਜ-੫੦ ਤੇ ਬੈਠਿਆਂ-ਤਾਂ ਥੋੜਾ ਕੁ ਚਿਰ, ਉਹ ਸਮੂਹ ਦੀਆਂ ਮਾਨਤਾਵਾਂ ਦੀ ਮਰਿਯਾਦਾ ਦਾ ਜ਼ਰੂਰ ਸੀਮਿਤ ਰਿਹਾ, ਕਿੰਤੂ ਜਦ ਹੌਲੀ ਹੌਲੀ ਰਾਜ-ਸਤਾ ਵਿਅਕਤੀ ਤੋਂ ਸਦਾ ਹੋ ਗਈ, ਤਾਂ ਫੇਰ ਉਸ ਦੇ ਰਾਜ-ਮਦ ਵਿਚ ਅਹੰਕਾਰ ਦੀ ਵੀ ਸੀਮਾ ਟੁਟ ਗ ਉਹ ਆਪਣੀ ਮਨ-ਮਾਨੀ ਕਰਨ ਲਗ ਪਇਆ । ਹੁੰਦੇ ਹੁੰਦੇ ਇਕ ਸਮਾ ? ਆਇਆ ਜਦ ਉਸ ‘ਵਿਅਕਤੀ ਨੇ ਆਪਣੇ ਆਪ ਨੂੰ ਈਸ਼ਵਰ ਦਾ ਪ੍ਰਤੀ ਰੂਪ ਰ° ਦਾ ਐਲਾਨ ਕਰ ਦਿਤਾ । ਸਾਹਿਤ-ਕਲਾ ਅਰ ਧਰਮ ਦੇ ਰਾਹੀਂ ਐਲਾਨ ਨਾਲ ਦਾ ਪ੍ਰਚਾਰ ਸ਼ੁਰੂ ਕੀਤਾ ਗਇਆ । ਸਮਾਂ ਬੀਤਦਾ ਗਇਆ ਅਤੇ ਸਮੇਂ ਦੀ ਗਤਾ ਦੇ ਨਾਲ ਨਾਲ ਇਹ ਐਲਾਨ ਲੋਕ-ਜੀਵਨ ਦੇ ਸੰਸਕਾਰਾਂ ਵਿਚ ਰਲ-ਮਿਲ ਕੇ ਦਾ ਦੀ ਚੇਤਨਾ ਦਾ ਹੀ ਇਕ ਹਿਸਾ ਬਣ ਗਇਆ । ਜਨਤਾ ਨੇ ਰਾਜ ਨੂੰ ਈਸ਼ਵਰ ਰੂਪ ਵਿਚ ਹੀ ਸਵੀਕਾਰ ਕਰ ਲਇਆ । ਉਸ ਦੀ ਪ੍ਰਸੰਸਾ ਕੀਤੀ ਜਾਣ ਲੱਗਾ ਉਸ ਦੀ 'ਮਦਹਿ ਵਿਚ ਕਸੀਦੇ ਲਿਖੇ ਜਾਣ ਲਗੇ । ਉਸ ਨੂੰ ਮਥੇ ਟੇਕ ਹੋਣ ਲਗ ਗੜ ਦੇ ਦਰਸ਼ਨ ਕਰ ਲੈਣਾ ਜਨਤਾ ਦੇ ਸੁਭਾਗ ਦਾ ਸੂਚਕ ਬਣ ਗਇਆ । ਰਾ? ਬਣ ਗਇਆ, ਅਰ ਮੇਹਨਤ ਦੇ ਲੋਕ-ਚੇਤਨਾ ਦੇ ਨਾਲ ਨਾਲ ਕਵਿਤਾ ਨੇ ਵੀ ਆਪਣਾ ‘ਸੂਰ’ ਬਦਲਿਆ, ਆਪਣਾ ਵੇਸ ਬਾਣਾ ਬਦਲਿਆ: ਆਪਣੀ ਦ੍ਰਿਸ਼ਟੀ ਬਦਲੀ । ਜਨਤਾ ਦੇ ਸੁਰ ਵਿਚ ਸੁਰ ਮਿਲਾ ਕੇ ਕਵਿਤਾ ਵੀ ਰਾਜਾ ਦੇ ਗੁਣ ਗਾਉਣੇ ਲਗ ਪਈ; ਰਾਜਾ ਨੂੰ ਵੰਦਨਾ ਕਰਨ ਲਗ ਪਈ । ਨਤੀਜਾ ਇਹ ਹੋਇਆ ਕਿ ਸਕਤੀ ਅਰ ਸੰਪਤੀ ਦੇ ਪੈਰਾਂ ਵਿਚ ਖੇਡਣ ਦਾ ਕਵਿਤਾ ਦਾ ਮਿਜ਼ਾਜ ਹੋ ਗਇਆਂ, ੪੨