ਪੰਨਾ:Alochana Magazine July 1964.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਸ ਦੇ ਪਕੜ ਕਰ ਅਸ਼ਕ ਦਾ ਝਾੜੂ ਸਫ਼ਾ ਕਰ ਦਿਲ ਦੇ ਹੁਜਰੇ ਕੇ ਧੂੜ ਲੇਕਰ ਮੁਸਲੇ ਕੀ ਸਿਰ ਪਰ ਉਡਾਤਾ ਜਾ ਕਹੇ ਮਨਸੂਰ ਸੁਨ ਕਾਜ਼ੀ ਅਨਲ ਹਕ, ਕਹੁ ਸਬੂਤੀ ਸੇ ਯਹੀ ਅਬ ਮਾਨ ਲੈ ਮੇਰੀ ਖੁਸ਼ੀ ਦੇ ਗੀਤ ਗਾ ਜਾ (ਜੰਗਲਾ) ਕਹਾਂ ਗਏ ਮੁਲਕ ਕੇ ਵਾਲੀ ਜੋ ਚਲਤੇ ਹੰਸ ਕੀ ਚਾਲੀ ਗਏ ਦਰਬਾਰ ਕ ਤ ਖਾਲੀ ਤੂੰ ਖੁਸ਼ ਕਰ ਨੀਂਦ ਕਿਉ ਸੋਇਆ। (ਆਸ) (ਨਿਜੀ ਹੱਥ ਲਿਖਤ) ਝੂਲਣਾ- ਜਿਸ ਦੇਹ ਕੋ ਦੇਖ ਗੁਮਾਨ ਕਰੋ, ਜੋ ਦੇਹ ਤੋਂ ਰਾਖ ਕੀ ਢੇਰੀ ਹੈ । ਮੇਰੀ ਮੇਰੀ ਯਾਸ ਕਿਆ ਕਰੈ, ਯਹ ਕਾਲ ਕੀ ਹੈ ਕਹਾ ਤੇਰੀ ਹੈ ਜਿਸ ਮਾਇਆ ਉਪਰ ਰੀਝ ਰਹੈ, ਯਾ ਬੂਢੀ ਚੰ ਚਲ ਚੋਰੀ ਹੈ । ਵਲੀ ਮੂਰਖ ਬਿਨਾ ਕਉਨ ਖੁਸ਼ ਕਰੈ ਪ੍ਰਭਤਾ ਸੁਨੇ ਕੀ ਬੇਰੀ ਹੈ (ਨਿਜੀ ਹੱਥ ਲਿਖਤ) ਰਾਗ ਝੰਝਟੀ -ਭਲਿਆ ਲਗਿਆਂ ਦਾ ਪੰਥ ਨਿਆਰਾ ਸਭ ਵਿਚ ਵਿਆ ਹੈ ਪ੍ਰਭ ਏ ਜਹ ਦੇਖਾ ਤਹਿ ਪਿਆਰਾ , ਉ ਜਿਹਾ ਮੈਨੂੰ ਹੋਰ ਨਾ ਕੋਈ ਬੈੱਡ ਰਹੀ ਜਗ ਸਾਰਾ(੧) ਆਪੇ ਦੇ ਖਯਾਲ ਆਪੇ ਨਾਲ ਲਗੀਆਂ ਅੰਤਰ ਜੋੜ ਅਪਾਰਾ ॥ ਵਲੀ ਰਾਮ ਰਸ ਭਿੰਨੜਾ ਢੋਲਣ ਸਚੇ ਅਲਖ ਅਪਾਰਾ (੨) (ਰਾਗ ਝੰਝੋਟੀ) ਦੇਵ ਗੰਧਾਰੀ --ਅਖੀਆਂ ਨੂੰ ਖਾਣ ਪਈ ਨਿਤ ਰੋਵਣ ਦੀ ਨੇਹੁ ਲਗਾਵਣ ਤੇ ਹਾਲ ਵੰਝਾਵਣ ਸੌਰੀ ਦੁਖਾਖਣ ਧੋਵਣ ਦੀ ੩੩