ਪੰਨਾ:Alochana Magazine July 1964.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਾਫ਼ੀ ਚਪਣੀ ਜਿੰਨੀ ਡੂੰਘੀ ਦੇਸ਼ ਦੀ ਹਾਲਤ ਕਿੰਨੀ ਮੰਦੀ fਸ਼ਵਤ ਖੋਰੀ ਅਤਿਆਚਾਰੀ ਭੁਖ ਨੰਗ ਤੇ ਬੇਰੁਜ਼ਗਾਰੀ

ਦੇਸ਼ ਦੀ ਹਾਲਤ ਕਿੰਨੀ ਮੰਦੀ ਹੋਵੇ ਸ਼ਰਮ ਹਯਾ ਜੇ ਚੂਲੀ ਕਾਫ਼ੀ ਨੱਕ ਡੁੱਬਣ ਨੂੰ ਕਾਫ਼ੀ । (ਜ਼ਿੰਦਗੀ ਕਾਫ਼ੀ ਦੀ ਇਕ ਪਿਆਲੀ) ਮੀਸ਼ਾ ਬੀਤੇ ਨਾਲ ਕੋਈ ਵਾਸਤਾ ਨਹੀਂ ਰੱਖਣਾ ਚਾਹੁੰਦਾ, ਉਮੀਦ ਨਾ ਹੁੰਦਿਆਂ hਆਂ ਵੀ ਹੀਲਾ ਕਰਨਾ ਆਪਣਾ ਫਰਜ਼ ਸਮਝਦਾ ਹੈ । (ਤੁੰਬਣ ਜੱਗ ਦੀ ਸੁਖ ਮੰਗਦਾ an ਦੀਆਂ ਰੌਣਕਾਂ ਦੂਣ ਸੁਆਈਆਂ ਵੇਖਣ ਦਾ ਚਾਹਵਾਨ ਹੈ ਅਤੇ ਸੰਘਰਸ਼ ਨੂੰ ਹੀ ਜ਼ਿੰਦਗੀ ਮੰਨਦਾ ਹੈ । ਦਿਲ ਧੁਖਾਂਦਾ, ਧੂਣੀ ਦੇਈ ਜਾ ਰਿਹਾਂ ਜਾਦੂ ਟੂਣੇ ਅਕਲ ਦੇ ਅਜ਼ਮਾ ਰਿਹਾਂ ਜੋ ਬੀਤਿਆ ਸੋ ਮੁਕਿਆ । ਉਸ ਨਾਲ ਕਾਹਦਾ ਵਾਸਤਾ ! ਮੌਤ ਦਾ ਪਹਿਰਾ ਹੀ ਫਿਰ ਵੀ ਆਖਰ ਸ਼ਹਿਰ ਹੈ ਐ ਮਨਾ, ਚਲ ਫੇਰ ਕੋਈ ਖਟਖਟਾ ਕੇ ਵੇਖ ਦਰ । ਨਾ ਹੀ ਕੋਈ ਉਮੀਦ ਪਰ ਕੋਈ ਹੀਲਾ ਤਾਂ ਕਰ । (ਚੁਰਸਤਾ) ਸੁਖਾਂ ਮੰਗਾਂ ਤਿੰਵਣ-ਜੱਗ ਦੀ ਇਨੂੰ ਘੂਰਨ ਵਾਲਾ ਕੌਣ ? ਧਰਤੀ ਦੇ ਵਿਹੜੇ ਬਰਕਤਾਂ ਇਉਂ ਗੋ ਜੁਗ ਸਹੌਣ । ਪਲ ਪਲ ਇਹ ਪਲਮਣ ਰੌਣਕਾਂ ਹੁਣ ਦੂਣ ਸਵਾਈਆਂ ਹੈ । (ਤ੍ਰਿਣ-ਜੁਗ) ਰਗ ਅਸਲੀਅਤ ਨਹੀਂ ਆਦਰਸ਼ ਹੈ । ਅਸਲੀਅਤ ਆਦਰਸ਼ ਦਾ ਸੰਘਰਸ਼ ਹੈ । ਬਸ ਇਹੋ ਸੰਘਰਸ਼ ਹੈ ਇਹ ਜ਼ਿੰਦਗੀ ਇਹ ਜੋ ਮਿੱਟੀ ਵਿਚ ਸ਼ੁਅਲਾ ਮਚਲਦਾ । (fਟੀ ਦਾ ਪੁਤਲਾ) ੩੮